You are currently viewing punjabi status for whatsapp facebook
punjabi status

punjabi status for whatsapp facebook

Are you Looking For Punjabi Status For Whatsapp Facebook & Instagram. Feel Free Share with Firends On One Click

punjabi status

ਹਰ ਰਿਸ਼ਤੇ ਵਿਚ ਮਤਲਬ ਸੱਜਣਾਂ
ਬਿਨਾਂ ਮਤਲਬ ਕੌਣ ਬੁਲਾਵੇ

ਤੇਰੇ ਸ਼ਹਿਰੋਂ ਟੁੱਟੇ ਹੋਏ ਖੁਆਬ ਲੈ ਕੇ ਚੱਲੇ ਆਂ
ਪੈਰਾਂ ਥੱਲੇ ਮਿੱਧਿਆ ਗੁਲਾਬ ਲੈ ਕੇ ਚੱਲੇ ਆਂ

ਜਿਨ੍ਹਾਂ ਤੇ ਅੱਖਾਂ ਮੀਟ ਕੇ ਯਕੀਨ ਕੀਤਾ ਹੋਵੇ ਉਹ
ਅਕਸਰ ਝੂਠ ਬੋਲਣ ਲੱਗੇ ਅੱਖ ਝਪਕਦੇ ਤੱਕ ਨਹੀਂ

ਬੇਵਫਾਈਆਂ ਦੇ ਸ਼ੋਰ ਸ਼ਰਾਬਿਆਂ ਚ ਵਫ਼ਾਦਾਰੀ ਅਕਸਰ ਖਾਮੋਸ਼ ਰਹਿ ਜਾਂਦੀ ਐ

ਉਮਰ ਭਰ ਤੁਰ ਕੇ ਵੀ ਤੇਰੇ ਤੀਕ ਨਾ ਆਇਆ ਗਿਆ
ਇਸ ਤਰ੍ਹਾਂ ਲੱਗਦੈ ਜਿਵੇਂ ਸਾਰਾ ਸਫ਼ਰ ਜਾਇਆ ਗਿਆ

ਜਦੋਂ ਮਿਲਿਆ ਸੀ ਹਾਣਦਾ ਸੀ ਸਾਂਵਲਾ ਜਿਹਾ
ਜਦੋਂ ਜੁਦਾ ਹੋਇਆ ਤੁਰ ਗਿਆ ਖੁਦਾ ਬਣ ਕੇ

ਅੱਜ ਸੁੰਨੇ ਪਏ ਨੇ ਉਹ ਰਾਹ
ਜਿਹਨਾ ਤੇ ਕਦੀ ਅਸੀਂ ਤੇਰਾ ਹੱਥ ਫੜ ਤੁਰਦੇ ਸੀ

ਖੌਰੇ ਕਿੱਥੇ ਲੈ ਜਾਣਾ
ਰਹਿੰਦੀ ਉਮਰ ਦੀਆਂ ਵਾਟਾਂ ਨੇ

ਸਾਰੀ ਉਮਰ ਤੈਨੂੰ ਮੇਰੀ ਕਮੀ ਰਹੇ
ਖੁਦਾ ਕਰੇ ਤੇਰੀ ਉਮਰ ਬਹੁਤ ਲੰਮੀ ਰਹੇ

ਬੜੀ ਕੋਸ਼ਿਸ਼ ਕਰਦੀ ਆ ਨੀ ਮਾਏਂ ਖੁਸ਼ ਹੋਣ ਦੀ
ਪਰ ਓ ਬਚਪਨ ਵਾਲੇ ਹਾਸੇ ਮੁੱਢ ਕੇ ਨਹੀਂ ਆਏ

ਕੋਈ ਜਖਮ ਹੁੰਦਾ ਸਮੁੰਦਰੋ ਡੂੰਘਾ
ਕੋਈ ਖੁਸ਼ੀ ਅੰਬਰੀ ਲਾ ਦਿੰਦੇ
ਕੋਈ ਸਾਥ ਹੁੰਦਾ ਸੱਤ ਜਨਮਾਂ ਦਾ
ਤੇ ਕੋਈ ਉਡੀਕ ਵਿੱਚ ਹੀ ਉਮਰ ਲੰਘਾ ਦਿੰਦੇ

ਓਹਨੂੰ ਵਿਛੜ ਦੇ ਵਕ਼ਤ ਪੁਛ ਲਿਆ
ਕਿਸੇ ਹੋਰ ਦੀ ਹੋਣ ਲੱਗੀ ਹਾਂ
ਤਾ ਜਵਾਬ ਆਇਆ “ਪਹਿਲਾ ਤੇਰੀ ਕਦੋ ਸੀ ਮੈਂ

ਬਹੁਤਾ ਕੁੱਝ ਨਹੀਂ ਬਸ ਇੱਕ ਗੱਲ ਕਹਿਣੀ ਐ
ਅੱਜ ਜਿਹੜੀ ਤੁਹਾਡੀ ਜਾਨ ਏ
ਕੱਲ ਨੂੰ ਜਾਨ ਵੀ ਇਸਨੇ ਹੀ ਲੈਣੀ ਐ

ਚੱਲ ਤਾਂ ਰਿਹਾ ਤੇਰੇ ਬਿਨਾ
ਪਰ ਕਿਤੇ ਪਹੁੰਚ ਨਹੀਂ ਰਿਹਾ