You are currently viewing punjabi sad status for whatsapp facebook
punjbai sad status

punjabi sad status for whatsapp facebook

ਸਾਨੂੰ ਸੱਚਾ ਪਿਆਰ ਮਿਲੇ ਸਾਡੀ ਇੰਨੀ ਕਿਸਮਤ ਕਿੱਥੇ
ਸਾਡੀ ਕੋਈ ਫਿਕਰ ਕਰੇ ਸਾਡੀ ਇੰਨੀ ਕਿਸਮਤ ਕਿੱਥੇ
ਜਿਹਨੂੰ ਅਸੀਂ ਪਿਆਰ ਕੀਤਾ ਰੱਬ ਮੰਨ ਕੇ
ਉਹ ਸਾਨੂੰ ਕਹਿ ਗਏ ਤੂੰ ਕਿੱਥੇ ਅਸੀ ਕਿੱਥੇ

ਉਸਦੀ ਖਾਮੋਸ਼ ਤਸਵੀਰ ਤੋਂ ਇੱਕ ਸਵਾਲ ਪੁੱਛਿਆ
ਕਿਵੇਂ ਭੁੱਲ ਗਿਆ ਸਾਡਾ ਸੱਚਾ ਪਿਆਰ ਪੁੱਛਿਆ
ਕਦੇ ਆਖਦੇ ਹੁੰਦੇ ਸੀ ਤੇਰੇ ਬਿਨਾਂ ਨਹੀਂ ਸਰਨਾ
ਅੱਜ ਸਰ ਗਿਆ ਕਿਵੇਂ ਇਹੋ ਬਾਰ ਬਾਰ ਪੁੱਛਿਆ

ਉਹਦੇ ਪਿਆਰ ਵਿੱਚ ਜਿੱਤੀ ਓਹ ਸੌਗਾਤ ਕੀ ਸੀ
ਉਹਦੇ ਨਾਲ ਕੀਤੀ ਉਹ ਮੁਲਾਕਾਤ ਕੀ ਸੀ
ਜੁਦਾਈ ਦਾ ਰੋਗ ਤਾਂ ‘ਵਾਰਿਸ ਸ਼ਾਹ’ ਨੂੰ ਵੀ ਖਾ ਗਿਆ
ਸਾਡੀ ਤਾਂ ਫਿਰ ਔਕਾਤ ਹੀ ਕੀ ਸੀ

ਤਰਸ ਜਾਵੇਗੀ ਤੂੰ ਮੇਰਾ ਇੱਕ ਇੱਕ ਲਫਜ ਸੁਣਨ ਨੂੰ
ਪਿਆਰ ਦੀ ਗੱਲ ਛੱਡ ਮੈ ਕਦੇ ਸ਼ਿਕਾਇਤ ਵੀ ਨੀ ਕਰਨੀ

ਠੀਕ ਕਰਦੇ ਨੇ ਉਹ ਲੋਕ ਜੋ ਪਿਆਰ ਦਾ ਇਜਹਾਰ ਨੀ ਕਰਦੇ
ਖਾਮੋਸੀ ਨਾਲ ਮਰ ਤਾਂ ਜਾਂਦੇ ਆ
ਪਰ ਕਿਸੇ ਨੂੰ ਬਦਨਾਮ ਨੀ ਕਰਦੇ

ਓੁਹ ਪਿਆਰ ਤਾਂ ਮੈਨੂੰ ਕਰਦੀ ਆ ਪਰ ਹੈ ਮਜਬੂਰ ਬੜੀ
ਦਿਲ ਦੇ ਸਭ ਤੋਂ ਨੇੜੇ ਓੁਹ ਪਰ ਅੱਖੀਆਂ ਤੋਂ ਦੂਰ ਬੜੀ

ਤੂੰ ਇੱਕ ਵਾਰ ਵਾਪਿਸ ਤਾਂ ਆਜਾ
ਜੇ ਪਿਆਰ ਉਮੀਂਦ ਤੋਂ ਘੱਟ ਹੋਇਆ ਤਾਂ ਸਜਾ-ਏ-ਮੌਤ ਦੇ ਜਾਵੀਂ॥

ਜਿੱਤ ਲੈਂਦੀ ਸੀ ਦਿਲ ਗੱਲਾਂ ਚਾਰ ਕਰਕੇ
ਕਮਲਾ ਜਿਹਾ ਕਰ ਗਈ ਮੈਨੂੰ ਪਿਆਰ ਕਰਕੇ

ਜਿਹੜਾ ਰੁੱਸੇ ਨੂੰ ਨਾ ਮਨਾਵੇਂ ਉਹ ਯਾਰ ਵੀ ਕਿ ਕਰਨਾ
ਜਿੱਥੇ ਕੋਈ ਦਿਲ ਦੀ feeling ਨਾ ਸਮਝੇ ਓੁੱਥੇ ਪਿਆਰ ਵੀ ਕਿ ਕਰਨਾ

ਯਾਦਾਂ ਤੇਰੀਆਂ ਨੂੰ ਅਸੀਂ ਪਿਆਰ ਕਰਦੇ ਹਾਂ ਸੋ ਜਨਮ ਵੀ ਤੇਰੇ ਤੇ ਨਿਸਾਰ ਕਰਦੇ ਹਾਂ
ਵਿਹਲ ਹੋਵੇ ਤਾਂ ਕੁਝ ਲਿਖ ਭੇਜੀ ਯਾਰਾ ਸਿਰਫ ਇਕ ਤੇਰੇ ਹੀ ਸੁਨੇਹੇ ਦਾ ਇੰਤਜਾਰ ਕਰਦੇ ਹਾਂ…

ਮੈਂ ਦਿਲ ਨੂੰ ਪੁੱਛਿਆ ਤੂੰ ਸੱਜਣਾਂ ਨੂੰ ਯਾਦ ਕਿਉਂ ਕਰਦਾ ਐ ਓਹ ਤਾਂ ਭੋਰਾ ਨਹੀਂ ਕਰਦੇ
ਜਵਾਬ ਵਿੱਚ ਦਿਲ ਕਹਿੰਦਾ ਪਿਆਰ ਕਰਨ ਵਾਲੇ ਮੁਕਾਬਲਾ ਨਹੀਂ ਕਰਦੇ

ਮੈਂ ਪਿਆਰ ਕਰਾ ਕਿੰਝ ਤੇਰੇ ਨਾਲ ਮੈਥੋ ਸੱਜਣਾ ਨਿਭਾਇ ਆ ਨਹੀ ਜਾਣਾ
ਕਹਿੰਦੇ ਨੇ ਦੁੱਖ ਬੜੇ ਮਿਲਦੇ ਪਿਆਰ ਅੰਦਰ ਮੈਥੋ ਤੈਨੂੰ ਵੀ ਰੁਲਾਇਆ ਨਹੀ ਜਾਣਾ

ਮਤਲਬ ਦੇ ਰਿਸ਼ਤੇ ਨੇ
ਮਤਲਬ ਦੀ ਯਾਰੀ ਹੈ
ਕੋਈ ਦਿਲ ਨੂੰ ਪੁਛਦਾ ਨੀ
ਦੋਲਤ ਹੀ ਪਿਆਰੀ ਹੈ

ਮੈਂ ਬੁਰੇ ਵਕਤ ਨੂੰ ਆਖਾਂ ਚੰਗਾ ਜਿਹੜਾ ਖੋਟੇ ਖਰੇ ਨਿਤਾਰ ਗਿਆ
ਪਿਆਰ ਸ਼ਬਦ ਉਂਝ ਸੋਹਣਾ ਏ ਪਰ ਸਾਡੇ ਲਈ ਹੋ ਬੇਕਾਰ ਗਿਆ

ਹਸ ਪੈਂਦਾਂ ਆ ਅਕਸਰ ਪੜ ਕੇ ਪੁਰਾਣੇ Message
ਤੇਰੇ ਜਿਨਾਂ ਪਿਆਰ ਤੇਰੀਆਂ ਗੱਲਾਂ ‘ਚ ਸੀ
ਕਾਸ਼ ੳਹਨਾਂ ਪਿਆਰ ਤੇਰੇ ਦਿਲ ‘ਚ ਵੀ ਹੁੰਦਾ

ਜਜਬਾਤੀ ਇਨਸਾਨ ਨੂੰ ਜਜਬਾਤਾਂ ਨੇ ਮਾਰਿਆ
ਜਿੱਤੀ ਬਾਜੀ ਚ ਉਹਨਾਂ ਸਭ ਕੁਝ ਹਾਰਿਆ
ਲਿਹਾਜ਼ ਯਾਰ ਦੀ ਰੱਖ ਕੇ ਭਾਵੇਂ ਮੈਂ ਸੀਨੇ ਹਾਰ ਨੂੰ ਲਾਇਆ ਸੀ
ਕਰ ਸਾਜ਼ਿਸਾਂ ਖੇਡੀ ਖੇਡ ਚ ਉਹ ਜਿੱਤ ਤਾਂ ਗਈ ਪਰ ਉਹਨਾਂ ਸੱਚਾ ਪਿਆਰ ਗਵਾਇਆ ਸੀ

ਪੀਲੇ ਪੱਤਿਆ ਵਾਗ ਸੀ ਤੇਰਾ ਪਿਆਰ
ਇਕੋ ਹਨੇਰੀ ਵਿਚ ਹੀ ਝੜ ਗਿਆ

ਜਿਹਨਾ ਨੂੰ ਪਿਆਰ ਨਹੀ ਰੁਵਾਉਦਾ
ਉਹਨਾ ਨੂੰ ਪਿਆਰ ਦੀਆਂ ਨਿਸ਼ਾਨੀਆਂ ਰੁਵਾ ਦਿੰਦੀਆਂ ਨੇ

ਰੱਬ ਦੇ ਰੰਗ ਵੀ ਨਿਆਰੇ ਆ
ਕਈ ਕਰਦੇ ਨਫਰਤ ਸਾਨੂੰ ਰੱਜ ਕੇ
ਕਈਆ ਨੂੰ ਅਸੀ ਜਾਨ ਤੋਂ ਪਿਆਰੇ ਆ

ਜਿਹੜੇ ਗੱਲ ਗੱਲ ਤੇ ਪਿਆਰ ਕਰਨ ਦੀ ਗੱਲ ਕਰਦੇ ਨੇ
ਉਹਨਾ ਦਾ ਪਿਆਰ ਸਿਰਫ਼ ਦਿਖਾਵਾ ਹੁੰਦਾ

ਤੂੰ ਕਰ ਕੇ ਤਾਂ ਵੇਖ ਕਿਸੇ ਨਾਲ ਪਿਆਰ ਸੱਚਾ
ਤੈਨੂੰ ਫੇਰ ਪਤਾ ਲੱਗੂ ਅਸੀ ਹਾਸੇ ਕਿਉ ਗਵਾ ਲਈ

ਜਿੱਤ ਲੈਂਦੀ ਸੀ ਦਿਲ ਗੱਲਾਂ ਚਾਰ ਕਰਕੇ
ਕਮਲਾ ਜਿਹਾ ਕਰ ਗਈ ਮੈਨੂੰ ਪਿਆਰ ਕਰਕੇ

ਇਕ ਪਿਆਰ ਹੀ ਸੀ ਕੋਲ ਸਾਡੇ ਉਹ ਵੀ ਖੋ ਲਿਆ ਏ ਸਾਡੇ ਮੁਕੱਦਰਾਂ ਨੇ
ਹੁਣ ਕੀਹਦੇ ਦਰ ਤੇ ਜਾਈਏ ਨੀ ਦਿਲ ਕਰਦਾ ਏ ਹੁਣ ਇਹ ਦੁਨੀਆਂ ਹੀ ਛੱਡ ਜਾਈਏ ਨੀ।

ਮੇਰੀ ਲਾਸ਼ ਨੂੰ ਜਦੋ ਜਲਾਉਣ ਦੀ ਗੱਲ ਹੋਵੇਗੀ,
ਹਰ ਕਿਸੇ ਦੀਆਂ ਅੱਖਾਂ ਵਿੱਚੋ ਹੰਜੂਆ ਦੀ ਬਰਸਾਤ ਹੋਵੇਗੀ
ਬੱਸ ਤੂੰ ਹੱਸਕੇ ਇੱਕ ਫੁੱਲ ਰੱਖ ਦੇਈਂ ਮੇਰੀ ਲਾਸ਼ ਉੱਤੇ
ਜਾਂਦੇ ਜਾਂਦੇ ਪਿਆਰ ਦੀ ਕੋਈ ਨਿਸ਼ਾਨੀ ਤੇ ਨਾਲ ਹੋਵੇਗੀ