You are currently viewing punjabi status for whatsapp facebook
punjabi status

punjabi status for whatsapp facebook

Are you Looking For best punjabi status For Whatsapp Facebook & Instagram. Feel Free Share with Firends On One Click

best punjabi status

ਸਾਡਾ ਕੀ ਐ ਆਪਾਂ ਤਾਂ ਦਿਨ ਕੱਟੀ ਜਾਨੇ ਆਂ

ਤੇਰੇ ਨਾਲ ਮੁਹੱਬਤਾਂ ਪਾ ਕੇ ਦੱਸ ਸਾਨੂੰ ਕੀ ਮਿਲਿਆ

ਸ਼ੌਕ ਜੀਨੇ ਕਾ ਹੈ ਮਗਰ ਇਤਨਾ ਵੀਨਹੀਂ ਕਿ ਮਰ ਮਰ ਜੀਆ ਜਾਏ

ਮੇਰੇ ਹੰਝੂ ਵੀ ਉਸਨੂੰ ਖਰੀਦ ਨਾ ਸਕੇ
ਤੇ ਲੋਕਾਂ ਦੀ ਝੂਠੀ ਮੁਸਕਾਨ ਨੇ ਉਸਨੂੰ ਆਪਣਾ ਬਣਾ ਲਿਆ

ਹੁਣ ਸੋਚਦਾਂ ਕਿ ਓਹੀ ਭਾਗਾਂ ਵਾਲੇ ਓਏ ਜਿੰਨਾ ਦੇ ਹੱਥੋਂ ਪੁੰਨ ਹੋ ਗਏ
ਅੱਜ ਪਤਾ ਲੱਗਾ ਆਪਣੇ ਗੁਨਾਹਾਂ ਦਾ ਤਾਂ ਹੱਥ ਪੈਰ ਸੁੰਨ ਹੋ ਗਏ

ਪਰਖਿਆ ਬਹੁਤ ਗਿਆ ਮੈਨੂੰ
ਪਰ ਸਮਝਿਆ ਨਹੀਂ ਗਿਆ

ਕੁਝ ਦੂਰੀਆਂ ਤਾਂ ਤੂੰ ਵੀ ਤਹਿ ਕਰ
ਅਸੀਂ ਤੇਰੇ ਪਿੱਛੇ ਕਿਥੋਂ ਤੱਕ ਆਉਂਦੇ ਰਹਾਂਗੇ

ਤੂੰ ਕੀ ਜਾਣੇਂ ਚੁੱਪ ਚ ਖੁਮਾਰ ਕਿੰਨਾ ਏ
ਵਿਰਲੇ ਜੇ ਬੋਲਾਂ ਵਿੱਚ ਭਾਰ ਕਿੰਨਾ ਏ
ਹੱਕ ਤਾਂ ਹਰੇਕ ਨੂੰ ਏ ਨਾਲ ਬਹਿਣ ਦਾ
ਪਰ ਕੌਣ ਜਾਣੇਂ ਕਿਹੜਾ ਹੱਕਦਾਰ ਕਿੰਨਾ ਏ

ਦਰਦ ਹਾਸਿਆਂ ਚ ਵੀ ਹੁੰਦਾ
ਜਰੂਰੀ ਨੀ ਕੋਈ ਰੋ ਕੇ ਹੀ ਦਿਖਾਵੇ

ਜੇ ਢਿੱਡ ਨਾ ਹੋਵੇ
ਕੋਈ ਨਾ ਰੋਵੇ
ਇਹ ਮਸਲਾ ਸਾਰਾ ਰੋਟੀ ਦਾ

ਹੁਣ ਨਾ ਮਿਲੀੰ ਦੋਬਾਰਾ ਮੈਨੂੰ
ਸਾਡੇ ਵੱਖੋ ਵੱਖਰੇ ਰਾਹ ਹੋ ਗਏ
ਪਹਿਲਾਂ ਤੈਨੂੰ ਆਕੜ ਮਾਰ ਗਈ
ਹੁਣ ਅਸੀਂ ਵੀ ਬੇਪਰਵਾਹ ਹੋ ਗਏ

ਦੀਵਾਰ ਕਿਆ ਗਿਰੀ ਮੇਰੇ ਕੱਚੇ ਮਕਾਨ ਕਿ ਗਿਰ ਗਏ
ਲੋਗੇ ਨੇ ਮੇਰੇ ਘਰ ਸੇ ਰਾਸਤੇ ਬਣਾ ਲਏ

ਬਚਪਨ ਵਿੱਚ ਖਿਡੌਣੇ ਹੀ ਜ਼ਿੰਦਗੀ ਸੀ
ਹੁਣ ਜ਼ਿੰਦਗੀ ਹੀ ਖਿਡੌਣਾ ਬਣ ਗਈ ਐ

ਅਸੀਂ ਖੜੇ ਸੀ ਪਹਾੜ ਬਣ ਜਿੰਨਾਂ ਪਿੱਛੇ
ਅੱਜ ਉਹ ਰੇਤ ਦੀ ਦੀਵਾਰ ਦੱਸਦੇ
ਯਾਰੀ ਖੂਨ ਨਾਲੋਂ ਸੰਘਣੀ ਸੀ ਅੱਜ ਉਹ
ਮਾਮੂਲੀ ਜਾਂ ਜਾਣਕਾਰ ਦੱਸਦੇ

ਜਾਂਦੀ ਜਾਂਦੀ ਕਹਿ ਗਈ
ਜਿੱਤ ਤਾਂ ਤੂੰ ਸਕਦਾ ਨੀ
ਹਰ ਜਾਵੇ ਤਾਂ ਚੰਗਾ ਏ
ਜੀ ਸਕੇ ਤਾ ਜੀ ਲਈ ਮੇਰੇ ਬਿਨਾਂ
ਪਰ ਜੇ ਮਰ ਜੇ ਤਾਂ ਚੰਗਾ ਏ