You are currently viewing punjabi sad status for whatsapp facebook
punjbai sad status

punjabi sad status for whatsapp facebook

Are you looking for punjabi sad status for whatsapp facebook and instagram feel free share with friends

we always works for you collect best top and lastest punjbai sad status for you..

punjabi sad status

ਮੇਰੀ ਕਬਰ ਤੇ ਓਹ ਰੋਣ ਆਈ
ਪਿਆਰ ਬਹੁਤਾ ਜਤਾਉਣ ਆਈ
ਜਦੋ ਮੈ ਜਿਉਦਾ ਸੀ ਉਸਨੇ ਤੜਫਾਇਆ ਬਹੁਤ
ਹੁਣ ਚੈਨ ਨਾਲ ਸੁੱਤਾ ਹਾਂ ਫੇਰ ਵੀ ਮੈਨੂੰ ਜਗਾਉਣ ਆਈ

ਬੁੱਕਾਂ ਵਿੱਚ ਕਦ ਪਾਣੀ ਖੜਦਾ ਕਦ ਕੱਚੇ ਪਾਰ ਲੰਘਾਉਂਦੇ ਨੇ
ਅਕਸਰ ਧੋਖਾ ਦੇ ਜਾਂਦੇ ਜੋ ਬਹੁਤਾ ਪਿਆਰ ਜਤਉਂਦੇ ਨੇ

ਜ਼ਿੰਦਗੀ ਵਿੱਚ ਪਿਆਰ ਕੀ ਹੁੰਦਾ ਹੈ?
ਉਸ ਤੋਂਂ ਪੁੱਛੋ ਜਿਸ ਨੇ ਦਿਲ ਟੁੱਟਣ ਦੇ ਬਾਅਦ ਵੀ ਇੰਤਜਾਰ ਕੀਤਾ ਹੋਵੇ

ਪਤਾ ਨਹੀਂ ਕਿਂਉ ਕਲੇ ਬਹਿ ਕੇ ਰੋਣਾ ਚੰਗਾ ਲਗਦਾ ਏ
ਪਤਾ ਨਹੀਂ ਕਿਂਉ ਸਬ ਕੁੱਛ ਕੋਲ ਹੁੰਦੇ ਹੋਏ ਵੀ ਦਿਲ ਬੇਵਸ ਜੇਹਾ ਲਗਦਾ ਏ
ਚੇਤਾ ਠੱਗ ਦਾ ਏ, ਨੀਰ ਨੈਣਾਂ ਚੋਂ ਵਗਦਾ ਏ
ਸੱਜਣਾ ਤੈਨੂੰ ਪਤਾ ਵੀ ਨਹੀਂ ਕੋਈ ਕਿੰਨਾ ਤੈਨੂੰ ਪਿਆਰ ਕਰਦਾ ਏ
ਕੋਈ ਕਿੰਨਾ ਤੇਰੇ ਤੇ ਮਰਦਾ ਏ

ਇਸ ਦੁਨੀਆਂ ਵਿੱਚ ਸਿਰਫ ਉਹੀ ਰੋਂਦਾ ਜੀਹਨੇ ਸੱਚਾ ਪਿਆਰ ਕੀਤਾ ਹੁੰਦਾ
ਉਹਨੂੰ ਕੋਈ ਫਰਕ ਨੀ ਪੈਂਦਾ ਜੀਹਨੇ ਮਤਲਬ ਦੀ ਚਾਹਤ ਰੱਖੀ ਹੋਵੇ

ਪਿਆਰ ਮੈਂ ਵੀ ਕੀਤਾ
ਪਿਆਰ ਉਹਨੇ ਵੀ ਕੀਤਾ
ਫਰਕ ਸਿਰਫ ਏਨਾਂ ਸੀ
ਮੈਂ ਉਹਨੂੰ ਆਪਣਾ ਬਣਾਉਣ ਲਈ ਕੀਤਾ
ਤੇ ਉਹਨੇ ਸਮਾਂ ਬਿਤਾਉਣ ਲਈ ਕੀਤਾ

ਦਿਲ ਨੂੰ ਠੱਗਨਾ ਨੈਨਾ ਦੀ ਆਦਤ ਪੁਰਾਨੀ ਏ
ਸਾਡੀ ਵੀ ਪਿਆਰ ਦੀ ਇੱਕ ਨਿੱਕੀ ਜੀ ਕਹਾਣੀ ਹੈ

ਖੁਸ਼ੀ-ਖੁਸ਼ੀ ਛੱਡ ਜਾ ਹੱਥ ਸਾਡਾ ਜੇ ਤੇਰਾ ਦਿਲ ਕਰਦਾ
ਅਸੀ ਵੀ ਵੇਖ ਲਿਆਂਗੇ ਸਾਡੇ ਤੋਂ ਵੱਧ ਤੈਨੂੰ ਪਿਆਰ ਕੌਣ ਕਰਦਾ

ਜਦੋਂ ਜਾਨ ਪਿਆਰੀ ਸੀ ਉਦੋਂ ਦੁਸ਼ਮਣ ਬਹੁਤ ਸੀ
ਹੁਣ ਮਰਨ ਦਾ ਸ਼ੋਂਕ ਆ ਤਾਂ ਕੋਈ ਕਾਤਲ ਨਹੀਂ ਮਿਲਦਾ

ਇਨਸਾਨ ਨੂੰ ਸੱਚੇ ਪਿਆਰ ਦੀ ਕਦਰ
ਉਦੋਂ ਪੈਂਦੀ ਹੈ ਜਦੋਂ ਝੂਠੇ ਪਿਆਰ ਤੋਂ ਠੋਕਰ ਪੈਂਦੀ ਹੈ

ਜ਼ਜਬਾਂਤਾਂ ਦੀ ਖੇਡ ਵਿਚ ਮੇਰੇ ਤੋਂ ਪਿਆਰ ਦਾ ਸਬੂਤ ਨਾ ਮੰਗ
ਮੈਂ ਤੇਰੀ ਯਾਦ ਵਿਚ ਉਹ ਹੰਜੂ ਵੀ ਵਹਾਏ ਨੇ ਜੋ ਮੇਰੀਆਂ ਅੱਖਾਂ ਵਿਚ ਨਹੀਂ ਸੀ

ਕਹਿੰਦੀ ਪਿਆਰ ਕਾਹਤੋਂ ਕਰਦਾ ਏ
ਮੈਂ ਕਿਹਾ ਆਦਤ ਤੂੰ ਮੇਰੀ
ਕਹਿੰਦੀ ਭੁੱਲ ਜਾ ਵੇ ਤੂੰ ਮੈਨੂੰ
ਮੈ ਕਿਹਾ ਜਾਨ ਨਾ ਕੱਢ ਮੇਰੀ

ਟਾਇਮ ਪਾਸ ਕਰਨ ਨੂੰ ਪਿਆਰ ਕਹਿੰਦੇ ਨੇ
ਅੱਜ ਦੇ ਸੋਹਣੇ ਝੂਠ ਨੂੰ ਸੱਚ ਕਹਿੰਦੇ ਨੇ
ਜਿੰਨਾਂ ਚਿਰ ਦਿਲ ਕਰੇ ਵਕਤ ਬਿਤਾਉਂਦੇ ਨੇ
ਜਦੋਂ ਦਿਲ ਭਰ ਜਾਵੇ ਤਾਂ ਰਾਹਬਦਲ ਲੈਦੇਂ ਨੇ

ਵਿਛੋੜਾ ਪੈਣ ਨਾਲ ਪਿਆਰ ਨਹੀ ਮੁੱਕਦਾ ਉਹ ਤਾਂ
ਕੁਝ ਮਜਬੂਰੀਆਂ ਹੁੰਦੀਆਂ ਨੇ ਜੋ ਵੱਖ ਕਰ ਦਿੰਦੀਆਂ ਨੇ

ਪਿਆਰ ਆਪਾਂ ਦੋਵਾ ਦਾ ਸੱਚਾ ਸੀ
ਯਾਰਾ ਪਰ ਇਸ ਪਿਆਰ ਨੂੰ ਆਪਾਂ ਕਦੀ ਜਤਾ ਨਾ ਸਕੇ
ਕਰਦੇ ਰਹੇ ਇੰਤੇਜ਼ਾਰ ਅਪਾ ਇਕ ਦੂਜੇ ਦਾ
ਤੁਸੀਂ ਸਾਨੂੰ ਬੁਲਾ ਨਾ ਸਕੇ ਤੇ ਅਸੀਂ ਆ ਨਾ ਸਕੇ

ਇੱਕ ਸ਼ਰਾਬ ਦੀ ਦੁਕਾਨ ਵਿੱਚ ਲਿਖੀ ਸੱਚੀ ਲਾਈਨ
ਜੇ ਤੂੰ ਕਿਸੇ ਕੁੜੀ ਨਾਲ ਸੱਚਾ ਪਿਆਰ ਕਰਦਾ ਹੈ ਤਾਂ
ਤੈਨੂੰ ਇੱਕ ਦਿਨ ਮੇਰੇ ਨਾਲ ਵੀ ਪਿਆਰ ਹੋ ਜਾਵੇਗਾ

ਪਿਆਰ ਮੈ ਵੀ ਕੀਤਾ ਪਿਆਰ ਉਹਨੇ ਵੀ ਕੀਤਾ ਫਰਕ ਸਿਰਫ ਇੰਨਾ ਹੈ
ਕਿ ਉਹਨੂੰ ਆਪਣਾ ਬਣਾਉਣ ਦੇ ਲਈ ਕੀਤਾ ਉਹਨੇ ਸਿਰਫ ਸਮਾਂ ਬਿਤਾੳਣ ਦੇ ਲਈ ਕੀਤਾ

ਕਿਸੇ ਨਾਲ ਬਹੁਤਾ ਪਿਆਰ ਵੀ ਨਾ ਪਾਓ
ਕਿਸੇ ਨਵੇਂ ਨਾਲ ਰਲਕੇ ਲੋਕੀਂ ਅਕਸਰ ਭੁੱਲ ਜਾਂਦੇ

ਤੇਰੇ ਦਿੱਤੇ ਗਮਾਂ ਦਾ ਅਫਸੋਸ ਕੋਈ ਨਾ
ਮੇਰਾ ਪਿਆਰ ਹੀ ਇਕ ਤਰਫਾ ਸੀ
ਤੇਰਾ ਦੋਸ਼ ਕੋਈ ਨਾ

ਸ਼ੱਕ ਤਾਂ ਸੀ ਕਿ ਪਿਆਰ ਚ ਨੁਕਸਾਨ ਹੋਵੇਗ਼ਾ
ਪਰ ਯਕੀਨ ਨਹੀ ਸੀ ਕਿ ਸਾਰਾ ਸਾਡਾ ਹੀ ਹੋਵੇਗਾ

ਦਿਲ ਨੂੰ ਪਿਆਰ ਦੀ ਲੋੜ ਨਹੀਂ ਸੱਚੇ ਜ਼ਜ਼ਬਾਤਾਂ ਦੀ ਥੋੜ ਨਹੀਂ
ਤੂੰ ਕੀ ਜਾਣੇ ਮੇਰਾ ਪਿਆਰ ਚੰਦਰਾ ਮੇਰੇ ਪਿਆਰ ਬਿਨਾ ਕੁਛ ਹੋਰ ਨਹੀਂ

ਕਿਸੇ ਨੇ ਪੁਛਿਆ ਤੇਰਾ ਦਰਦ ਕਿਵੇ ਸਮਝਾ
ਮੈਂ ਮੈਂ ਕਿਹਾ ਪਿਆਰ ਕਰ ਬੇਹਿਸਾਬ ਕਰ ਇੰਨਾ ਕਰ

ਪਹਿਲਾਂ ਹੱਸ ਹੱਸ ਅੱਖੀਆਂ ਲਾ ਬੈਠੇ ਤੈਨੂੰ ਜਾਨੋਂ ਵਧ ਕੇ ਚਾਹ ਬੈਠੇ
ਤੂੰ ਝੂਠਾ ਪਿਆਰ ਜਤਾਉਂਦੀ ਰਹੀ ਅਸੀਂ ਸਾਹਾਂ ਵਿੱਚ ਵਸਾ ਬੈਠੇ
ਛੱਡ ਦਿਲਾ ਵਫਾ ਦੀ ਉਮੀਦ ਵੀ ਕਿੰਨਾ ਤੇ ਰੱਖਦਾ ਏ
ਜਿਹਨਾ ਨੇ ਪਿਆਰ ਕਦੇ ਕਰਿਆ ਵੀ ਨੀ

ਸੋਚਿਆ ਨਹੀਂ ਸੀ ਕਦੇ ਪਿਆਰ ਹੋ ਜਾਉ
ਇੱਕ ਇੱਕ ਘੜੀ ਇੰਤਜ਼ਾਰ ਦੀ ਏਨੀ ਲੰਬੀ ਹੋ ਜਾਉ
ਨਹੀਓ ਸੋਚਿਆ ਮੈ ਕਿ ਤੇਰੀ ਬੇਵਫ਼ਾਈ ਮਾਰ ਜਾਉ
ਸੱਚ ਜਾਣੀ ਇਹ ਵੀ ਨਹੀਂ ਸੀ ਸੋਚਿਆ ਕਿ ਦਿਲ ਇੰਨਾ ਟੁੱਟ ਜਾਉ