You are currently viewing punjabi status for whatsapp facebook
punjabi status

punjabi status for whatsapp facebook

Are you Looking For punjabi status on fb For Whatsapp Facebook & Instagram. Feel Free Share with Firends On One Click

punjabi status on fb

ਮੰਨਿਆ ਕਿ ਰਿਸ਼ਤੇ ਤੋੜਨੇ ਨੀ ਚਾਹੀਦੇ
ਪਰ ਜਿਥੇ ਕਦਰ ਹੀ ਨਾ ਹੋਵੇ
ਓਥੇ ਰਿਸ਼ਤੇ ਨਿਭਾਏ ਵੀ ਨਹੀਂ ਜਾਂਦੇ।

ਗੀਤਾਂ ਦਾ ਤੁਰਦਾ ਕਾਫ਼ਲਾ
ਮੁੜ ਹੋ ਗਿਆ ਬੇ-ਆਸਰਾ
ਮੱਥੇ ਤੇ ਹੋਣੀ ਲਿਖ ਗਈ,
ਇੱਕ ਖ਼ੂਬਸੂਰਤ ਹਾਦਸਾ

ਤੇਰੀ ਯਾਦ ‘ਚ ਗੁਆਚੇ ਜਿਹੇ
ਰਹਿਣ ਦਾ ਸਾਡਾ ਵੀ ਸੁਭਾਅ ਹੋ ਗਿਆ

ਹੱਸਦਾ ਮੈ ਹੁਣ ਵੀ ਆ
ਪਰ ਉਸਦਾ ਕਾਰਨ ਹੁਣ ਤੂੰ ਨਹੀ

ਚੰਗਿਆ ਲੋਕਾ ਨੇ ਮੈਨੂੰ ਖੁਸ਼ੀਆ ਦਿੱਤੀਆ
ਬੁਰਿਆ ਨੇ ਤਜਰਬਾ
ਬਹੁਤ ਬੁਰਿਆ ਨੇ ਸਬਕ
ਬਹੁਤ ਚੰਗਿਆ ਨੇ ਯਾਦਾਂ

ਦੋਵਾ ਨੇ ਫਿਕਰ ਕਰਨੀ ਛੱਡਤੀ
ਉਹਨੇ ਮੇਰੀ ਮੈ ਖੁਦ ਦੀ

ਜ਼ਿੰਦੇਗੀ ਦੇ ਹਾਲਤ ਕੁਜ ਇਹਦਾ ਦੇ ਬਣਾ ਗਏ ਨੇ
ਕਿ ਉਮਰ ਜੀਣ ਦੀ ਆ ਪਰ ਚਾਹਤ ਮਾਰਨ ਦੀ

ਮੇਰੀ ਮੌਤ ਤੋਂ ਬਾਦ ਮੇਰੀ ਲਾਸ਼ ਨੂੰ ਦੇਖ ਕੇ ਰੋਈ ਨਾ
ਇਹ ਆਪਣੀ ਆਖਰੀ ਮੁਲਾਕਾਤ ਹੋਵੇਗੀ
ਹੱਸ ਕੇ ਅਲਵਿਦਾ ਕਰੀ

ਸਾਡੀ ਤਾਂ ਪਹਿਲੀ ਹੀ ਅਧੂਰੀ ਰਹਿ ਗਈ
ਰੱਬਾ ਕੁਛ ਤਾਂ ਪੂਰਾ ਲਿਖ ਦੇ ਸਾਡੇ ਵੀ ਲੇਖਾ ਚ

ਲੁੱਕ ਕਹਿੰਦੇ ਨੇ ਕਿ ਗਿਲੇ ਸ਼ਿਕਵੇ ਆਪਣਿਆਂ ਨਾਲ ਹੀ ਹੁੰਦੇ ਨੇ
ਪਰ ਮੈਨੂੰ ਕਿਸੇ ਨਾਲ ਵੀ ਕੋਈ ਗਿਲਾ ਸਿਕਵਾ ਨਹੀਂ
ਕਿਉਂਕਿ ਮੇਰਾ ਕੋਈ ਆਪਣਾ ਬਣਿਆ ਹੀ ਨਹੀਂ

ਇਕ ਹੀ joke ਤੇ ਆਂਪਾ ਬਾਰ ਬਾਰ ਹੱਸ ਨਹੀਂ ਸਕਦੇ
ਫਿਰ ਕਿਉਂ ਇਕ ਹੀ ਇਨਸਾਨ ਨੂੰ ਯਾਦ ਕਰ ਕਰ ਕੇ ਰੋਂਦੇ ਹੋ

ਛੱਡ ਦੇ ਸੱਜਣਾ ਕਿਸੇ ਤੋਂ ਵਫ਼ਾ ਦੀ ਆਸ ਕਰਨੀ
ਕਿਉਂਕਿ ਜਿਹੜਾ ਰਵਾ ਸਕਦਾ ਏ ਉਹ ਭੁਲਾ ਵੀ ਸਕਦਾ

ਤੂੰ ਤੇ ਐਨੇ ਗੂੜੇ ਹਨੇਰੇ ਵਿਚ ਸੁੱਟ ਗਈ
ਇਥੇ ਦੋਬਾਰਾ ਰੋਸ਼ਨੀ ਵਾਲ ਜਾਣ ਦਾ ਰਸਤਾ ਵੀ ਨਹੀਂ ਲੱਬ ਰਿਹਾ

ਤੂੰ ਜੋ ਕਹਿਣਾ ਸੀ ਕਹਿ ਦਿੱਤਾ
ਤੇਰੇ ਲਈ ਕਹਿਣਾ ਸੌਖਾ ਸੀ
ਤੂੰ ਕਹਿਣ ਲੱਗੇ ਨਾਂ ਸੋਚਿਆ ਕਿ
ਮੇਰੇ ਲਈ ਸਹਿਣਾ ਔਖਾ ਸੀ

ਜ਼ਿੰਦੇਗੀ ਵਿਚ ਚਾਹੇ ਜਿੰਨੀਆਂ ਮਰਜੀ
ਖੁਸ਼ੀਆਂ ਹੋਣ ਸਾਡੇ ਕੋਲ ਪਰ ਅਸੀਂ ਓਦੋ
ਤਕ ਖੁਸ਼ ਨਹੀਂ ਹੋ ਸਕਦੇ
ਜਦੋ ਤਕ ਸਾਡੇ ਕੋਲ ਉਹ ਇਨਸਾਨ ਨਹੀਂ
ਜਿਸ ਨਾਲ ਅਸੀਂ ਖੁਸ਼ ਹੋਣਾ ਚਾਹੁੰਦੇ ਹਾਂ

ਮਜਬੂਰੀ ਏਨੀ ਐ ਕਿ
ਖੁਦਖੁਸ਼ੀ ਵੀ ਨਹੀਂ ਕਰ
ਸਕਦੇ ਤੂੰ ਦੁਆ ਕਰੀ ਕਿ
ਕੋਈ ਹਾਦਸਾ ਹੀ ਹੋ ਜਾਵੇ

ਮੈਂ ਬਹੁਤ ਸਾਰੇ ਰਾਕਸ਼ਸਾਂ ਦਾ ਇਤਿਹਾਸ ਪੜਿਆ
ਪਰ ਕੋਈ ਬੱਚਿਆਂ ਦਾ ਬਲਾਤਕਾਰੀ ਨਹੀਂ ਸੀ

ਜਿੱਤੇ ਨਹੀਂ ਤਾਂ ਹਾਰੇ ਵੀ ਨਹੀਂ
ਚੰਗੇ ਨਹੀਂ ਤਾਂ ਮਾੜੇ ਵੀ ਨਹੀਂ
ਕੋਈ ਹਸਾ ਗਿਆ ਕੋਈ ਰਵਾ ਗਿਆ
ਚਲੋ ਇਹਨਾਂ ਹੀ ਕਾਫੀ ਹੈ
ਜਿਹੜਾ ਵੀ ਮਿਲਿਆ
ਜਿਉਣਾ ਤਾਂ ਸਿਖਾ ਗਿਆ