You are currently viewing punjabi sad status for whatsapp facebook
punjbai sad status

punjabi sad status for whatsapp facebook

whatsapp punjabi sad status
ਲੋਕ ਇਨਸਾਨਾਂ ਨੂੰ ਦੇਖ ਕੇ ਪਿਆਰ ਕਰਦੇ ਐ
ਮੈਂ ਪਿਆਰ ਕਰ ਕੇ ਇਨਸਾਨਾਂ ਨੂੰ ਦੇਖ ਲਿਆ

ਲੋਕਾਂ ਦਾ ਕੀ ਕਹਿਣਾ ਸਾਨੂੰ ਆਪਣੇ ਹੀ ਮਾਰ ਗਏ
ਜਿੰਨਾ ਨਾਲ ਕੀਤਾ ਪਿਆਰ ਨੀ ਉਹ ਸਾਨੂੰ ਆਪਣੇ ਹੀ ਉਜਾੜ ਗਏ

ਪਿਆਰ ਵਿਚ ਮੇਰਾ ਇਮਤਿਹਾਨ ਤਾਂ ਦੇਖੋ
ਉਹ ਮੇਰੀਆ ਹੀ ਬਾਹਾਂ ਵਿਚ ਸੌਂ ਗਈ ਕਿਸੇ ਹੋਰ ਦੇ ਲਈ ਰੋਂਦੀ ਰੋਂਦੀ

ਕੋਈ ਨਹੀਂ ਜਾਣਦਾ ਕਿ ਕਿਸੇ ਦੇ ਦਿਲ ਚ ਕੀ ਹੈ
ਫਿਰ ਵੀ ਲੋਕ ਕਾਹਲੀ ਚ ਪਿਆਰ ਪਾ ਲੈਂਦੇ ਨੇ
ਜਦੋ ਵੱਜਦੀ ਹੈ ਧੋਖੇ ਦੀ ਠੋਕਰ ਫਿਰ ਰੋਣ ਬਹਿ ਜਾਂਦੇ ਨੇ

ਨਾ ਹੁਣ ਪਿਆਰ ਦਾ ਸਿਲਾ ਮਿਲਦਾ ਹੈ
ਤੇ ਨਾ ਹੀ ਵਫ਼ਾਦਾਰੀ ਦਾ ਵਕਤ ਦੇ ਨਾਲ ਸਭ ਬਦਲ ਜਾਂਦੇ ਨੇ

ਵੇਖ ਕੇ ਸੋਹਣਾ ਮੁੱਖ ਅਸੀਂ ਇੱਤਬਾਰ ਨਾ ਕਰਦੇ
ਉਹਦੀਆ ਝੂੱਠੀਆਂ ਕਸਮਾਂ ਦਾ ਇਤਬਾਰ ਨਾ ਕਰਦੇ
ਜੇ ਪਤਾ ਹੁੰਦਾ ਕਿ ਅਸੀ ਸਿਰਫ਼ ਮਜ਼ਾਕ ਉਹਦ ਲਈ
ਤਾਂ ਸੌਹੰ ਰੱਬ ਦੀ ਮਰ ਜਾਂਦੇ ਪਰ ਪਿਆਰ ਨਾ ਕਰਦੇ

ਬੜਾ ਪਿਆਰ ਸੀ ਸੱਜਣਾ ਦਿਲ ਵਿਚ ਤੇਰੇ ਲਈ
ਪਰ ਕਿਸਮਤ ਮਾੜੀ ਤੈਨੂੰ ਨਜ਼ਰ ਉਹ ਆਇਆਂ ਈ ਨਈ

ਬੜਾ ਪਿਆਰ ਸੀ ਉਸ ਝੱਲੀ ਨਾਲ
ਪਰ ਕਰੀਬ ਹੋ ਕੇ ਵੀ ਉਹ ਕਰੀਬ ਨਾ ਹੋਈ
ਅੱਜ ਹਾਲਤ ਉਸ ਟੁੱਟੇ ਤਾਰੇ ਵਰਗੀ
ਜਿਸਨੂੰ ਟੁੱਟ ਕੇ ਵੀ ਧਰਤੀ ਨਸੀਬ ਨਾ ਹੋਈ

ਕਿਸੇ ਨੇ ਪੁਛਿਆ ਤੇਰਾ ਦਰਦ ਕਿਵੇ ਸਮਝਾ ਮੈਂ?
ਮੈਂ ਕਿਹਾ ਪਿਆਰ ਕਰ ਬੇਹਿਸਾਬ ਕਰ ਇੰਨਾ ਕਰ ਤੇ ਫਿਰ ਹਾਰ ਜਾ

ਸ਼ੱਕ ਤਾਂ ਸੀ ਕਿ ਪਿਆਰ ਚ ਨੁਕਸਾਨ ਹੋਵੇਗਾ
ਪਰ ਯਕੀਨ ਨਹੀ ਸੀ ਕਿ ਸਾਰਾ ਸਾਡਾ ਹੀ ਹੋਵੇਗਾ

ਤਜ਼ਰਬਾ ਕਹਿੰਦਾ ਪਿਆਰ ਤੋਂ ਕਿਨਾਰਾ ਕਰ ਲੈ
ਪਰ ਦਿਲ ਕਹਿੰਦਾ ਇਹੀ ਤਜ਼ਰਬਾ ਦੁਬਾਰਾ ਕਰ ਲੈ

ਜ਼ਖਮ ਦੇ ਜਾਂਦੀ ਹੈ ਉਸਦੀ ਆਵਾਜ਼ ਅੱਜ ਵੀ ਮੇਨੂੰ
ਜੋ ਪਹਿਲਾ ਹੌਲੀ ਜੇਹਾ ਕਹਿੰਦਾ ਸੀ ਬਹੁਤ ਪਿਆਰ ਕਰਦਾ ਹਾਂ ਤੇਨੂੰ

ਤੇਰੇ ਦਿਲ ਵਿਚ ਪਿਆਰ ਮੇਰੇ ਲਈ ਫੇਰ ਨਫਰਤ ਜੇਹੀ ਕਿਉਂ ਜਤਾਉਂਦੀ ਹੈ
ਜੇ ਕਰਦੀ ਨਹੀਂ ਪਿਆਰ ਮੈਨੂ ਤਾ ਫੇਰ ਲੁਕ -ਲੁਕ ਕ ਕਿਉਂ ਰੋਂਦੀ ਹੈ

ਲਫਜਾਂ ਦੀ ਤਾਂ ਕਮੀ ਨਹੀ ਹੁੰਦੀ
ਪਿਆਰ ਨੂੰ ਬਿਆਨ ਕਰਨ ਲਈ
ਪਰ ਜੋ ਤੁਹਾਡੀ ਖਾਮੋਸ਼ੀ ਨਹੀ ਸਮਝ ਸਕਦੇ
ਉਹ ਲਫਜ ਕੀ ਸਮਝਣਗੇ

ਇੱਕ ਛੋਟੀ ਜਿਹੀ ਲੜਾਈ ਕਰਕੇ ਅਸੀਂ ਪਿਆਰੇ ਜਿਹੇ ਰਿਸ਼ਤੇ ਨੂੰ ਖਰਾਬ ਕਰ ਲੈਨੇਂ ਆਂ
ਇਸ ਤੋਂ ਚੰਗਾ ਅਸੀਂ ਪਿਆਰ ਨਾਲ ਲੜਾਈ ਖਤਮ ਕਰ ਲਈਏ

ਮੈਨੂੰ ਡਰ ਹੈ ਕੀ ਕਿਧਰੇ ਤੂੰ ਮੈਨੂੰ ਪਿਆਰ ਨਾ ਕਰ ਬੈਠੇ
ਕਿਉ ਕੇ ਪਿਆਰ ਹਮੇਸ਼ਾ ਦੋ ਦਿਲਾਂ ਨੂੰ ਦੂਰ ਕਰਦਾ ਹੈ

ਜਦੋ ਚੇਤਾ ਆਉਂਦਾ ਏ ਮੈਨੂੰ ਜਾਨੋ ਪਿਆਰੀ ਦਾ
ਓਹਦੀ Pic ਨੂੰ ਚੱਕ ਕੇ ਨੀ ਫੇਰ ਹਿੱਕ ਨਾਲ ਲਾਇਦਾ

ਖੁਸ ਤਾਂ ਉਹ ਰਹਿੰਦੇ ਨੇ ਜੋ ਜਿਸਮਾਂ ਨੂੰ ਪਿਆਰ ਕਰਦੇ ਨੇ
ਰੂਹ ਨਾਲ ਪਿਆਰ ਕਰਨ ਵਾਲਿਆ ਨੂੰ ਤਾਂ ਮੈਂ ਅਕਸਰ ਤੜਫਦੇ ਹੀ ਦੇਖਿਆ ਹੈ

BLOCK ਕਰਨ ਨਾਲ ਦਿਲੋ ਨਹੀ ਕਢਿਆ ਜਾਂਦਾ
ਸੱਚਾ ਹੋਵੇ ਪਿਆਰ ਤਾ ਸੋਖਾ ਨਹੀ ਛੱਡਿਆ ਜਾਂਦਾ

ਵਖਤ ਖਰਾਬ ਸੀ ਜਾ ਮੇਰੀ ਕਿਸਮਤ
ਜੋ ਇਹਨਾ ਪਿਆਰ ਦੇ ਕੇ ਵੀ ਰੁਸਵਾਈ ਮਿਲੀ

ਛੱਡ ਦਿਲਾ ਕਿਉਂ ਜਿਦ ਕਰਦਾਂ
ਸੱਜਣ ਹੋਰ ਰਾਹਾਂ ਵੱਲ ਪੈ ਗਏ ਨੇ
ਤੇਰੇ ਪਿਆਰ ਦੀ ਕੀਮਤ ਕੌਡੀ
ਤੇ ਉਹਨੂੰ ਪੈਸਿਆਂ ਵਾਲੇ ਲੈ ਗਏ ਨੇ
ਤੇਰੇ ਹੰਝੂਆਂ ਦਾ ਮੁੱਲ ਕੀ ਓਥੇ
ਤੇ ਜਿੱਥੇ ਹਾਸਿਆਂ ਵਾਲੇ ਬਹਿ ਗਏ ਨੇ
ਗੁਰੀ ਤੂੰ ਗਰੀਬ,!! ਕੀ ਦੇ ਸਕਦਾ ਏ
ਤੇ ਉਹ ਜਾਂਦੇ ਜਾਂਦੇ ਕਹਿ ਗਏ ਨੇ

ਅਸੀਂ ਚਾਹੁੰਦੇ ਰਹੇ ਉਹਨੂੰ
ਉਹਨੇ ਗਲ ਲਾਇਆ ਵੀ ਨਹੀਂ
ਪਿਆਰ ਕਰਦੇ ਹਾਂ ਸਿਰਫ ਉਹਨੂੰ
ਉਹਨੂੰ ਕਦੇ ਸਮਝ ਆਇਆ ਵੀ ਨਹੀਂ
ਮਰਦੇ ਰਹੇ ਉਹਨੂੰ ਪਾਉਣ ਪਿੱਛੇ
ਉਹਨੇ ਮੁੜ ਕੇ ਮੁੱਖ ਦਿਖਾਇਆ ਵੀ ਨਹੀਂ
ਛੱਡ ਗਏ ਜਦ ਉਹਨੂੰ ਮਰ ਜਾਣ ਤੋਂ ਬਾਅਦ
ਤੇ ਲਾਸ਼ ਕੋਲ ਆ ਕੇ ਕਹਿਣ ਲੱਗੇ ਕਮਾਲ ਹੈ
ਤੂੰ ਸਾਨੂੰ ਆਪਣੀ ਮੌਤ ਤੇ ਬੁਲਾਇਆ ਵੀ ਨਹੀਂ