You are currently viewing punjabi sad status for whatsapp facebook
punjbai sad status

punjabi sad status for whatsapp facebook

Are you looking for punjabi sad status in punjabi punjabi sad status for  whatsapp facebook and instagram feel free share with friends

we always works for you collect best top and lastest punjbai sad status for you..

punjabi sad status in punjabi

ਕੀ ਕਰੀਏ ਅੱਖਾ ਬੰਦ ਕਰ ਨਾਲ ਤੁਰਨਾ ਪੈਦਾ
ਕੋਈ ਯਕੀਨ ਈ ਇੰਨਾ ਦੁਵਾ ਲੈਦਾ ਏ
ਸਾਥੋ ਤਾ ਨਹੀ ਦਰਦ ਦੇ ਹੁੰਦਾ ਕਿਸੇ ਨੂੰ ਪਤਾ ਨਹੀ
ਕਿਵੇ ਕੋਈ ਇੰਨਾ ਤੜਫਾ ਲੈਦਾ ਏ
ਪਿਆਰ ਦੇ ਰਸਤੇ ਪਾ ਕੇ ਕੋਈ ਕਿਵੇ ਅਪਨਾ ਦਿਲ ਸਮਝਾ ਲੈਦਾ ਏ

ਬੇਪਰਵਾਹ ਹੋ ਜਾਂਦੇ ਨੇ ਹੋ ਲੋਕ ਅਕਸਰ
ਜਿਨ੍ਹਾ ਨੂੰ ਕੋਈ ਬਹੁਤ ਪਿਆਰ ਕਰਨ ਲਗ ਜਾਂਦਾ ਹੈ

ਮਾਰ ਹੁੰਗਾਰੇ ਦਿਲ ਤੇਰਾ ਵੀ ਰੌਂਦਾ ਹੋਵੇਗਾ ਉੱਠਦੇ-ਬਹਿੰਦੇ ਦਿਨ-ਰਾਤ
ਖ਼ਿਆਲ ਇੱਕੋ ਪੈਦਾ ਹੋਵੇਗਾ ਜਿਦਾਂ ਇੱਥੇ ਮੈਂ ਤੇ ਫ਼ਿਰ ਉਹ ਕਿੱਦਾਂ ਹੋਵੇਗਾ?
ਰਹਿਣ ਸਲਾਮਤ ਜੱਗ ਉੱਤੇ ਜੋੜੀਆਂ ਲੋਕੋ ਜਿੰਨਾ ਪਿਆਰ ਬੜੀ ਮੁਸ਼ਕਿਲ ਨਾਲ ਪਾਇਆ ਹੋਵੇਗਾ
ਲੱਗਣ ਦੁਆਵਾਂ ਉਹਨਾਂ ਆਸ਼ਕਾਂ ਨੂੰ ਜਿੰਨਾਂ ਡਰਦੇ ਸੱਜਣਾਂ ਦੇ ਸਿਰ ਇਲਜ਼ਾਮ ਆਪਣੇ ਸਿਰ ਲਾਇਆ ਹੋਵੇਗਾ

ਇਨਸਾਨ ਨੂੰ ਸੱਚੇ ਪਿਆਰ ਦੀ ਕਦਰ ਉਦੋਂ ਪੈਂਦੀ ਹੈ
ਜਦੋਂ ਝੂਠੇ ਪਿਆਰ ਤੋਂ ਠੋਕਰ ਪੈਂਦੀ ਹੈ

ਵੇਖ ਕੇ ਸੋਹਣਾ ਮੁੱਖ ਅਸੀਂ ਇੱਤਬਾਰ ਨਾ ਕਰਦੇ
ਉਹਦੀਆ ਝੂੱਠੀਆਂ ਕਸਮਾਂ ਦਾ ਇਤਬਾਰ ਨਾ ਕਰਦੇ
ਜੇ ਪਤਾ ਹੁੰਦਾ ਕਿ ਅਸੀਂ ਸਿਰਫ਼ ਮਜ਼ਾਕ ਉਹਦੇ ਲਈ
ਤਾਂ ਸੌਹੰ ਰੱਬ ਦੀ ਮਰ ਜਾਂਦੇ ਪਰ ਪਿਆਰ ਨਾ ਕਰਦੇ

ਲੋਕ ਇਨਸਾਨਾਂ ਨੂੰ ਦੇਖ ਕੇ ਪਿਆਰ ਕਰਦੇ ਐ
ਮੈਂ ਪਿਆਰ ਕਰ ਕੇ ਇਨਸਾਨਾਂ ਨੂੰ ਦੇਖ ਲਿਆ

ਓਹਦੀ ਇੱਕ ਗੱਲ ਨੇ ਮੈਨੂੰ ਖਾਮੋਸ਼ ਕਰਤਾ
ਕਹਿੰਦਾ ਜੇ ਤਕਲੀਫ ਸਹਿਣੀ ਨੀ ਆਉਂਦੀ ਤਾਂ ਪਿਆਰ ਕਿਉਂ ਕੀਤਾ

ਤੇਰੇ ਦਿਲ ਵਿਚ ਪਿਆਰ ਮੇਰੇ ਲਈ ਫੇਰ ਨਫਰਤ ਜੇਹੀ
ਕਿਉਂ ਜਤਾਉਂਦੀ ਹੈ,ਜੇ ਕਰਦੀ ਨਹੀਂ ਪਿਆਰ
ਮੈਨੂ ਤਾ ਫੇਰ ਲੁਕ -ਲੁਕ ਕ ਕਿਉਂ ਰੋਂਦੀ ਹੈ?

ਗੁੱਸਾ ਇੰਨਾ ਕਿ ਤੇਰਾ ਨਾ ਲੈਣ ਨੂੰ ਵੀ ਜੀ ਨਹੀਂ ਕਰਦਾ
ਪਿਆਰ ਇੰਨਾ ਕਿ ਤੈਨੂੰ ਹਰ ਸਾਹ ਨਾਲ ਯਾਦ ਕੀਤੇ ਬਿਨਾ ਵੀ ਨੀ ਸਰਦਾ

ਦੁਖਾਂ ਦਾ ਵਪਾਰ ਨਾ ਕਰਦੇ ਚੰਗਾ ਸੀ
ਦਿਲੋਂ ਕਿਸੇ ਨੂੰ ਪਿਆਰ ਨਾ ਕਰਦੇ ਚੰਗਾ ਸੀ
ਅੱਧ ਚ ਡੋਬ ਕੇ ਜਿਹੜੇ ਤੈਨੂੰ ਚਲੇ ਗਏ
ਓਹਨਾ ਤੇ ਇਤਬਾਰ ਨਾ ਕਰਦੇ ਚੰਗਾ ਸੀ

ਪਿਆਰ ਜਦੋ ਨਾਲ ਹੋਵੇ ਸਮਾਂ ਰੁਕ ਜਾਂਦਾ ਏ
ਸੱਜਣਾ ਵੇ ਦੂਰੀਆਂ ਦਾ ਖਿਆਲ ਮੁਕ ਜਾਂਦਾ ਏ

ਪਾਉਂਦੇ ਸੀ ਜੋ ਸਾਡੇ ਨਾਲ ਵਫ਼ਾ ਦੀਆਂ ਬਾਤਾਂ
ਸੋਚਿਆ ਨਹੀਂ ਸੀ ਕਦੇ ਏਡੀ ਗੱਲ ਕਹਿਣਗੇ
ਸਾਂਭ ਲੈਂਦਾ ਜਾਗ ਜਾਗ ਕੱਟੀਆਂ ਰਾਤਾਂ
ਜੇ ਪਤਾ ਹੁੰਦਾ ਪਿਆਰ ਦੇ ਸਬੂਤ ਦੇਣੇ ਪੈਣਗੇ

ਜਿਨੂੰ ਹੱਦ ਤੋਂ ਜਿਆਦਾ ਪਿਆਰ ਕਰੋ
ਉਹ ਪਿਆਰ ਦੀ ਕਦਰ ਨੀ ਕਰਦਾ
ਪਿਆਰ ਦੀ ਕਦਰ ਓਹਨਾ ਨੂੰ ਪੁੱਛੋਂ
ਜਿਨ੍ਹਾਂ ਨੂੰ ਕੋਈ ਪਿਆਰ ਨੀ ਕਰਦਾ

ਅਸੀਂ ਚਾਹਿਆ ਸੀ ਜਿਸਨੂੰ ਆਪਣਾ ਬਣਾਉਣ ਦੇ ਲਈ
ਪਰ ਉਸਨੇ ਕੀਤਾ ਸਾਨੂੰ ਪਿਆਰ ਮਨ ਪਰਚਾਉਣ ਦੇ ਲਈ

ਉਸ ਬੇਵਫਾ ਨੂ ਅਸੀਂ ਪਿਆਰ ਕਰਦੇ ਹਾ
ਅੱਜ ਵੀ ਉਹਦਾ ਇੰਤਜ਼ਾਰ ਕਰਦੇ ਹਾਂ