You are currently viewing punjabi sad status for whatsapp facebook
punjbai sad status

punjabi sad status for whatsapp facebook

Are you looking for punjabi sad status for whatsapp facebook and instagram feel free share with friends

we always works for you collect best top and lastest punjbai sad status for you..

sad status in punjabi language for whatsapp

ਕਿੱਥੇ ਰੱਖਦਾਂ ਤੈਂਨੂੰ ਕੱਢਕੇ, ਦਿਲ, ਯਾਰਾ
ਜਿਸ ਨਾਲ ਜ਼ਾਹਿਰ ਤੈਨੂੰ ਮੇਰਾ ਪਿਆਰ ਹੋਵੇ

ਇੱਕ ਕੀਤੀ ਬੇਵਫ਼ਾਈ ਤੂੰ ਮੇਰੇ ਸੁਪਨੇ ਹੋ ਬੇਕਾਰ ਗਏ
ਅਸੀਂ ਦੁਨੀਆ ਜਿੱਤਣ ਵਾਲ਼ੇ ਸੀ
ਤੇਰੇ ਪਿਆਰ ਚ ਸੱਜਣਾਂ ਹਾਰ ਗਏ

ਜ਼ਖ਼ਮ ਦੇ ਜਾਂਦੀ ਹੈ
ਉਸਦੀ ਆਵਾਜ਼ ਅੱਜ ਵੀ
ਮੈਨੂੰ ਜੋ ਸਾਲਾਂ ਪਹਿਲਾਂ ਹੌਲ਼ੀ ਜੇਹਾ ਕਹਿੰਦੀ ਸੀ
ਬਹੁਤ ਪਿਆਰ ਕਰਦੀ ਹਾਂ ਤੈਨੂੰ

ਸਾਡੇ ਪਿਆਰ ਦੇ ਬੂਟੇ ਨੂੰ
ਤੂੰ ਪਾਈ ਜ਼ਹਿਰੀਲੀ ਖ਼ਾਦ ਕੁੜੇ
ਬੇਈਮਾਨ ਉਂਝ ਨਹੀਂ ਸੀ ਮਰਦਾ
ਮਾਰ ਗਈ ਤੇਰੀ ਯਾਦ ਕੁੜੇ

ਰੋਏ ਨਹੀਂ ਪਿਆਰ ਚ ਪਰੋਏ ਸੀ
ਪਾਗਲ ਨਹੀਂ ਸੀ ਕਰ ਦਿੱਤੇ ਗਏ ਸੀ

ਰੋਏ ਨਹੀਂ ਪਿਆਰ ਚ ਪਰੋਏ ਸੀ
ਪਾਗਲ ਨਹੀਂ ਸੀ ਕਰ ਦਿੱਤੇ ਗਏ ਸੀ

ਮਿੱਠਾ ਸੀ ਜੋ ਪਾਣੀ ਉਹ ਖਾਰਾ ਹੋ ਗਿਆ
ਵੇਖ ਪਿਆਰ ਮੇਰਾ ਕਿੰਨਾ ਬੇ-ਸਹਾਰਾ ਹੋ ਗਿਆ

ਜ਼ਖ਼ਮੀ ਹੋਇਆ ਕੀ ਲਿਖ਼ਦਾ ਮੈਂ ਸੱਜਣਾਂ ਦੇ ਬਾਰੇ
ਕਾਤਿਲ ਨਿੱਕਲੇ ਮੇਰੇ ਮੈਨੂੰ ਜਾਨ ਤੋਂ ਜੋ ਪਿਆਰੇ

ਉਹ ਲੇਖਾਂ ਵਿੱਚ ਨਹੀ ਸੀ ਤੇ ਉਹਦੇ ਨਾਲ ਪਿਆਰ ਕਿਉ ਪੈਣਾਂ ਸੀ
ਸ਼ਾਇਦ ਕੋਈ ਬਦਲਾ ਰੱਬ ਦਾ ਹੋਵੇਗਾ ਜੋ ਉਹਦੇ ਰਾਹੀਂ ਲੈਣਾ ਸੀ

ਮੈਨੂੰ ਰੁਆ ਕੇ ਦਿਲ ਉਸਦਾ ਵੀ ਰੋਇਆ ਤਾਂ ਜਰੂਰ ਹੋਣਾ
ਜੇ ਨਾ ਕੀਤਾ ਹਾਸਿਲ ਪਿਆਰ ‘ਚ ਮੈਂ ਕੁਝ
ਕੁਝ ਨਾ ਕੁਝ ਖੋਇਆ ਉਸ ਨੇ ਵੀ ਜਰੂਰ ਹੋਣਾ

ਪਿਆਰ ਉਦੋਂ ਹੁੰਦਾ ਹੈ ਜਦੋਂ ਇਸ ਦੀ ਲੋੜ ਨਹੀ ਹੁੰਦੀ
ਪਰ ਦੂਰ ਉਦੋਂ ਹੁੰਦਾ ਹੈ ਜਦੋਂ ਇਸ ਦੀ ਸਭ ਤੋ ਵਧ ਲੋੜ ਹੁੰਦੀ ਹੈ

ਪਿਆਰ ਤਾਂ ਦਿਖਾਵਾ ਕਰਨ ਵਾਲ਼ਿਆਂ ਨੂੰ ਮਿਲਦਾ ਹੈ
ਦਿਲੋਂ ਪਿਆਰ ਕਰਨ ਵਾਲ਼ਿਆਂ ਨੂੰ ਤਾਂ ਠੋਕਰਾਂ ਹੀ ਮਿਲਦੀਆਂ ਨੇ

ਕਾਹਤੋ ਝੱਲਿਆ ਦਿਲਾ ਰੱਖਦਾ ਉਸ ਤੋ ਆਸ ਪਿਆਰਾ ਦੀ
ਅਸੀ ਪੱਤੇ ਪਤਝੜ ਦੇ ਤੇ ਉਹ ਕਲੀ ਬਹਾਰਾ ਦੀ

ਉਹ ਲੇਖਾਂ ਵਿੱਚ ਨਹੀ ਸੀ ਤੇ ਉਹਦੇ ਨਾਲ ਪਿਆਰ ਕਿਉ ਪੈਣਾਂ ਸੀ
ਸ਼ਾਇਦ ਕੋਈ ਬਦਲਾ ਰੱਬ ਦਾ ਹੋਵੇਗਾ ਜੋ ਉਹਦੇ ਰਾਹੀਂ ਲੈਣਾ ਸੀ

ਪਿਆਰ ਤਾਂ ਦਿਖਾਵਾ ਕਰਨ ਵਾਲ਼ਿਆਂ ਨੂੰ ਮਿਲਦਾ ਹੈ
ਦਿਲੋਂ ਪਿਆਰ ਕਰਨ ਵਾਲ਼ਿਆਂ ਨੂੰ ਤਾਂ ਠੋਕਰਾਂ ਹੀ ਮਿਲਦੀਆਂ ਨੇ

ਲੁੱਟਿਆ ਸਭ ਕੁੱਝ ਤੂੰ ਹੀ ਏ ਪਰ ਮਿਲਿਆ ਵੀ ਤਾਂ ਸਭ ਤੇਰੇ ਨਾਲ ਹੀ ਏ.
ਗਿਲਾ ਤਾਂ ਏ ਯਾਰਾ ਨਾਲ ਤੇਰੇ ਪਰ ਪਿਆਰ ਵੀ ਤਾਂ ਤੇਰੇ ਨਾਲ ਹੀ ਏ

ਦਿਲ ਚ ਪਿਆਰ ਹੀ ਇਹਨਾ ਹੈ ਕੀ ਨਫਰਤ ਦੀ ਹੁਣ ਲੋੜ ਨਹੀ
ਹੰਜੂਆਂ ਨੂੰ ਦੇ ਦਿੱਤੀ ਛੋਟੀ ਕਿਉਂਕਿ ਹਾਸਿਆ ਦੀ ਹੁਣ ਥੋੜ ਨਹੀਂ