You are currently viewing punjabi status for whatsapp facebook
punjabi status

punjabi status for whatsapp facebook

Are you Looking For punjabi status on instagram For Whatsapp Facebook & Instagram. Feel Free Share with Firends On One Click

punjabi status on instagram

ਕਦੋਂ ਤੱਕ ਤੈਨੂੰ ਪਾਉਣ ਦੀ ਹਸਰਤ ਵਿੱਚ ਤੜਫੀ ਜਾਵਾਂ
ਕੋਈ ਐਸਾ ਧੋਖਾ ਦੇ ਕਿ ਮੇਰੀ ਆਸ ਹੀ ਟੁੱਟ ਜਾਵੇ

ਚਲ ਮੁੜ ਚਲੀਏ ਉਹਨਾਂ ਨੇ ਤੇ ਹੁਣ ਕਦੇ ਵੀ ਨਹੀਂ ਆਉਣਾ
ਹੁਣ ਮੇਰੀ ਜਿੰਦ ਨੇ ਹੀ ਜੁਦਾਈ ਵਿਚ ਕਤਰਾ ਕਤਰਾ ਕਤਲ ਹੋਣਾ ਹੈ

ਕਿਓਂ ਮੁੜਦੇ ਮੁੜਦੇ ਸ਼ਹਿਰ ਸੱਜਣ ਦੇ ਜਾ ਪਹੁੰਚੇ
ਜੇ ਮੁੜ ਜਾਂਦੇ ਤਾਂ ਬੜੇ ਹੀ ਚੰਗੇ ਰਹਿਣਾ ਸੀ

ਜਿਸਨੂੰ ਤੁਸੀਂ ਆਪਣੀ ਸਾਰੀ ਦੁਨੀਆਂ ਮੰਨਦੇ ਹੋ
ਇੱਕ ਪਲ ਵਿੱਚ ਤੁਹਾਡੀ ਦੁਨੀਆਂ ਬੇਰੰਗ ਕਰ ਜਾਂਦਾ ਹੈ

ਆਦਤ ਬਣਾ ਲਈ ਅਸੀਂ ਖੁਦ ਨੂੰ ਤਕਲੀਫ ਦੇਣ ਦੀ
ਤਾਂ ਕਿ ਜਦ ਕੋਈ ਆਪਣਾ ਤਕਲੀਫ ਦਵੇ ਤਾਂ ਜ਼ਿਆਦਾ ਤਕਲੀਫ ਨਾ ਹੋਵੇ

ਬਹੁਤ ਤਕਲੀਫ ਦਿੰਦੀਆਂ ਨੇ ਜਿੰਨ੍ਹਾਂ ਨੂੰ ਮੇਰੀਆਂ ਗੱਲਾਂ
ਦੇਖਣਾ ਇੱਕ ਦਿਨ ਮੇਰੀ ਖਾਮੋਸ਼ੀ ਓਹਨਾਂ ਨੂੰ ਰਵਾ ਦੇਵੇਗੀ

ਇਕ ਅਰਸਾ ਹੋ ਗਿਆ ਟੱਕਰੀ ਨੂੰ
ਜੀਹਨੂੰ ਦੇਖਣਾ ਬਹੁਤ ਜਰੂਰੀ ਸੀ

ਕੰਨ ਬੰਦ ਤੇ ਅੱਖਾ ਅਸਾ ਕਰ ਲਈਆ ਅੰਨੀਆਂ
ਸਾਨੂੰ ਛੱਡ ਤੂੰ ਜਦੋ ਦੀਆ ਗੈਰਾ ਦੀਆ ਮੰਨੀਆਂ

ਸੜਕਾਂ ਤੇ ਜੋ ਰੋੜੀ ਕੁੱਟਣ
ਚੁੰਬਕਾਂ ਨਾ ਕਿਲ-ਕਾਂਟੇ ਚੁੱਕਣ
ਛੱਪੜ ਕੰਢੇ ਝੁਗੀਆਂ ਦੇ ਵਿਚ ਡੇਰੇ ਆ
ਉਹ ਵੀ ਤਾਂ ਇਨਸਾਨ ਮਾਲਕਾ ਤੇਰੇ ਆ

ਜਦ ਅੱਗ ਉਗਲੀ ਜ਼ਜਬਾਤਾਂ ਨੇ ਤਾਂ ਪੱਥਰ ਪਿਘਲੇ ਦੇਖੇ ਨੇ

ਥੋੜ੍ਹੀ ਜਿਹੀ ਤਾਂ ਮਿਹਰਬਾਨ ਹੋ ਜਾ ਐ ਖ਼ੁਸ਼ੀ
ਥੱਕ ਜਿਹੇ ਗਏ ਹਾਂ ਖੁਸ਼ੀ ਦੀ ਆੜ ਵਿੱਚ ਗ਼ਮ ਨੂੰ ਛੁਪਾਉਂਦੇ-ਛੁਪਾਉਂਦੇ

ਐਵੇ ਰੁੱਸਿਆ ਨਾ ਕਰ ਮੇਰੀ ਜਾਨ ਸੱਜਣਾ
ਇਕ ਦਿਨ ਛੱਡ ਜਾਣਾ ਏ ਜਹਾਨ ਸੱਜਣਾਂ

ਕੋਈ ਪੱਕਾ ਵਪਾਰੀ ਨਹੀਂ ਮਿਲਿਆ ਜੋ ਉਮਰਾਂ ਤਕ ਸਾਡੇ ਨਾਲ ਰਹੇ,
ਸਭ ਵਾਰੋ ਵਾਰੀ ਚਲੇ ਗਏ ਕੁਝ ਦਿਨ ਰਹੇ ਕੁਝ ਸਾਲ ਰਹੇ

ਭਾਂਵੇ ਇਹ ਖੁਸ਼ੀਆਂ ਵਾਂਗ, ਮੈਨੂੰ ਕਿਸੇ ਨਾਲ ਖੁੱਲਣ ਨਹੀਂ ਦਿੰਦੇ
ਪਰ ਦਰਦ ਵੀ ਚੰਗੇ ਦੋਸਤ ਨੇ ਮੇਰੇ’ ਜੋ ਮੈਨੂੰ ਰੱਬ’ ਭੁੱਲਣ ਨਹੀਂ ਦਿੰਦੇ