You are currently viewing punjabi sad status for whatsapp facebook
punjbai sad status

punjabi sad status for whatsapp facebook

Are you looking for punjabi sad shayari punjabi sad status for  whatsapp facebook and instagram feel free share with friends

we always works for you collect best top and lastest punjbai sad status for you..

punjabi sad shayari

ਪਿਆਰ ਮਿਲਦਾ ਨਹੀਂ ਯਾਰੋ ਬਦ-ਨਸੀਬਾਂ ਨੂੰ ਧੋਖਾ ਮਿਲਦਾ ਏ
ਯਾਰੋ ਹਰ ਪਲ ਗਰੀਬਾ ਨੂੰ

ਜਿਸ ਬੇਵਫ਼ਾ ਨੂੰ ਅਸੀਂ ਪਿਆਰ ਕੀਤਾ ਸੀ
ਉਸ ਬੇਵਫ਼ਾ ਨੇ ਸਾਨੂੰ ਬਰਬਾਦ ਕੀਤਾ ਸੀ

ਜੋ ਨਫ਼ਰਤ ਕਰਦੀ ਏ ਪਿਆਰ ਕੀ ਕਰੀਏ
ਜੋ ਭੁਲਾ ਬੇਠੀ ਸਾਨੂ ਉਸਨੂੰ ਯਾਦ ਕੀ ਕਰੀਏ

ਰੋਂਦੀਆਂ ਨੇ ਅੱਖਾਂ ਉਸਦੇ ਇੰਤਜਾਰ ਵਿਚ
ਰੋਂਦਾਂ ਏ ਦਿਲ ਉਸਦੇ ਝੂਠੇ ਪਿਆਰ ਵਿਚ

ਪਿਆਰ ਹੋਇਆ ਅਗਲੇ ਜਨਮ ਵੀ ਤਾਂ ਤੇਰੇ ਨਾਲ ਹੀ ਹੋਵੇਗਾ
ਇਸ ਨਾਦਾਨ ਦਿਲ ਨੂੰ ਤੇਰੇ ਤੇ ਭਰੋਸਾ ਹੀ ਬਹੁਤ ਹੈ

ਅੱਜ ਕੱਲ ਤੇ ਜਿਸਮਾਂ ਦੇ ਮੇਲੇ ਲੱਗਦੇ ਨੇ
ਸੱਚਾ ਪਿਆਰ ਕਰਨੇ ਵਾਲਿ ਆ ਦੇ ਤਾਂ ਹੰਝੂ ਵੱਗਦੇ ਨੇ

ਕਿੱਥੇ ਖੋ ਗਈ ਤੂੰ ਮੈਥੋਂ ਜੁਦਾ ਹੋ ਕੇ ਦਰ ਦਰ ਭਟਕ ਰਿਹਾ ਹਾਂ
ਪਿਆਰ ਚ ਫਨਾਹ ਹੋ ਕੇ

ਕਿੱਥੇ ਗਏ ਉਹ ਇਕੱਠੇ ਜੀਣ ਮਰਨ ਦੇ ਵਾਅਦੇ ਤੇਰੇ
ਕਸਮਾਂ ਪਿਆਰ ਭਰੀਆਂ ਜਾਨ ਦੇਣ ਦੇ ਇਰਾਦੇ ਤੇਰੇ

ਜਦੋਂ ਇਕ ਰਿਸ਼ਤੇ ਵਿੱਚ ਕਿਸੇ ਤੀਸਰੇ ਦਾ ਜਿਕਰ ਹੋਣ ਲੱਗ ਪਏ ਤਾਂ
ਸੱਚਾ ਪਿਆਰ ਕਰਨ ਵਾਲਾ ਜਿਓਦੇ ਜੀਅ ਮਰਨ ਲੱਗ ਜਾਂਦਾ ਹੈ

ਪਿਆਰ ਕੀਤਾ ਸੀ
ਵਪਾਰੀ ਟੱਕਰ ਗਏ

ਤੇਰੇ ਮੇਰੇ ਪਿਆਰ ਨੂੰ ਨੀ ਬੱਲੀਏ
ਲੱਗੇ ਖੇਤੀਬਾੜੀ ਕਰਦੂਗੀ ਦੂਰ ਨੀ

ਰੱਬਾ ਮੇਰੇ ਪਿਆਰ ਦਾ ਮੁੱਲ ਜਰੂਰ ਪਾਈ
ਉਹਨੇ ਕੀ ਪਾਇਆ ਤੇ ਕੀ ਖੋਇਆ ਅਹਿਸਾਸ ਜਰੂਰ ਕਰਾਈ

ਪਿਆਰ ਕੀਤਾ ਸੀ
ਵਪਾਰੀ ਟੱਕਰ ਗਏ

ਉਸਦੀ ਖਾਮੋਸ਼ ਤਸਵੀਰ ਤੋਂ ਇੱਕ ਸਵਾਲ ਪੁੱਛਿਆ
ਕਿਵੇਂ ਭੁੱਲ ਗਿਆ ਸਾਡਾ ਸੱਚਾ ਪਿਆਰ ਪੁੱਛਿਆ
ਕਦੇ ਆਖਦੇ ਹੁੰਦੇ ਸੀ ਤੇਰੇ ਬਿਨਾਂ ਨਹੀਂ ਸਰਨਾ
ਅੱਜ ਸਰ ਗਿਆ ਕਿਵੇਂ ਇਹੋ ਬਾਰ ਬਾਰ ਪੁੱਛਿਆ

ਨੋਚ ਨੋਚ
ਵਿਸ਼ਵਾਸ਼ ਦਾ ਮਾਸ ਲੈ ਜਾਵੇ
ਪਿਆਰ
ਕਾਵਾਂ ਦੀ ਡਰ ਵਰਗਾ

ਪਿਆਰ ਵਾਲੀ ਗੱਲ ਦਾ ਮਜ਼ਾਕ ਨੀ ਬਣਾਈ ਦਾ
ਛੱਡਣਾ ਹੀ ਹੋਵੇ ਪਹਿਲਾਂ ਦਿਲ ਹੀ ਨੀ ਲਾਈਦਾ

ਬਹੁਤਿ ਆਂ ਪਿਆਰਾਂ ਵਾਲੇ ਜ਼ਹਿਰ ਦੇ ਗਈ
ਮੁੱਕਣੀ ਨਹੀਂ ਦੁੱਖਾਂ ਵਾਲੀ ਲਹਿਰ ਦੇ ਗਈ

ਅੱਜ ਵੀ ਬੜੀ ਤਕਲੀਫ ਹੁੰਦੀ ਆ ਮੁਸਕਰਾਉਣ ਵੇਲੇ
ਮੈਨੂੰ ਕਿਸੇ ਨਾਲ ਬੇ ਹਿਸਾਬ ਪਿਆਰ ਜੋ ਕੀਤਾ ਸੀ

ਚੁੱਪ ਚਾਪ ਗੁਜ਼ਾਰ ਦੇਵਾਂਗੇ ਜ਼ਿੰਦਗੀ
ਤੇਰੇ ਨਾਮ ਲੋਕਾਂ ਨੂੰ ਫੇਰ ਦੱਸਾਂ ਗੇ ਪਿਆਰ ਐਂਵੇ ਵੀ ਹੁੰਦਾ

ਮੈਨੂੰ ਡਰ ਹੈ ਕੀ ਕਿਧਰੇ ਤੂੰ ਮੈਨੂੰ ਪਿਆਰ ਨਾ ਕਰ ਬੈਠੇ
ਕਿਉ ਕੇ ਪਿਆਰ ਹਮੇਸ਼ਾ ਦੋ ਦਿਲਾਂ ਨੂੰ ਦੂਰ ਕਰਦਾ ਹੈ

ਕਿਸੇ ਨਾਲ ਪਹਿਲਾਂ ਵਾਅਦੇ ਕਰ ਲੈਣਾ,
ਫਿਰ ਬਾਅਦ ਵਿੱਚ ਕਿਸੇ ਗੱਲ ਤੇ ਨਾਰਾਜ਼ ਹੋ ਕੇ
ਜਾਂ ਮਜ਼ਬੂਰੀ ਦੱਸ ਕੇ ਰਿਸ਼ਤਾ ਖਤਮ ਕਰ ਲੈਣਾ
ਕਿ ਇਸਨੂੰ ਪਿਆਰ ਕਹਿੰਦੇ ਹਨ? ਸੋੋਚੋ

ਅਸੀਂ ਨਾਮ ਨਾਂ ਦੇ ਸਕੇ, ਉਂਝ ਰਿਸ਼ਤਾ ਤਾਂ ਬਹੁਤ ਪਿਆਰਾ ਸੀ
ਟੁੱਟ ਕੇ ਚੂਰ ਹੋ ਗਏ ਜਦੋਂ ਦੇ ਵੱਖ ਹੋ ਗਏ
ਕਿਉਂਕਿ ਉਹ ਮੇਰਾ ਤੇ ਮੈਂ ਉਸਦਾ ਸਹਾਰਾ ਸੀ