You are currently viewing punjabi status for whatsapp facebook
punjabi status

punjabi status for whatsapp facebook

Are you Looking For sad punjabi status for facebook in punjabi font For Whatsapp Facebook & Instagram. Feel Free Share with Firends On One Click

sad punjabi status for facebook in punjabi font

ਨਿਤ ਢੱਲਦਾ ਹੋਇਆ ਸੂਰਜ ਇੱਕ ਗੱਲ ਅਕਸਰ ਕਹਿ ਜਾਂਦਾ
ਕਿ ਤੈਨੂੰ ਮੈਥੋਂ ਵਿਛੜਿਆਂ ਇੱਕ ਦਿਨ ਹੋਰ ਗੁਜ਼ਰ ਗਿਆ ਐ

ਯਾਦਾਂ ਕਿਉਂ ਨਹੀਂ ਵਿਛੜ ਜਾਂਦੀਆਂ
ਲੋਕ ਤਾਂ ਇਕ ਪਲ ਚ ਵਿਛੜ ਜਾਂਦੇ ਨੇ

ਅੱਖਾਂ ਨੇ ਮਜਬੂਰ ਹੋ ਕੇ ਇਹ ਵੀ ਸਦਮਾ ਵੇਖਿਆ
ਜਿਸਨੂੰ ਜਾਂਦਾ ਵੇਖਣਾ ਨੀ ਸੀ ਉਹ ਵੀ ਜਾਂਦਾ ਵੇਖਿਆ

ਅਲਵਿਦਾ ਆਖ ਸੱਜਣ ਤੁਰ ਗਿਆ ਦੂਰ ਸੀ
ਬੇਵਫਾ ਨਹੀਂ ਸੀ
ਓਦੋ ਉਹ ਵੀ ਮਜਬੂਰ ਸੀ

ਭਰੇ ਘੜੇ ਦੇ ਪਾਣੀ ਵਾਂਗੂ ਅਸੀਂ ਡੁੱਲਣ ਲੱਗ ਪਏ ਹਾਂ
ਇਕ ਖੁਸ਼ਖਬਰੀ ਹੈ ਤੇਰੇ ਲਈ
ਤੈਨੂੰ ਭੁੱਲਣ ਲੱਗ ਪਏ ਹਾਂ

ਮੈਂ ਨਹੀਂ ਬਦਲੀ ਸੱਜਣਾਂ
ਮੇਰੇ ਹਾਲਾਤ ਬਦਲੇ ਗਏ
ਕੁੱਝ ਸੋਚਾਂ ਮੇਰੀਆਂ ਬਦਲੀਆਂ
ਤੇ ਕੁੱਝ ਜ਼ਜ਼ਬਾਤ ਬਦਲੇ ਗਏ

ਮੈਂ ਡਰ ਜਾਂਦਾ ਬਿਖਰਨਾ ਯਾਦ ਕਰ ਕੇ
ਉਹ ਮੈਨੂੰ ਇਸ ਤਰਾਂ ਕੁੱਝ ਸਾਂਭਦੀ ਸੀ

ਰਾਤ ਨੂੰ ਰੋਵੇ ਉਹ ਕੰਧਾਂ ਨਾਲ ਲੱਗ ਕੇ
ਸਾਰਾ ਦਿਨ ਲੋਕਾਂ ਚ ਜੋ ਹੱਸਦਾ ਦਿਸੇ

ਮੈਂ ਜਦ ਵੀ ਰੁਕੀ ਤੇਰੇ ਲਈ ਰੁਕੀ
ਪਰ ਹਰ ਵਾਰ ਤੇਰੀ ਦਹਿਲੀਜ਼ ਤੋਂ ਨਿਰਾਸ਼ ਹੀ ਮੁੜੀ

ਹਾਲਾਤ ਬਿਨਾੰ ਸ਼ੱਕ ਇੱਕ ਦਿਨ ਸੁਧਰ ਜਾਣਗੇ
ਪਰ ਅਫ਼ਸੋਸ ਕੁਝ ਲੋਕ ਮੇਰੇ ਦਿਲ਼ ਚੋੰ ਉਤਰ ਜਾਣਗੇ

ਰੋ ਪਈ ਸੀ ਰੂਹ ਜਦ ਤੂੰ ਆਪਣਾ ਬਣਾ ਲਿਆ ਸੀ ਕਿਸੇ ਗੈਰ ਨੂੰ
ਅੱਖੀਆਂ ਹੋਈਆਂ ਬੰਦ ਹੁਣ ਸਲਾਮ ਤੇਰੇ ਸ਼ਹਿਰ ਨੂੰ

ਸਾਡੀਆਂ ਦੁਆਵਾਂ ਸਾਡੇ ਕੰਮ ਨਾ ਆਇਆਂ
ਅਸੀਂ ਰਹੇ ਤੈਨੂੰ ਮੰਗਦੇ
ਤੂੰ ਕਦਰਾਂ ਨਾ ਪਾਈਆਂ
ਦਸ ਤਾਂ ਸਹੀ ਕੀ ਸਾਡੇ ਤੋਂ ਕਸੂਰ ਹੋ ਗਿਆ
ਤੂੰ ਬਿਨਾਂ ਗੱਲੋਂ ਦੂਰ ਹੋ ਗਿਆਂ

ਮੇਰੀ ਬਰਬਾਦੀ ਞਾਲੀਆਂ ਕਹਾਣੀਆ
ਤੇਰੇ ਨਾਲ ਜੁੜੀਆਂ ਨੇ ਮਰਜਾਣੀਆਂ