You are currently viewing punjabi sad status for whatsapp facebook
punjbai sad status

punjabi sad status for whatsapp facebook

Are you looking for punjabi shayari sad punjabi sad status for  whatsapp facebook and instagram feel free share with friends

we always works for you collect best top and lastest punjbai sad status for you..

punjabi shayari sad

ਕਿਸੇ ਨੇ ਪੁਛਿਆ ਤੇਰਾ ਦਰਦ ਕਿਵੇ ਸਮਝਾ ਮੈਂ?
ਮੈਂ ਕਿਹਾ ਪਿਆਰ ਕਰ ਬੇਹਿਸਾਬ ਕਰ ਇੰਨਾ ਕਰ ਤੇ ਫਿਰ ਹਾਰ ਜਾ

ਉਹਦੇ ਪਿਆਰ ਉੱਤੇ ਪੂਰੀ ਲਿਖ ਕੇ ਕਿਤਾਬ ਮੈਂ ਅੱਜ ਬੜਾ ਰੋਇਆ
ਪਰ ਨਾ ਹੀ ਉਹਦੇ ਲਈ ਮੇਰੇ ਜਜਬਾਤ ਰੁਕ ਸਕੇ
ਤੇ ਨਾ ਹੀ ਮੇਰੇ ਦਿਲ ਦਾ ਦਰਦ ਘੱਟ ਹੋਇਆ।

ਕੀ ਮਿਲ ਗਿਆ ਤੈਨੂੰ ਸਦਰਾਂ ਨਾਲ ਖਿਲਵਾੜ ਕਰਕੇ
ਅਸੀਂ ਹਾਸੇ ਵੀ ਗਵਾਏ ਤੈਨੂੰ ਪਿਆਰ ਕਰਕੇ

ਮੇੈਨੂੰ ਨਹੀਂ ਪਤਾ ਪਿਆਰ ਚ ਬੇਵਫ਼ਾਈ ਕਿਊਂ ਹੁੰਦੀ ਹੈ
ਬਸ ਇੰਨਾ ਪਤਾ ਜਦੋ ਦਿਲ ਭਰ ਜਾਂਦਾ ਤਾਂ ਲੋਕ ਛੱਡ ਦਿੰਦੇ ਨੇ

ਜ਼ਖਮ ਦੇ ਜਾਂਦੀ ਹੈ ਉਸਦੀ ਆਵਾਜ਼ ਅੱਜ ਵੀ ਮੇੈਨੂੰ
ਜੋ ਸਾਲਾਂ ਪਹਿਲਾ ਹੌਲੀ ਜੇਹਾ ਕਹਿੰਦਾ ਸੀ
ਬਹੁਤ ਪਿਆਰ ਕਰਦਾ ਹਾਂ ਤੇੈਨੂੰ

ਦਿਲ ਨੂੰ ਹੁਣ ਦੇਣੀ ਮੈਂ ਤਸੱਲੀ ਛੱਡ ਤੀ
ਤੂੰ ਕਦੇ ਆੳਣਾ ਮੇਰੇ ਕੋਲ ਇਹ ਗਲ ਵੀ ਮੈ ਦਿਲੋਂ ਕੱਢ ਤੀ
ਬਹੁਤ ਵੇਖ ਲਿਆ ਮੈਂ ਦਿਲੋਂ ਤੈਨੂੰ ਪਿਆਰ ਕਰ ਕੇ
ਹੁਣ ਆਸ ਤੇਰੇ ਆਉਣ ਦੀ ਮੈਂ ਲਾੳਣੀ ਛੱਡ ਤੀ

ਤੇਰੇ ਦਿਲ ਵਿਚ ਪਿਆਰ ਮੇਰੇ ਲਈ ਫੇਰ ਨਫਰਤ ਜੇਹੀ ਕਿਉਂ ਜਤਾਉਂਦੀ ਹੈ
ਜੇ ਕਰਦੀ ਨਹੀਂ ਪਿਆਰ ਮੈਨੂੰ ਤਾਂ ਫੇਰ ਲੁਕ -ਲੁਕ ਕੇ ਕਿਉਂ ਰੋਂਦੀ ਹੈ

ਬਾਹ ਆਪਣੀ ਤੇ ਤੇਰਾ ਨਾਮ ਲਿਖ ਲਿਖ ਤੈਨੂੰ ਯਾਦ ਕਰਦੇ ਆ
ਕਿੰਝ ਦੱਸਿਏ ਸੱਜਣਾ ਕਿੰਨਾ ਤੈਨੂੰ ਅਸੀਂ ਪਿਆਰ ਕਰਦੇ ਆ

ਪਿਆਰ ਤਾ ਦਿਖਾਵਾ ਕਰਨ ਵਾਲ਼ਿਆਂ ਨੂੰ ਮਿਲਦਾ ਹੈ
ਦਿਲੋਂ ਪਿਆਰ ਕਰਨ ਵਾਲ਼ਿਆਂ ਨੂੰ ਤਾ ਠੋਕਰਾਂ ਹੀ ਮਿਲਦੀਆਂ ਨੇ

ਲੋਕ ਇਨਸਾਨਾਂ ਨੂੰ ਦੇਖ ਕੇ ਪਿਆਰ ਕਰਦੇ ਐ
ਮੈਂ ਪਿਆਰ ਕਰ ਕੇ ਇਨਸਾਨਾਂ ਨੂੰ ਦੇਖ ਲਿਆ

ਗਮ ਇਹ ਨਹੀਂ ਕਿ ਅਸੀਂ ਜੁਦਾ ਹੋ ਗਏ
ਗਮ ਇਹ ਹੈ ਕਿ ਪਿਆਰ ਮੇਰਾ ਬਦਨਾਮ ਹੋ ਗਿਆ

ਤੇਰੇ ਨਾਲ ਪਿਆਰ ਕਰ ਕੇ ਵਿਚ ਵਚਾਲੇ ਆ ਗਿਆ
ਨਾ ਭੁੱਲ ਸਕਦਾ ਨਾ ਕਿਸੇ ਹੋਰ ਨਾਲ ਜੁੜ ਸਕਦਾ

ਮਿੱਠਾ ਸੀ ਜੋ ਪਾਣੀ ਉਹ ਖਾਰਾ ਹੋ ਗਿਆ
ਵੇਖ ਪਿਆਰ ਮੇਰਾ ਕਿੰਨਾ ਬੇਸਹਾਰਾ ਹੋ ਗਿਆ

ਦੁਖ ਜੁਦਾਈਆਂ ਦੇ ਬੜੇ ਝੱਲੇ ਰੋਂਦਾ ਹੈ
ਸੰਸਾਰ ਰੱਬਾ ਜਿਹੜਾ ਮਿਲ ਨਹੀ ਸਕਦਾ ਹੁੰਦਾ
ਓਹਦੇ ਨਾਲ ਕਿਓ ਪਿਆਰ ਰੱਬਾ

ਉਂਝ ਪਿਆਰ ਤਾਂ ਲੋਕ ਵੀ ਕਰਦੇ ਨੇ ਸਾਡਾ ਲੋਕਾਂ ਵਾਲਾ ਪਿਆਰ ਨਹੀ
ਜੋ ਤੂੰ ਕੀਤਾ ਸਾਨੂੰ ਭੁੱਲਣਾ ਨਈ ਜੋ ਅਸੀ ਕੀਤਾ ਤੇਰੇ ਯਾਦ ਨਹੀ

ਝੂਠਾ ਪਿਆਰ ਤੁਹਾਨੂੰ ਖੁਸ਼ੀ ਤਾਂ ਦੇਵੇਗਾ
ਪਰ
ਮਾੜੇ ਟਾਈਮ ਵਿੱਚ ਤੁਹਾਡਾ ਸਾਥ ਛੱਡ ਦੇਵੇਗਾ