You are currently viewing punjabi status for whatsapp facebook
punjabi status

punjabi status for whatsapp facebook

Are you Looking For att punjabi status For Whatsapp Facebook & Instagram. Feel Free Share with Firends On One Click

att punjabi status

ਯਾਰੀ ਟੁੱਟੀ ਤੋ ਬਾਦ ਵੀ ਜਿਹੜੇ ਹੱਸਕੇ ਟਾਈਮ ਲੰਗਾਈ ਜਾਂਦੇ ਨੇ
ਹੱਸਦੇ ਨੇ ਉਹ ਦੁਨੀਆਂ ਲਈ ਪਰ ਅੰਦਰੋ ਅੰਦਰੀ ਗੱਮ ਉਹਨਾਂ ਨੂੰ ਖਾਈ ਜਾਦੇ ਨੇ

ਯਾਦ ਆਉਣ ਉਹ ਪਲ ਜਦੋਂ ਉਹ ਸਾਡੇ ਕਰੀਬ ਸੀ
ਯਕੀਨ ਨੀ ਆਉਦਾ ਖੁਦ ਤੇ ਕਦੇ ਅਸੀ ਵੀ ਇੰਨੇਂ ਖੁਸ਼ਨਸੀਬ ਸੀ

ਮੈਨੂੰ ਯਕੀਨ ਹੈ ਬੇਵਫਾ ਮੇਰੇ ਮਰਨ ਪਿੱਛੋ
ਮੇਰੀ ਮੱੜੀ ਤੇ ਇੱਕ ਦਿਨ ਆਏਗੀ ਤੂੰ
ਰੋਵੇਗੀ ਮੈਨੂੰ ਯਾਦ ਕਰ ਕਰ ਕੇ
ਯਾਦ ਮੇਰੀ ਚੋ ਹਰ ਰੋਜ਼ ਦੀਪ ਜੱਲਾਏਗੀ ਤੂੰ

ਚੰਨ ਤਾਰੇ ਨਾਂ ਹਮਾਇਤੀ ਹੋਏ ਸਾਡੇ ਮੁੱਕਰੇ ਗਵਾਹੀਆਂ ਮਿੱਤਰਾਂ
ਅਸੀਂ ਕਾਲੀਆਂ ਰਾਤਾਂ ਚੋ ਰਹੇ ਲੱਭਦੇ ਓ ਤੇਰੀਆਂ ਵਫਾਂਈਆ ਮਿੱਤਰਾਂ

ਤੇਰਾ ਯਾਰ ਨਗੀਨੇ ਵਰਗਾ ਸੀ ਲੱਗਦਾ ਏ ਕੌਡੀ ਮੁੱਲ ਜਾਣਾ
ਤੱਕਣਾਂ ਤਾਂ ਤੈਨੂੰ ਛੱਡ ਦਿੱਤਾ ਹੁਣ ਹੌਲੀ-ਹੌਲੀ ਭੁਲ ਜਾਣਾ

ਮੈਂ ਆਸ਼ਿਕ ਹਾਂ ਬੇਵਫਾ ਸੋਹਣੀਆਂ ਦਾ
ਮੇਰੀ ਮੌਤ ਦੀ ਖਬਰ ਉਹਨਾਂ ਤੱਕ ਪਹੁੰਚਾ ਦੀਉ
ਜਦੋਂ ਤੁਰੂ ਉਹਨਾਂ ਦੀ ਸੱਜੀ ਹੋਈ ਡੋਲੀ ਹੋਰਾਂ ਨਾਲ
ਮੇਰੀ ਅਰਥੀ ਨੂੰ ਨਾਲ ਕੱਫਨ ਦੇ ਸੱਜਾ ਦੀਉ

ਐਡੀ ਗੱਲ ਨਹੀਂ ਸੀ
ਜਿੰਨੀ ਤੂੰ ਬਣਾ ਕੇ ਬਹਿ ਗਿਆ

ਤੇਰੀ ਮਰਜੀ ਏ ਸਾਡੇ ਨਾਲੋ ਵੱਖ ਹੌਣ ਦੀ
ਸਾਡੀ ਮਰਜੀ ਏ ਤੇਰੇ ਪਿਛੇ ਕੱਖ ਹੌਣ ਦੀ

ਸਾਰੀ ਦੁਨੀਆਂ ਦੀ ਖੁਸ਼ੀ ਇੱਕ ਪਾਸੇ
ਉਹਨਾਂ ਸਾਰਿਆਂ ਦੇ ਵਿੱਚ ਤੇਰੀ ਕਮੀ ਇੱਕ ਪਾਸੇ

ਕਦੇ ਸਾਨੂੰ ਵੀ ਸਿਖਾ ਦੇ ਭੁੱਲ ਜਾਣ ਦਾ ਹੁਨਰ
ਹੁਣ ਮੇਰੇ ਤੋਂ ਰਾਤਾਂ ਨੂੰ ਉੱਠ ਉੱਠ ਕੇ ਰੋਇਆ ਨਹੀਂ ਜਾਂਦਾ

ਕਿਸੇ ਆਪਣੇ ਦੀ ਕਮੀ ਦਾ ਅਹਿਸਾਸ ਜਰੂਰ ਹੁੰਦਾ
ਉਸਨੂੰ ਖੋਣ ਤੋਂ ਬਾਦ

ਜੋ ਕਿਸੀ ਦਾ ਦੁਖ ਦਰਦ ਨਾ ਵੰਡ ਸਕੇ
ਉਸਨੂੰ ਆਪਣਾ ਬਣਾਉਣ ਦਾ ਕੀ ਫਾਇਦਾ

ਜਿਵੇਂ ਜਿਵੇਂ ਤੇਰੇ ਸ਼ਹਿਰੋਂ ਪੈਰ ਪੁੱਟਦਾ ਗਿਆ
ਮੈਂ ਟੁੱਟਦਾ ਗਿਆ