You are currently viewing punjabi sad status for whatsapp facebook
punjbai sad status

punjabi sad status for whatsapp facebook

Are you looking for status in punjabi sad punjabi sad status for  whatsapp facebook and instagram feel free share with friends. we always works for you collect best top and lastest punjbai sad status for you..

status in punjabi sad

ਜੋ ਟਾਇਮ ਪਾਸ ਸੀ ਤੇਰੇ ਲਈ ਓਹ ਪਿਆਰ ਬਣ ਗਿਆ ਮੇਰੇ ਲਈ

ਲੋਕ ਇਨਸਾਨਾਂ ਨੂੰ ਦੇਖ ਕੇ ਪਿਆਰ ਕਰਦੇ ਐ
ਮੈਂ ਪਿਆਰ ਕਰ ਕੇ ਇਨਸਾਨਾਂ ਨੂੰ ਦੇਖ ਲਿਆ।

ਤੇਰੇ ਨਾਲ ਪਿਆਰ ਕਰ ਕੇ ਵਿਚ ਵਚਾਲੇ ਆ ਗਿਆ
ਨਾ ਭੁੱਲ ਸਕਦਾ ਨਾ ਕਿਸੇ ਹੋਰ ਨਾਲ ਜੁੜ ਸਕਦਾ

ਗਮ ਇਹ ਨਹੀਂ ਕਿ ਅਸੀਂ ਜੁਦਾ ਹੋ ਗਏ
ਗਮ ਇਹ ਹੈ ਕਿ ਪਿਆਰ ਮੇਰਾ ਬਦਨਾਮ ਹੋ ਗਿਆ

ਰੱਬ ਜਾਨੇ ਮੈਨੂੰ ਕਿਹੜੀ ਉਹ ਸਜਾ ਦੇ ਗਈ
ਪਿਆਰ ਵਿਚ ਮੈਨੂੰ ਉਹ ਦਗਾ ਦੇ ਗਈ

ਦਿਨ – ਰਾਤ ਅਸੀਂ ਫ਼ਰਿਆਦ ਕਰਦੇ ਹਾਂ
ਉਹ ਮਿਲਦੇ ਨਹੀ ਜਿਸਨੂੰ ਅਸੀਂ ਪਿਆਰ ਕਰਦੇ ਹਾ

ਬੇ -ਵਫ਼ਾ ਨਾਲ ਯਾਰੋ ਪਿਆਰ ਨਾ ਕਰੋ
ਧੋਖੇਬਾਜ਼ਾਂ ਦਾ ਇਤਬਾਰ ਨਾ ਕਰੋ

ਮੈਂ ਕਿਵੇਂ ਭੁੱਲ ਜਾਵਾਂ
ਓਹ ਤੇਰੇ ਪਿਆਰ ਦੀਆ ਬਾਤਾਂ
ਤੇਰੀ ਮੁਲਾਕਾਤਾਂ ਦੇ ਸਵੇਰੇ
ਤੇਰੇ ਮਿਲਣ ਦੀਆ ਰਾਤਾਂ

ਬੇਪਰਵਾਹ ਹੋ ਜਾਂਦੇ ਨੇ ਹੋ ਲੋਕ ਅਕਸਰ
ਜਿਨ੍ਹਾ ਨੂੰ ਕੋਈ ਬਹੁਤ ਪਿਆਰ ਕਰਨ ਲਗ ਜਾਂਦਾ ਹੈ

ਅਸੀਂ ਚਾਹਿਆ ਸੀ ਜਿਸਨੂੰ ਆਪਣਾ ਬਣਾਉਣ ਦੇ ਲਈ
ਪਰ ਉਸਨੇ ਕੀਤਾ ਸਾਨੂੰ ਪਿਆਰ ਮਨ ਪਰਚਾਉਣ ਦੇ ਲਈ

ਉਸ ਬੇਵਫਾ ਨੂ ਅਸੀਂ ਪਿਆਰ ਕਰਦੇ ਹਾ
ਅੱਜ ਵੀ ਉਹਦਾ ਇੰਤਜ਼ਾਰ ਕਰਦੇ ਹਾਂ

ਪਿਆਰ ਮਿਲਦਾ ਨਹੀਂ ਯਾਰੋ ਬਦ-ਨਸੀਬਾਂ ਨੂੰ
ਧੋਖਾ ਮਿਲਦਾ ਏ ਯਾਰੋ ਹਰ ਪਲ ਗਰੀਬਾ ਨੂੰ

ਜਿਸ ਬੇਵਫ਼ਾ ਨੂੰ ਅਸੀਂ ਪਿਆਰ ਕੀਤਾ ਸੀ
ਉਸ ਬੇਵਫ਼ਾ ਨੇ ਸਾਨੂੰ ਬਰਬਾਦ ਕੀਤਾ ਸੀ

ਜੋ ਨਫ਼ਰਤ ਕਰਦੀ ਏ ਪਿਆਰ ਕੀ ਕਰੀਏ
ਜੋ ਭੁਲਾ ਬੇਠੀ ਸਾਨੂ ਉਸਨੂੰ ਯਾਦ ਕੀ ਕਰੀਏ

ਰੋਂਦੀਆਂ ਨੇ ਅੱਖਾਂ ਉਸਦੇ ਇੰਤਜਾਰ ਵਿਚ
ਰੋਂਦਾਂ ਏ ਦਿਲ ਉਸਦੇ ਝੂਠੇ ਪਿਆਰ ਵਿਚ

ਕਿੱਥੇ ਖੋ ਗਈ ਤੂੰ ਮੈਥੋਂ ਜੁਦਾ ਹੋ ਕੇ ਦਰ ਦਰ ਭਟਕ ਰਿਹਾ ਹਾਂ
ਪਿਆਰ ਚ ਫਨਾਹ ਹੋ ਕੇ

ਕਿੱਥੇ ਗਏ ਉਹ ਇਕੱਠੇ ਜੀਣ ਮਰਨ ਦੇ ਵਾਅਦੇ ਤੇਰੇ
ਕਸਮਾਂ ਪਿਆਰ ਭਰੀਆਂ ਜਾਨ ਦੇਣ ਦੇ ਇਰਾਦੇ ਤੇਰੇ

ਸਬ ਤੋਹ ਜਿਆਦਾ ਗੁਸਾ ਆਪਣੇ ਆਪ ਤੇ ਉਦੋ ਆਓਂਦਾ ਹੈ
ਜਦ ਪਿਆਰ ਵੀ ਮੈ ਕਰਾ
ਇੰਤਜ਼ਾਰ ਵੀ ਮੈ ਕਰਾ
ਜਤਾਵਾ ਵੀ ਮੈ
ਤੇ ਰੋਵਾ ਵੀ ਮੈ

ਪਿਆਰ ਵਾਲੀ ਗੱਲ ਦਾ ਮਜ਼ਾਕ ਨੀ ਬਣਾਈ ਦਾ
ਛੱਡਣਾ ਹੀ ਹੋਵੇ ਪਹਿਲਾਂ ਦਿਲ ਹੀ ਨੀ ਲਾਈਦਾ

ਬਹੁਤਿ ਆਂ ਪਿਆਰਾਂ ਵਾਲੇ ਜ਼ਹਿਰ ਦੇ ਗਈ
ਮੁੱਕਣੀ ਨਹੀਂ ਦੁੱਖਾਂ ਵਾਲੀ ਲਹਿਰ ਦੇ ਗਈ

ਆਪਣੀ ਤਕ਼ਦੀਰ ਤਾਂ ਕੁਜ ਏਦਾਂ ਦੀ ਲਿਖੀ ਹੈ ਰੱਬ ਨੇ ਕਿ
ਕਿਸੇ ਨੇ ਵਕ਼ਤ ਗੁਜ਼ਾਰਨ ਲਈ ਸਾਡੇ ਨਾਲ ਪਿਆਰ ਕਰ ਲਿਆ
ਤੇ ਕਿਸੇ ਨੇ ਪਿਆਰ ਕਰ ਕੇ ਵਕ਼ਤ ਗੁਜ਼ਾਰ ਲਿਆ

ਰਾਤਾਂ ਨੂੰ ਉੱਠ – ਉੱਠ ਰੋਏਂਗਾ ਦਿਲਾ ਪਿਆਰ ਨਾ ਪਾਈ

ਹੰਝੂ ਭਰੀਆਂ ਅੱਖਾਂ ਜਿੰਦ ਹੋਗੀ ਚੂਰ ਚੂਰ
ਸਾਹ ਨਿਕਲੇ ਬਸ ਮਰਿਆ ਈ ਨਹੀਂ
ਕਹਿੰਦੀ ਗਲਤਫਹਿਮੀ ਥੋਡੀ ਮੇਰਾ ਕੀ ਕਸੂਰ
ਮੈਂ ਤਾਂ ਪਿਆਰ ਤੁਹਾਨੂੰ ਕਰਿਆ ਈ ਨਹੀਂ

ਦੂਰੀਆਂ ਵੱਧ ਗਈਆਂ ਪਲਕ ਨੂੰ ਝਪਕ ਦਿਆਂ
ਓਵੇਂ ਹੀ ਪਿਆਰ ਤੇਰਾ ਪਲਾਂ ਵਿਚ ਘੱਟ ਗਿਆ

ਵਾਅਦਿਆਂ ਦੇ ਵਿਚ ਤਰਕਾਲਾਂ ਪੈ ਗਈਆਂ
ਪਿਆਰ ਸਦਾ ਢਲਦੀ ਦੁਪਹਿਰ ਹੋ ਗਿਆ

ਮੈਂ ਪਿਆਰ ਕਰਨਾ,ਇਤਬਾਰ ਕਰਨਾ, ਤੇਰੇ ਤੋ ਹੀ ਸਿੱਖਿਆ ਸੀ
ਪਰ ਬੇਵਫਾਈ ਕਰਨੀ ਤੇਰੇ ਤੋ ਕਦੇ ਵੀ ਨੀ ਸਿੱਖ ਸਕੇ

ਮੈਂ ਪਿਆਰ ਕਰਨਾ,ਇਤਬਾਰ ਕਰਨਾ
ਤੇਰੇ ਤੋ ਹੀ ਸਿੱਖਿਆ ਸੀ
ਪਰ ਬੇਵਫਾਈ ਕਰਨੀ ਤੇਰੇ ਤੋ ਕਦੇ ਵੀ ਨੀ ਸਿੱਖ ਸਕੇ

ਜ਼ਖਮ ਮੇਰਾ ਹੈ ਤਾਂ ਦਰਦ ਵੀ ਮੈਂਨੂੰ ਹੁੰਦਾ ਹੈ
ਇਸ ਦੁਨੀਆ ਵਿੱਚ ਕੋਣ ਕਿਸੇ ਲਈ ਰੌਂਦਾ ਹੈ
ਉਹਨੁੰ ਨੀਂਦ ਨਹੀ ਆਉਦੀ ਜੋ ਪਿਆਰ ਕਰਦਾ ਹੈ
ਜੋ ਦਿੱਲ ਤੋੜਦਾ ਹੈ ਉਹ ਚੈਨ ਨਾਲ ਸੌਂਦਾ ਹੈ

ਜੇ ਪਿਆਰ ਮੇਰੇ ਦਾ ਸਿਰ ਤੇਰੇ ‘ਤੇ ਕਰਜ਼ ਬਣਦਾ ਹੈ
ਫਿਰ ਤੇਰਾ ਵੀ ਮੈਨੂੰ ਦੁੱਖ ਦੇਣ ਦਾ ਫਰਜ਼ ਬਣਦਾ ਹੈ

ਉਹ ਪਿਆਰ ਦਾ ਨਾਟਕ ਈ ਇੱਦਾ ਕਰਦੀ ਸੀ
ਇੱਦਾ ਲੱਗਦਾ ਹੁੰਦਾ ਸੀ ਜਿਵੇ ਸੱਚੀ ਮਰਦੀ ਸੀ

ਪਿਆਰ ਵਿਚ ਮੇਰਾ ਇਮਤਿਹਾਨ ਤਾਂ ਦੇਖੋ
ਓੁਹ ਮੇਰੀਆਂ ਹੀ ਬਾਹਾਂ ਵਿਚ ਸੌਂ ਗਈ
ਕਿਸੇ ਹੋਰ ਦੇ ਲਈ ਰੋਂਦੀ ਰੋਂਦੀ

ਸਾਥੋਂ ਹੌਕਿਆਂ ਨੇ ਪੁੱਛਿਆ ਨਾ ਹਾਲ ਸਾਡਾ ਕੀ
ਤੇਰੇ ਪਿਆਰ ਨੇ ਵੀ ਜਾਣਿਆ ਨਾ ਖਿਆਲ ਸਾਡਾ ਕੀ
ਅਸੀਂ ਟੁੱਟਦੇ ਤਾਰਿਆਂ ਨੂੰ ਕੀ-ਕੀ ਕਹਿੰਨੇ ਆਂ
ਤੂੰ ਕੀ ਜਾਣੈਂ ਅਸੀਂ ਤੇਰੇ ਬਿਨਾਂ ਕਿੰਝ ਰਹਿੰਨੇ ਆਂ