You are currently viewing punjabi sad status for whatsapp facebook
punjbai sad status

punjabi sad status for whatsapp facebook

ਹਰ ਸਾਲ ਕਲੰਡਰ ਬਦਲਣਾ ਤਾ ਸਹੀ ਆਂ ਕੁਦਰਤ ਦਾ ਦਸਤੂਰ ਆ
ਪਰ ਸੱਜਣਾ ਹਰ ਸਾਲ ਪਿਆਰ ਨੀ ਬਦਲੀਦੇ

ਮੈ ਮੰਗੀ ਸੀ ਮੌਤ ਰੱਬ ਤੋ
ਉਸ ਨੇ ਮੈਨੂੰ ਪਿਆਰ ਚ ਪਾ ਦਿੱਤਾ

ਗੁੱਸਾ ਇੰਨਾ ਕਿ ਤੇਰਾ ਨਾਂ ਲੈਣ ਨੂੰ ਵੀ ਦਿਲ ਨੀ ਕਰਦਾ
ਪਿਆਰ ਇੰਨਾ ਕਿ ਤੈਨੂੰ ਹਰ ਸਾਹ ਨਾਲ ਯਾਦ ਕੀਤੇ ਬਿਨਾਂ ਵੀ ਨੀ ਸਰਦਾ

ਮੈਨੂੰ ਨਹੀਂ ਪਤਾ ਪਿਆਰ ਚ ਬੇਵ੍ਫ਼ਾਈ ਕਿਊਂ ਹੁੰਦੀ ਹੈ
ਬਸ ਇਨਾ ਪਤਾ ਜਦੋ ਦਿਲ ਭਰ ਜਾਂਦਾ ਤਾ ਲੋਕ ਛੱਡ ਦਿੰਦੇ ਨੇ

ਕੀ ਪਤਾ ਤੇਰੀ ਕੋਈ ਮਜਬੂਰੀ ਹੋਵੇ
ਤੈਨੂੰ ਬੇਵਫਾ ਕਹੀਏ ਜਰੂਰੀ ਤਾਂ ਨਹੀਂ
ਤੈਨੂੰ ਵੀ ਪਿਆਰ ਕਿਸੇ ਹੋਰ ਨਾਲ ਹੋ ਸਕਦਾ
ਸਿਰਫ ਸਾਡੇ ਨਾਲ ਹੋਵੇ ਜਰੂਰੀ ਤਾਂ ਨਹੀਂ

ਰੋ ਰੋ ਕੇ ਮੇਰੀ ਅੱਖੀਆ ਦੇ ਅੱਥਰੂ ਵੀ ਸੁੱਕ ਗਏ
ਦਿਲ ਵਿੱਚ ਵਸੇ ਸਾਰੇ ਅਰਮਾਨ ਵੀ ਮੁੱਕ ਗਏ
ਮੇਰੇ ਯਾਰ ਨੇ ਨਾ ਕੀਤੀ ਕਦਰ ਮੇਰੀ ਯਾਰੀ ਦੀ
ਅਸੀਂ ਉਸ ਨੂੰ ਮਨਾਉਣ ਲਈ
ਉਸਦੇ ਕਦਮਾਂ ਵਿੱਚ ਝੁੱਕ ਗਏ
ਉਹ ਬਾਜ ਨਾ ਆਇਆ
ਵਾਰ ਵਾਰ ਅਜ਼ਮਾਵਣ ਤੋ ਮੈਨੂੰ
ਅਸੀਂ ਆਪਣੇ ਪਿਆਰ ਦੇ ਇਮਤਿਹਾਨ ਦਿੰਦੇ ਦਿੰਦੇ ਪੂਰੇ ਟੁੱਟ ਗਏ

ਅਸੀਂ ਖੁਦ ਨੂੰ ਤੇੇਰੇ ਲਈ ਬਦਲ ਲਿਆ
ਬਦਲੇ ਵਿੱਚ ਤੈਥੋਂ ਪਿਆਰ ਲਿਆ
ਤੂੰ ਸਾਨੂੰ ਬਦਲ ਕੇ ਬਦਲ ਗਈ
ਨੀ ਤੇਰੀ ਅਦਲ ਬਦਲ ਨੇ ਮਾਰ ਲਿਆ

ਬੜੇ ਬੇਦਰਦ ਨੇ ਲੋਕ ਦਿਲ ਤੋੜਨ ਤੋਂ ਕੋਈ ਡਰਦਾ ਹੀ ਨਹੀ
ਜਿਸਮਾਂ ਦੀ ਭੁੱਖ ਵਿੱਚ ਫਿਰਦੇ ਨੇ ਸਾਰੇ ਰੂਹਾਂ ਨਾਲ ਕੋਈ ਪਿਆਰ ਕਰਦਾ ਹੀ ਨਹੀ

ਕਾਸ਼ ਕੇ ਤੈਨੂੰ ਮੇਰੇ ਪਿਆਰ ਦੀ ਕਦਰ ਹੁੰਦੀ ਨਾ
ਮੈੰ ਕੱਲਾ ਹੁੰਦਾਂ ਨਾ ਤੂੰ ਕੱਲੀ ਹੁੰਦੀ

ਬੜਾ ਲੰਮਾ ਸਫਰ ਏ ਸਾਡੇ ਇਤਜ਼ਾਰ ਦਾ
ਪਤਾ ਨੀ ਕਦੋਂ ਪੂਰਾ ਹੋਣਾ ਏ ਸੁਪਨਾ ਸਾਡੇ ਪਿਆਰ ਦਾ

ਬੜਾ ਪਿਆਰ ਸੀ ਉਸ ਝੱਲੀ ਨਾਲ
ਪਰ ਕਰੀਬ ਹੋ ਕੇ ਵੀ ਉਹ ਕਰੀਬ ਨਾ ਹੋਈ

ਨਬਜ਼ ਮੇਰੀ ਦੇਖੀ ਤੇ ਬੀਮਾਰ ਲਿਖ ਦਿੱਤਾ
ਰੋਗ ਮੇਰਾ ਉਸ ਕੁੜੀ ਦਾ ਪਿਆਰ ਲਿਖ ਦਿਤਾ
ਕਰਜਦਾਰ ਰਹਿ ਗਿਆ ਮੈਂ ਉਸ ਹਕੀਮ ਦਾ ਯਾਰੋ
ਜਿਨ੍ਹੇ ਦਵਾ ਦਾ ਨਾਮ ਉਸ ਕੁੜੀ ਦਾ ਦੀਦਾਰ ਲਿਖ ਦਿਤਾ

ਤੁਸੀਂ ਕਿਸੇ ਇਨਸਾਨ ਦਾ ਦਿਲ ਬੱਸ ਓਦੋਂ ਤੱਕ ਦੁਖਾ ਸਕਦੇ ਹੋ
ਜਦੋਂ ਤੱਕ ਉਹ ਤੁਹਾਨੂੰ ਪਿਆਰ ਕਰਦਾ ਹੈ

ਪਿਆਰ ਲੁਕਦਾ ਨਹੀ
ਲੁਕਾਉਣ ਦੇ ਨਾਲ
ਦਿਲ ਰੁਕਦਾ ਨਹੀ
ਤੇਰੇ ਸਮਝਾਉਣ ਦੇ ਨਾਲ
ਤੈਨੂੰ ਯਾਦ ਕਰਦੇ ਹਾਂ
ਜਿਉਣ ਦੇ ਬਹਾਨੇ
ਧੜਕਣ ਰੁਕ ਜਾਦੀ ਹੈ
ਤੈਨੂੰ ਭੁਲਾਉਣ ਦੇ ਨਾਲ

ਬੜੀ ਹਿੰਮਤ ਨਾਲ PROPOSE ਕੀਤਾ
ਪਰ ਇਜਹਾਰ ਨਾ ਸਮਝਿਆ ਕਮਲੀ ਨੇ
ਜਾ ਰੰਗ ਨੀ ਆਇਆ ਪਸੰਦ ਸਾਡਾ
ਜਾ ਪਿਆਰ ਨਾ ਸਮਝਿਆ ਕਮਲੀ ਨੇ

ਮੇਰੇ ਦਿਲ ਨੇ ਤੇਰੇ ਨਾਲ ਪਿਆਰ ਈ ਐਨਾ ਕਰ ਲਿਆ ਸੀ
ਤੇਰੀ ਖੁਸ਼ੀ ਹੋਰਾ ਨਾਲ ਸੀ ਫਿਰ ਵੀ ਅਸੀਂ ਕਾਬੂਲ ਕਰ ਲਿਆ ਸੀ

ਦਿਲ ਤੋੜਣ ਵਾਲੀਏ ਤੂੰ ਕੀ ਜਾਣੇ ਕੀਮਤ ਪਿਆਰਾਂ ਦੀ

ਤੇਰੇ ਪਿਆਰ ਨੂੰ ਕਦੇ ਖੇਡ ਨਹੀਂ ਸਮਝਿਆ
ਨਹੀਂ ਤਾਂ ਖੇਡ ਤਾਂ ਬਹੁਤ ਖੇਡੇ ਨੇ ਤੇ ਕਦੇ ਹਾਰੇ ਵੀ ਨਹੀਂ

ਸੱਚੀਂ ਮਰਨ ਕਿਨਾਰੇ ਕਰ ਦਿੱਤਾ
ਜੀਹਨੂੰ ਮਰਜਾਣਾ ਕਹਿ- ਕਹਿ ਹੱਸਦੀ ਰਹਿੰਦੀ ਸੀ
ਹੁਣ ਆਉਂਦਾ ਨਾ ਚੇਤਾ ਉਹਦਾ,
ਜੀਹਨੂੰ ਜਾਨੋ ਪਿਆਰਾ ਦੱਸਦੀ ਰਹਿੰਦੀ ਸੀ

ਕੀਤਾ ਸੀ ਬਹੁਤਾ ਪਿਆਰ
ਤੈਨੂੰ ਜਾਨੋ ਵੱਧ ਕੇ ਚਾਹਿਆ ਸੀ
ਤੂੰ ਹੀ ਠੋਕਰ ਮਾਰ ਗਿਆ yarra
ਅਸੀਂ ਤਾਂ ਤੈਨੂ ਰੱਬ ਬਣਾਇਆ ਸੀ

ਤੇਰੇ ਲਈ ਦਿਲ ਚ ਪਿਆਰ ਬਹੁਤ ਆਪ
ਰ ਕਹਿ ਵੀ ਨੀ ਸਕਦਾ ਪਤਾ ਵੀ ਆ
ਤੇਰੇ ਬਿਨ ਰਹਿਣਾ ਪੈਣਾ ਪਰ ਰਹਿ ਵੀ ਨਹੀ ਸਕਦਾ
ਆਸੀ ਪਿਆਰ ਕਰਦੇ ਰਹੇ ਤੂਹਾਡੇ ਨਾਲ ਤੂਸੀ ਵਪਾਰ ਕਰਦੇ ਰਹ
ਸਾਡੇ ਨਾਲ ਤੂਸੀ ਤਾ ਹਨੇਰੇ ਵਿਚ ਰਖਿਆ ਸਾੰਨੂ ਮੈ ਵੀ ਮੇਰਾ ਸਾਰਾ ਜਹਾਨ ਦਿਤਾ ਸੀ
ਤੁਹਾਨੂ ਤੂਸੀ ਜਿਦਾ ਵੀ ਖੜਾਣਾ ਚਾਹਿਆ ਸਾੰਨੂੂੂ ਆਸੀ ਓੁਸ ਤਰਾ ਹੀ ਖੇੜਦੇ ਰਹੇ ਤੂਹਾਡੇ ਨਾਲ

buy toys for children 

Read my fav book click here