You are currently viewing punjabi status for whatsapp facebook
punjabi status

punjabi status for whatsapp facebook

Are you Looking For punjabi status in facebook For Whatsapp Facebook & Instagram. Feel Free Share with Firends On One Click

punjabi status in facebook

ਜਿਹੜੇ ਸਾਡੀ ਥਾਂ ਤੇ ਤੂੰ ਚੁਣ ਲਏ ਨੀ ਤੇਰੇ ਨਾਲ ਨਿਭਾਉਦੇ ਵੇਖਾਂਗੇ

ਮਾੜਾ ਉਹ ਬਣਦਾ
ਜਿਹੜਾ ਚੰਗਾ ਬਣਕੇ ਟੁੱਟਿਆ ਹੋਵੇ

ਜੁਦਾਈ ਮੋਤ ਹੁੰਦੀ ਐ ਦੋਸਤਾ
ਜੇ ਵਖਤ ਮਿਲੇ ਤਾਂ ਟਾਹਣਿਓ ਟੁੱਟੇ ਪੱਤਿਆ ਨੂੰ ਦੇਖੀ

ਅਕਸਰ ਲੋਕ ਪੁੱਛ ਲੈਂਦੇ ਮੈਨੂੰ ਕਿ ਤੁਸੀਂ ਆਪੇ ਲਿਖਦੇ ਓ ?
ਮੈਂ ਕਿਹਾ ਮੈਂ ਨਹੀਂ ਉਹ ਲਿਖਵਾਉਂਦੀ ਏ

ਟਾਹਣੀ ਨਾਲੋਂ ਤੋੜ ਕੇ ਸੁਟ ਤਾ ਗੁਲਾਬ ਨੂੰ
ਹੌਲੀ ਹੌਲੀ ਖਾ ਲਿਆ ਨਸ਼ਿਆਂ ਮੇਰੇ ਪੰਜਾਬ ਨੂੰ

ਦਿਨ ਢੱਲਦਾ ਸਾਨੂੰ ਵੇਖਣ ਦੇ ਤੂੰ ਚੱੜ੍ਹਦਾ ਸੂਰਜ ਤੱਕਿਆ ਕਰ
ਰੋਣੇ ਨੂੰ ਅਸੀਂ ਬਥੇਰੇ ਆ ਤੂੰ ਜਿਉਂਣ ਜੋਗੀਏ ਹੱਸਿਆ ਕਰ

ਮੇਰੇ ਹਿੱਸੇ ਮੇ ਨਾ ਕਿਤਾਬੇ ਨਾਂ ਹੀ ਖਿਲੌਨੇ ਆਏ
ਖਵਾਇਸ਼ ਏ ਰਿਜਕ ਨੇਂ ਛੀਨ ਲੀਆ ਬਚਪਨ ਮੇਰਾ

ਹੱਦ ਤੋਂ ਵੱਧ ਸੱਟਾ ਤਾਂ ਪੱਥਰ ਨੂੰ ਤੋੜ ਦਿੰਦੀਆਂ ਨੇ
ਮੈਂ ਤਾਂ ਫਿਰ ਇਨਸਾਨ ਹਾਂ’

ਗਰੀਬ ਨਾਲ ਕਰੀਬ ਦਾ ਰਿਸ਼ਤਾ ਵੀ ਛੁਪਾਉਂਦੇ ਨੇ ਲੋਕ
ਤੇ ਅਮੀਰ ਨਾਲ ਦੂਰ ਦਾ ਰਿਸ਼ਤਾ ਵੀ ਵਧਾ ਚੜਾ ਕੇ ਦੱਸਦੇ ਨੇ

ਯਾਦਾਂ ਦਾ ਸੁਮੰਦਰ ਸਾਥੋਂ ਪਾਰ ਨਹੀ ਹੋਣਾ
ਵਾਂਗ ਲੋਕਾਂ ਦੇ ਮੁੜ ਮੁੜ ਕੇ ਸਾਥੋਂ ਪਿਆਰ ਨਹੀ ਹੋਣਾ

ਅਸੀਂ ਹੁਣ ਉਹਨਾਂ ਦਾ ਖਿਆਲ ਛੱਡਤਾ
ਸਭ ਕੁੱਝ ਉਮਰਾਂ ਦੇ ਨਾਲ ਛੱਡਤਾ
ਜਿਹੜੇ ਪਲ ਜ਼ਿੰਦਗੀ ਚ ਉਹਦੇ ਨਾਲ ਸੀ ਬਿਤਾਏ
ਅਸੀਂ ਉਹਨਾਂ ਪਲਾਂ ਵਾਲਾ ਜ਼ਿੰਦਗੀ ਚੋਂ ਸਾਲ ਕੱਢਤਾ

ਜਿਨ੍ਹਾਂ ਉੱਤੇ ਮਾਣ ਹੋਵੇ ️ ਉਹੀ ਮੁੱਖ ਮੋੜਦੇ ਨੇ
ਜਿਨ੍ਹਾਂ ਨਾਲ ਸਾਂਝੇ ਸਾਹ ਹੋਣ ਉਹੀ ਸਾਂਝ ਤੋੜਦੇ ਨੇ

ਓਹ ਨਿਭਾ ਨਾ ਸਕੇ ਇਹ ਵੱਖਰੀ ਗੱਲ ਹੈ
ਪਰ ਓਨਾਂ ਦੇ ਕੀਤੇ ਵਾਅਦੇ ਕਮਾਲ ਦੇ ਸੀ

ਪਤਾ ਨਹੀਂ ਕਿੰਨੇ ਰਿਸ਼ਤੇ ਖਤਮ ਕਰ ਦਿੱਤੇ ਇਸ ਭਰਮ ਨੇ
ਕਿ ਮੈ ਹੀ ਸਹੀ ਹਾਂਤੇ ਸਿਰਫ ਮੈ ਹੀ ਸਹੀ ਹਾਂ!!

ਹੱਸਦਾ ਮੈ ਹੁਣ ਵੀ ਆ
ਪਰ ਉਸਦਾ ਕਾਰਨ ਹੁਣ ਤੂੰ ਨਹੀ

ਕਿਵੇਂ ਖ਼ਤਮ ਕਰਾਂ ਆਪਣਾ ਰਿਸ਼ਤਾ ਓਹਦੇ ਨਾਲ
ਜਿਸ ਨੂੰ ਸਿਰਫ਼ ਮਹਿਸੂਸ ਕਰਨ ਨਾਲ ਸਾਰੀ ਦੁਨੀਆ ਭੁਲ ਜਾਂਦੀ ਹੈ