You are currently viewing punjabi status for whatsapp facebook
punjabi status

punjabi status for whatsapp facebook

Are you Looking For love punjabi status For Whatsapp Facebook & Instagram. Feel Free Share with Firends On One Click

love punjabi status

ਛੁਟਨਾ ਹੀ ਸੀ ਤਾਂ ਕੁਛ ਹੋਰ ਵੀ ਛੁਟ ਜਾਂਦਾ
ਰੱਬਾ ਬੱਸ ਕੱਲਾ ਉਹਦਾ ਸਾਥ ਹੀ ਕਿਉਂ ਛੁਟ ਗਿਆ

ਓਹ ਜਦ ਕਦੇ ਯਾਦਾਂ ਤੋਂ ਪਰੇਸ਼ਾਨ ਹੋਵੇਗੀ
ਆਪਣੀ ਬੇਵਫਾਈ ਤੇ ਹੀ ਪਰੇਸ਼ਾਨ ਹੋਵੇਗੀ

ਆਸ਼ਕੀ ਚ ਹਰ ਕਿੰਨੇ ਸਦਮੇ ਸਹੀਏ
ਸ਼ਹਿਰ ਤਾਂ ਛੱਡ ਦਿੱਤਾ ਕੀ ਜੀਣਾ ਵੀ ਛੱਡ ਦਈਏ

ਅਸੀਂ ਉਸ ਵਕਤ ਤੱਕ ਕਿਸੇ ਦੇ ਲਈ ਖਾਸ ਹਾ
ਜਦ ਤਕ ਉਹਨਾ ਨੂ ਕੋਈ ਦੁਸਰਾ ਨਹੀ ਮਿਲ ਜਾਂਦਾ

ਟੁੱਟ ਜਾਦੇਂ ਨੇ ਗਰੀਬੀ ਚ ਉਹ ਰਿਸ਼ਤੇ ਜੋ ਅਨਮੋਲ ਹੁੰਦੇ ਨੇ
ਹਜ਼ਾਰਾਂ ਯਾਰ ਬਣਦੇ ਨੇ ਜਦ ਪੈਸੇ ਕੋਲ ਹੰਦੇ ਨੇ

ਟੁੱਟਿਆ ਯਕੀਨ ਦੂਜੀ ਬਾਰ ਨੀ ਕਰਾਂਗੇ
ਹੁਣ ਪਹਿਲਾਂ ਵਾਂਗੂ ਤੇਰਾ ਇੰਤਜਾਰ ਨੀ ਕਰਾਂਗੇ
ਜਾ ਯਾਰਾ ਤੇਰੀਆ ਚਲਾਕੀਆ ਨੇ ਮਾਫ਼
ਪਰ ਮੁੜਕੇ ਤੇਰਾ ਇਤਬਾਰ ਨਹੀ ਕਰਾਂਗੇ

ਬੇ ਹਿਸਾਬੇ ਦਰਦਾਂ ਨੂੰ ਮੈਂ ਬੁੱਕਲ ਵਿੱਚ ਲੁਕੋਇਆ
ਹਰ ਮਹਿਫਲ ਵਿੱਚ ਹੱਸਦਾ ਹਾਂ ਪਰ ਕੱਲਾ ਬਹਿ ਬਹਿ ਰੋਇਆ

ਚਾਹ ਦੇ ਆਖਰੀ ਘੁੱਟ ਵਰਗੀਆਂ ਨੇ ਯਾਦਾਂ ਉੁਸਦੀਆਂ
ਨਾ ਤਾਂ ਖਤਮ ਕਰਨਾ ਚੰਗਾ ਲੱਗਦਾ ਤੇ ਨਾ ਹੀ ਛੱਡਣਾ

ਪਾਲਦੇ ਆਂ ਜਿਹੜੀ,
ਉਹ ਰੀਝ ਠੱਗ ਜਾਂਦੀ ਏ
ਮੇਰੀ ਖੁਸ਼ੀ ਨੂੰ ਨਜ਼ਰ ਛੇਤੀ ਲੱਗ ਜਾਂਦੀ ਏ

ਧੋਖੇ ਚਾਰ ਚੁਫੇਰੇ ਨੇ
ਇੱਕ ਕੌਲ ਦੀ ਤੂੰ ਗੱਲ ਕਰਦੈਂ
ਇੱਥੇ ਕਈ ਕਈ ਚਿਹਰੇ ਨੇ

ਸੱਜਣਾ ਦੇ ਇੰਝ ਬਦਲਣ ਤੇ ਕੁਝ ਖਾਸ ਹੈਰਾਨੀ ਨਹੀਂ ਹੁੰਦੀ
ਦੇਬੀ ਤਾਂ ਬਸ ਸਮੇਂ ਦੀ ਬਦਲੀ ਤੋਰ ਵੇਖਦਾ ਹੈ

ਫੁੱਲਾਂ ਨਾਲ ਯਾਰੀ ਨਾ ਰਾਸ ਆਈ
ਹੁਣ ਕੰਡੇ ਲੱਭਦਾ ਫਿਰਦਾ ਹਾਂ

ਨਹੀਂ ਤੇਰੇ ਵਰਗੇ ਹੋਏ
ਅੱਜ ਵੀ ਮੰਗਦੇ ਖੈਰਾਂ ਨੂੰ

ਹਾਏ ਨੀ ਦਸ ਹਾੜ ਦਾ ਦੁਪਹਿਰਾ ਕਿਥੇ ਕੱਟੀਏ
ਬਾਬੇ ਬੁੱਲੇ ਦੇ ਪੰਜਾਬ ਦੀਏ ਜੱਟੀਏ

ਯਾਦਾਂ ਕਦੇ ਮਿੱਟਦੀਆਂ ਨਹੀਂ
ਬਸ ਧੁੰਦਲੀਆਂ ਹੋ ਜਾਂਦੀਆਂ ਨੇ