You are currently viewing punjabi sad status for whatsapp facebook
punjbai sad status

punjabi sad status for whatsapp facebook

Are you looking for punjabi sad status for whatsapp facebook and instagram feel free share with friends

we always works for you collect best top and lastest punjbai sad status for you..

punjabi sad status in punjabi language for facebook

ਮਲੇ ਲੂਣ ਤੁਹਾਡੇ ਜਖਮਾਂ ਤੇ ਦੁਸ਼ਮਣ ਕੋਲ ਇੰਨੀ ਵੇਹਲ ਨਹੀਂ
ਏਦਾਂ ਦੇ ਨਿੱਕੇ ਕੰਮ ਲਈ ਕੋਈ ਯਾਰ ਪਿਆਰਾ ਕਾਫੀ ਏ
ਸਾਨੂੰ ਪੁਰੀ ਉਮਰ ਗੁਜਾਰਨ ਲਈ ਤੇਰਾ ਇੱਕੋ ਲਾਰਾ ਕਾਫੀ ਏ

ਕੱਚਿਆਂ ਘਰਾਂ ਦੇ ਵਿਚ ਵੱਸਣਾ ਪਊਗਾ
ਜੇ ਤੂੰ ਮੇਰੇ ਨਾਲ ਕਰੇਂਗੀ ਪਿਆਰ

ਲੜਾਈ ਉਦੋਂ ਹੁੰਦੀਆ ਜਦ ਦਰਦ ਹੁੰਦਾ ਏ
ਤੇ ਦਰਦ ਉਦੋਂ ਹੁੰਦਾ ਏ ਜਦੋਂ ਪਿਆਰ ਹੁੰਦਾ ਏ

ਮੈਨੂੰ ਪਿਆਰ ਉਦੇ ਨਾਲ ਹੋਈ ਆ ਜਿਹਨੂੰ
ਬਿਲਕੁਲ ਵੀ ਨੀ ਕਦਰ ਸੀ ਮੇਰੇ ਪਿਆਰ ਦੀ

ਜਜਬਾਤਾਂ ਦੀ ਖੇਡ ਵਿੱਚ ਮੇਰੇ ਤੋਂ ਪਿਆਰ ਦਾ ਸਬੂਤ ਨਾ ਮੰਗ
ਮੈਂ ਤੇਰੀ ਯਾਦ ਵਿੱਚ ਉਹ ਹੰਜੂ ਵੀ ਵਹਾਏ ਨੇ ਜੋ ਮੇਰੀਆਂ ਅੱਖਾਂ ਵਿੱਚ ਨਹੀ ਸੀ

ਬਹੁਤ ਤਕਲੀਫ ਹੁੰਦੀ ਹੈ
ਜਦੋ ਦੋਨਾਂ ਤਰਫ ਤੋਂ ਪਿਆਰ ਹੋਵੇ
ਪਰ ਕਿਸਮਤ ਚ ਮਿਲਣਾ ਨਾ ਲਿਖਿਆ ਹੋਵੇ!!

ਕਰਦਾ ਹਾਂ ਬੇਨਤੀ ਆਪਣੇ ਸੱਭ ਯਾਰਾਂ ਨੂੰ
ਕਰੀਓ ਨਾ ਇਸ਼ਕ ਅੱਜ ਕਲ ਦੀਆਂ ਨਾਰਾਂ ਨੂੰ
ਲਾਉਂਦੀਆਂ ਨੇ ਯਾਰੀ ਇਕ ਦੂਜੀ ਨੂੰ ਵਿਖਾਉਣ ਲਈ
ਦਿੰਦੀਆਂ ਨੇ ਧੋਖਾ ਫਿਰ ਜੱਗ ਨੂੰ ਹਸਾਉਣ ਲਈ
ਠੱਗਿਆ ਗਿਆ ਇਸ ਇਸ਼ਕ ਦੇ ਬਜ਼ਾਰ ਵਿੱਚ
ਹਾਰੀ ਬੈਠਾ ਸੱਭ ਉਸ ਕੁੜੀ ਦੇ ਪਿਆਰ ਵਿੱਚ

ਜਦੋਂ ਪਿਆਰ ਹੋ ਜਾਂਦਾ ਤਾਂ ਦੁਨੀਆ ਦੀ ਹਰ ਸ਼ੈਅ ਪਿਆਰੀ ਲਗਦੀ ਐ
ਪਰ ਜਦੋਂ ਉਹੀ ਪਿਆਰ ਅਧੂਰਾ ਰਹਿ ਜਾਂਦਾ ਤਾਂ
ਇਨਸਾਨ ਨੂੰ,ਆਪਣੇ ਆਪ ਨਾਲ ਵੀ ਨਫਰਤ ਹੋ ਜਾਂਦੀ ਐ

” ਕੋਈ ਲਿਖਣੇ ਦਾ ਚਾਅ ਨਹੀ, ਜੇ ਤੂੰ ਪੜਿਆ ਹੀ ਨਾ
ਕੋਈ ਜਿਉਂਣ ਦੀ ਵਜਹ ਨਹੀਂ, ਜੇ ਪਿਆਰ ਤੂੰ ਕਰਿਆ ਹੀ ਨਾ”

ਯਾਰ ਜੁਬਾਨੋ ਮੁਕਰ ਜਾਵੇ ਉਹ ਬੰਦਾ ਨਹੀ ਹੁੰਦਾ
ਹੁਸਨ ਦਾ ਬਹੁਤਾ ਮਾਣ ਵੀ ਕੁੜੀਓ ਚੰਗਾ ਨਹੀ ਹੁੰਦਾ
ਕਦਰ ਕਿਤੇ ਨਾ ਮਿਲਦੀ ਇਥੇ ਸੱਚਿਆ ਪਿਆਰਾ ਨੂੰ
ਕੀ ਕਰਨਾ ਚਿਰ ਪਿੱਛੋ ਲਈਆ ਝੂਠੀਆ ਸਾਰਾ ਨੂੰ