You are currently viewing punjabi sad status for whatsapp facebook
punjbai sad status

punjabi sad status for whatsapp facebook

Are you looking for punjabi sad status punjabi sad status for  whatsapp facebook and instagram feel free share with friends

we always works for you collect best top and lastest punjbai sad status for you..

punjabi sad status

ਪਿਆਰ ਨਾ ਹੀ ਹੋਵੇ ਤਾਂ ਚੰਗਾ ਹੈ
ਹੱਸਦੇ ਹੋਏ ਲੋਕਾਂ ਦੀ ਜ਼ਿੰਦਗੀ ਬਰਬਾਦ ਕਰ ਦਿੰਦਾ ਹੈ

ਜਖ਼ਮ ਸਹਿਣ ਦੀ ਤਿਆਰੀ ਚ ਰਹਿ ਦਿਲਾ
ਕੁਝ ਲੋਕ ਫੇਰ ਬੜੇ ਪਿਆਰ ਨਾਲ ਪੇਸ਼ ਆ ਰਹੇ ਹਨ

ਮੈਂ ਸੁਣਿਆ ਕਿ ਪਿਆਰ ਵਿੱਚ ਲੋਕ ਜਾਨ ਵੀ ਦੇ ਦਿੰਦੇ ਨੇ
ਪਰ ਜੋ ਵਕਤ ਨਹੀਂ ਦਿੰਦੇ ਉਹਨਾਂ ਨੇ ਜਾਨ ਕੀ ਦੇਣੀ

ਇੱਕ ਤਰਫਾ ਪਿਆਰ ਮੇਰਾ
ਤੇਰਾ ਨਿੱਤ ਸੁਪਨਾ ਮੈਨੂੰ ਆਉਂਦਾ ਏ
ਇਹ ਜਾਣਦਾ ਕੇ ਤੈਨੂੰ ਪਾ ਨੀ ਸਕਦਾ
ਫਿਰ ਵੀ ਹੱਦੋ ਵੱਧ ਕੇ ਚਾਹੁੰਦਾ ਏ

ਜਖ਼ਮ ਸਹਿਣ ਦੀ ਤਿਆਰੀ ਚ ਰਹਿ ਦਿਲਾ
ਕੁਝ ਲੋਕ ਫੇਰ ਬੜੇ ਪਿਆਰ ਨਾਲ ਪੇਸ਼ ਆ ਰਹੇ ਨੇ

ਜਿਸ ਦਿਲ ਤੋਂ ਮੈਂ ਪਿਆਰ ਦੀ ਆਸ ਕਰ ਰਿਹਾਂ ਸਾਂ
ਉਸ ਅੰਦਰ ਤਾਂ ਇਨਸਾਨੀਅਤ ਵੀ ਨਹੀਂ ਸੀ

ਓਹਦੀ ਇੱਕ ਗੱਲ ਨੇ ਮੈਨੂੰ ਖਾਮੋਸ਼ ਕਰਤਾ,
ਕਹਿੰਦਾ ਜੇ ਤਕਲੀਫ ਸਹਿਣੀ ਨੀ ਆਉਂਦੀ ਤਾਂ ਪਿਆਰ ਕਿਉਂ ਕੀਤਾ

ਜਾਨ ਲੱਗੀ ਕਰ ਜਾਂਦੀ ਆਖਰੀ ਵਾਅਦਾ
ਯਾਦਾ ਵਿੱਚ ਆਕੇ ਰਵਾਏਗੀ ਨੀ ਜਿਆਦਾ
ਗਿਰੇ ਬੱਸ ਹੰਜ਼ੂ ਤੇਰੇ ਪਿੱਛੇ ਰੁੱਲ ਕੇ
ਤੈਨੂੰ ਕਿੱਤਾ ਸੀ ਪਿਆਰ ਸੱਚੀ ਸਬ ਭੁੱਲ ਕੇ

ਤੂੰ ਮੁੜ ਕੇ ਆਉਣ ਦੀ ਤਲਕੀਫ਼ ਨਾ ਕਰੀਂ
ਅਸੀਂ ਇੱਕ ਵਾਰ ਪਿਆਰ ਕਰ ਕੇ ਦੋਬਾਰਾ ਨਹੀਂ ਕਰਦੇ

ਜਾਂਦਾ ਜਾਂਦਾ ਸੋਹਣਿਆ ਦੋ ਗੱਲਾਂ ਮੇਰੇ ਪੱਲੇ ਪਾ ਜਾਂਦਾ
ਲਾਰੇ ਕਿਵੇ ਲਾਈਦੇ ਝੂਠਾ ਪਿਆਰ ਕਰਨਾ ਸਿਖਾ ਜਾਂਦਾ

ਬਿਨਾਂ ਮੰਗਿਆ ਈ ਦੁੱਖ ਸਾਨੂੰ ਮਿਲ ਗਏ ਬਥੇਰੇ
ਇੱਕ ਮਿਲਿਆ ਨਾ ਪਿਆਰ ਜੋ ਅੱਸੀ ਮੰਗਦੇ ਰਹੇ

ਕੁਝ ਗਲਤੀ ਸੱਜਣਾਂ ਸਾਡੀ ਏ ਜੋ ਤੇਰੇ ਤੇ ਇਤਬਾਰ ਕੀਤਾ
ਲੋਕ ਪਿਆਰ ਚ ਧੋਖੇ ਕਰਦੇ ਨੇ ਤੂੰ ਤਾਂ ਧੋਖੇ ਚ ਰੱਖ ਕੇ ਪਿਆਰ ਕੀਤਾ

ਪਤਾ ਨਹੀ ਸਹੀ ਕੀਤਾ ਜਾਂ ਗਲਤ ਕੀਤਾ ਉਹਨੂੰ ਪਿਆਰ ਕਰਕੇ
ਬੱਸ ਅੱਖ ਭਰ ਆਉਂਦੀ ਏ ਉਹਨੂੰ ਯਾਦ ਕਰਕੇ

ਟੁੱਟ ਚੱਲੀ ਯਾਰੀ ਸਾਡੀ ਸਾਰਿਆਂ ਦੇ ਨਾਲ
ਪੈ ਗਿਆ ਪਿਆਰ ਚੰਨ ਤਾਰਿਆਂ ਦੇ ਨਾਲ

ਕੁੱਝ ਲੋਕ ਵਿੱਛੜਦੇ ਨੇ ਤੇ ਕੁਝ ਲੋਕ ਮਿਲਦੇ ਨੇ
ਪਰ ਇਕ ਗੱਲ ਪਤਾ ਲਗੀ ਕੇ ਸੱਚਾ ਪਿਆਰ ਹਮੇਸ਼ਾ ਵਿਛੜਦਾ ਏ

ਉਦਾਸ ਦਿਲ ਤੇ ਸਿਲੀਆਂ ਅੱਖਾਂ ਬੱਸ
ਇਹੀ ਨਤੀਜਾ ਹੁੰਦਾ ਸੱਚੇ ਪਿਆਰ ਦਾ

ਪਿਆਰ ਮੈਂ ਵੀ ਕੀਤਾ
ਪਿਆਰ ਉਹਨੇ ਵੀ ਕੀਤਾ
ਫਰਕ ਸਿਰਫ ਏਨਾਂ ਹੈ ਕਿ
ਮੈਂ ਉਹਨੂੰ ਆਪਣਾ ਬਣਾਉਣ ਲਈ ਕੀਤਾ
ਤੇ ਉਹਨੇ ਮੈਨੂੰ ਸਮਾਂ ਬਿਤਾਉਣ ਲਈ ਕੀਤਾ

ਆਪਣੀ ਤਕ਼ਦੀਰ ਤਾਂ ਕੁਜ ਏਦਾਂ ਦੀ ਲਿਖੀ ਹੈ ਰੱਬ ਨੇ ਕਿ
ਕਿਸੇ ਨੇ ਵਕ਼ਤ ਗੁਜ਼ਾਰਨ ਲਈ ਸਾਡੇ ਨਾਲ ਪਿਆਰ ਕਰ ਲਿਆ
ਤੇ ਕਿਸੇ ਨੇ ਪਿਆਰ ਕਰ ਕੇ ਵਕ਼ਤ ਗੁਜ਼ਾਰ ਲਿਆ

ਜਿਹੜੇ ਗੱਲ ਗੱਲ ਤੇ ਪਿਆਰ ਕਰਨ ਦੀ ਗੱਲ ਕਰਦੇ ਨੇ
ਉਹਨਾ ਦਾ ਪਿਆਰ ਸਿਰਫ਼ ਦਿਖਾਵਾ ਹੁੰਦਾ

ਤੂੰ ਕਰ ਕੇ ਤਾਂ ਵੇਖ ਕਿਸੇ ਨਾਲ ਪਿਆਰ ਸੱਚਾ
ਤੈਨੂੰ ਫੇਰ ਪਤਾ ਲੱਗੂ ਅਸੀ ਹਾਸੇ ਕਿਉ ਗਵਾ ਲਈ

ਪਿਆਰ ਨਾ ਕਰ
ਕਿਸੇ ਨਾਲ ਤੂੰ ਗਰੀਬ ਹੈ
ਇਥੇ ਲੋਕ ਵਿਕਦੇ ਨੇ ਤੇ
ਖਰੀਦਣਾ ਤੇਰੇ ਵਸ ਚ ਨਹੀਂ

ਲੋਕ ਪਿਆਰ ਦੇ ਚੱਕਰ ਵਿਚ ਪੈਂਦੇ ਆ
ਤੇ ਮੈਂ ਮੁਸਬੀਤਾਂ ਦੇ

ਜਿਹਨਾ ਨੂੰ ਪਿਆਰ ਨਹੀ ਰੁਵਾਉਦਾ
ਉਹਨਾ ਨੂੰ ਪਿਆਰ ਦੀਆਂ ਨਿਸ਼ਾਨੀਆਂ ਰੁਵਾ ਦਿੰਦੀਆਂ ਨੇ

ਰੱਬ ਦੇ ਰੰਗ ਵੀ ਨਿਆਰੇ ਆ
ਕਈ ਕਰਦੇ ਨਫਰਤ ਸਾਨੂੰ ਰੱਜ ਕੇ
ਕਈਆ ਨੂੰ ਅਸੀ ਜਾਨ ਤੋਂ ਪਿਆਰੇ ਆ

ਜ਼ਖ਼ਮ ਦੇ ਜਾਂਦੀ ਏ ਉਸਦੀ ਆਵਾਜ਼ ਅੱਜ ਵੀ ਮੈਨੂੰ
ਜੋ ਸਾਲਾਂ ਪਹਿਲਾ ਹੌਲੀ ਜਿਹੀ ਕਹਿੰਦਾ ਸੀ ਬਹੁਤ ਪਿਆਰ ਕਰਦਾ ਹਾਂ ਤੈਨੂੰ

ਪਿਆਰ ਉਹਦੇ ਨੂੰ ਮੰਨ ਕੇ ਪੱਕਾ ਨਾਤਾ ਜੋੜ ਲਿਆ ਪੱਕਾ
ਓੁਹ ਭਾਵੇ ਪੱਥਰਾ ਵਰਗੇ ਨੇ
ਅਸੀ ਰੱਬ ਮੰਨੇ ਕੇ ਬੈਠੇ ਆ ਓੁਹ ਦਿਲ ਤੋ ਲਾਹੀ ਬੈਠੇ ਨੇ
ਅਸੀ ਦਿਲ ਤੇ ਲਾਕੇ ਬੈਠੇ ਹਾ

ਕਹਿਣ ਦਾ ਕੀ ਫਾਇਦਾ
ਜੇ ਦਿਲੋਂ ਪਿਆਰ ਨਾ ਕੀਤਾ
ਕਹਿਣ ਦਾ ਕਿ ਫਾਇਦਾ
ਜੇ ਕਿਸੇ ਦਾ ਇੰਤਜਾਰ ਨਾ ਕੀਤਾ

ਉਹ ਕਾਹਦਾ ਪਿਆਰ ਜੋ ਸਮੇ ਨਾਲ ਤਬਦੀਲ ਹੋ ਜਾਇ
ਪਿਆਰ ਤਾ ਉਹ ਹੈ ਜੋ ਦੂਰੀ ਪਈ ਤੇ ਦੁਗਣਾ Feel ਹੋ ਜਾਇ

ਗਮ ਦਿਲ ਨੂੰ ਏ ਦਿਲੋ ਪਿਆਰ ਨਿਭਾ ਨਾ ਸਕਿਆ ਮੈ
ਦਿਲਾ ਅਫਸੋਸ ਕਰਕੇ ਕੀ ਫਾਇਦਾ ਹੁਣ
ਉਹਦੇ ਦੁੱਖਾ ਨੂੰ ਖੁਸ਼ੀਆ ਚ ਬਦਲ ਸਕਿਆ ਨਾ ਮੈ
ਵਾਅਦੇ ਕਰਕੇ ਪੂਰੇ ਕਰ ਨਾ ਹੋਏ ਮੈਥੋ
ਟੁੱਟ ਕੇ ਬਿਖਰ ਗਿਆ ਵਿਸ਼ਵਾਸ਼ ਪਿਆਰ ਦਾ ਦਵਾ ਨਾ ਸਕਿਆ ਮੈ

ਜੇ ਉਹ ਮਿਲ ਜਾਦਾ ਉਹ ਪਿਆਰ ਵੀ ਪਿਆਰ ਨਾ ਹੋਣਾ ਸੀ
ਹਾਸਿਆ ਨੇ ਮੇਰੇ ਕੋਲ ਗੁੰਜਣਾ ਸੀ ਹੱਝੂਆ ਨੇ ਮੇਰੇ ਕੋਲ ਨਾ ਹੋਣਾ ਸੀ
ਕਿਸ ਨੂੰ ਖੁਸ਼ ਵੇਖਦੇ ਵੇਖਦੇ ਅਸੀਂ ਖੁਦ ਨਾ ਲੁੱਕ ਲੁੱਕ ਕੇ ਰੋਣਾ ਸੀ
ਪਰ ਗੱਲ ਇਹ ਵੀ ਪੱਕੀ ਏ ਸਾਡਾ ਏ ਹਾਲ ਨਾ ਹੋਣਾ ਸੀ