You are currently viewing punjabi status for whatsapp facebook
punjabi status

punjabi status for whatsapp facebook

Are you Looking For best punjabi status For Whatsapp Facebook & Instagram. Feel Free Share with Firends On One Click

best punjabi status

ਬੱਸ ਇਕ ਮੁਸਕਰਾਹਟ ਹੀ ਗਵਾਈ ਏ
ਬਾਕੀ ਤਾਂ ਮੈਂ ਬਹੁਤ ਖੁਸ਼ ਹਾਂ

ਆ ਚੱਕ ਆਪਣਾ ਛੱਲਾ ਵੇ ਜਾ
ਪਾ ਦੇ ਜਾ ਕੇ ਗੈਰਾਂ ਨੂੰ

ਤੇਰੀ ਨਰਾਜ਼ਗੀ ਸਹੀ ਹੈ ਮੇਰੇ ਨਾਲ
ਮੈਂ ਖੁਦ ਤੋਂ ਵੀ ਖੁਸ ਨਹੀਂ ਅੱਜ ਕੱਲ

ਕੈਦੀ ਨੇ ਸਾਰੇ ਇਥੇ
ਕੋਈ ਖਿਆਲਾ ਦਾ ਤੇ
ਕੋਈ ਖ਼ਵਾਹਿਸ਼ਾ ਦਾ

ਬਹੁਤ ਜ਼ਖ਼ਮ ਦਿੰਦੇ ਹਨ
ਉਹ ਜ਼ਖ਼ਮ
ਜੋ ਬਿਨਾ ਕਸੂਰ ਦੇ ਮਿਲੇ ਹੋਣ

ਪਤਾ ਨਹੀਂ ਹਾਲਾਤ ਕਿ ਚਾਹੁੰਦੇ ਨੇ
ਇਕ ਪਲ ਹਸਾ ਕੇ ਦੂਜੇ ਹੀ ਪਲ ਰਵਾਉਂਦੇ ਨੇ

ਓਹਨਾ ਲੋਕਾਂ ਨਾਲ ਵੀ ਰਿਸ਼ਤੇ ਖਤਮ ਹੋ ਗਏ
ਜਿਨ੍ਹਾਂ ਨੂੰ ਦੇਖ ਕੇ ਲੱਗਦਾ ਸੀ ਕਿ
ਇਹ ਸਾਰੀ ਉਮਰ ਸਾਥ ਦੇਣੇਗੇ

ਮੁਸਕਰਾਇਆ ਕਰਦੇ ਸੀ ਅਸੀਂ ਵੀ
ਕਦੇ ਬੇਪਰਵਾਹ ਅੰਦਾਜ਼ ਵਿਚ
ਅੱਜ ਦੇਖਿਆ ਖੁਦ ਨੂੰ ਕੁੱਜ ਪੁਰਾਣੀਆਂ ਤਸਵੀਰਾਂ ਵਿਚ

ਡਰ ਸਾਨੂੰ ਸਮੁੰਦਰਾਂ ਦਾ ਸੀ
ਡੋਬ ਦਿੱਤਾ ਸਾਨੂੰ ਕਿਨਾਰਿਆਂ ਨੇ
ਧੁੱਪ ਤੋਂ ਡਰਦਿਆਂ ਅਸੀਂ ਰਾਤ ਲੱਭੀ
ਜ਼ਖਮੀ ਕਰ ਦਿੱਤਾ ਸਾਨੂੰ ਤਾਰਿਆਂ ਨੇ

ਛੱਡਣਾ ਬਹੁਤ ਆਸਾਨ ਹੈ
ਪਰ ਨਿਭਾਉਣਾ ਬਹੁਤ ਮੁਸ਼ਕਿਲ

ਬੇਗਾਨੇ ਜੁੜਦੇ ਰਹੇ ਆਪਣੇ ਛੱਡਦੇ ਗਏ
ਦੋ ਚਾਰ ਨਾਲ ਖੜੇ ਬਾਕੀ ਮਤਲਬ ਕੱਢਦੇ ਗਏ

ਦੇਖ ਲਵੀਂ ਕਮਲੀਏ
ਯਾਦ ਤਾ ਬਹੁਤ ਆਉਗਾ
ਜਦੋ ਤੇਰੇ ਤੋਂ ਬਹੁਤ ਦੂਰ
ਚਲਾ ਜਾਉਗਾ

ਜੋ ਸਾਡੇ ਤੇ ਗੁਜਰੀ ਹੈ
ਬੀਤੇ ਤੇਰੇ ਤੇ ਵੀ ਕਦੇ
ਫਿਰ ਤੈਨੂੰ ਪਤਾ ਲੱਗੇ

ਉਸ ਦੀ ਗੱਲ ਨਾ ਕਰਨ ਦੀ ਆਦਤ
ਮੈਨੂੰ ਅੰਦਰ ਤੋਂ ਨਿਚੋੜ ਕੇ ਰੱਖ ਦਿੰਦੀ ਹੈ

ਕਾਸ਼ ਤੂੰ ਗਲੇ ਲੱਗ ਕੇ ਕਹੇ ਕਿ ਬਸ ਬਹੁਤ ਹੋ ਗਿਆ
ਹੁਣ ਨਹੀਂ ਰਿਹਾ ਜਾਂਦਾ ਤੇਰੇ ਬਿਨਾ

ਜੇ ਆਪਾ ਮਿਲਣਾ ਹੀ ਨਹੀਂ ਸੀ
ਤਾਂ ਫਿਰ ਮਿਲੇ ਹੀ ਕਿਉਂ ਸੀ

ਤੂੰ ਜਦੋਂ ਵੀ ਕੋਈ ਹਾਏ ਸੁਣੇ
ਤਾ ਸਮਜ ਲਵੀਂ ਰੱਬ ਅੱਗੇ ਰੋਈ ਹਾਂ
ਤੈਨੂੰ ਯਾਦ ਕਰਕੇ

ਦੱਸੀ ਸੱਜਣਾ ਨਾਮ ਤੇਰਾ ਹੁਣ ਲਵਾ ਜਾਂ ਨਾਂ
ਮੈਨੂੰ ਸਾਰੇ ਪੁੱਛਦੇ ਨੇ ਤੈਨੂੰ ਕੌਣ ਛੱਡ ਗਿਆ

ਅਸੀਂ ਕੱਚੇ ਹੀ ਚੰਗੇ ਹਾਂ
ਜਾ ਤੂੰ ਪੱਕਿਆਂ ਨਾਲ ਦੁਨੀਆਂ ਵਸਾ ਲਵੀਂ

ਸ਼ਿਵ ਨੂੰ ਇਕ ਗ਼ਮ ਤੇ ਹੀ ਭਰੋਸਾ ਸੀ
ਗ਼ਮ ਤੋਂ ਕੋਰਾ ਜਵਾਬ ਲੈ ਬੈਠਾ

ਸੋਹ ਤੇਰੀ ਤੇਰਾ ਆਖਿਆ ਅਲਵਿਦਾ
ਮੇਰੇ ਹਾਸਿਆਂ ਦੀ ਉੱਮਰ ਨੂੰ ਸੁਨਸਾਨ ਕਰ ਗਿਆ

ਕੁਝ ਚੀਜ਼ਾਂ ਹੋਲੀ ਹੋਲੀ ਖਤਮ ਹੁੰਦੀਆਂ ਹਨ
ਤੈਨੂੰ ਥੋੜਾ ਜਿਹਾ ਰੋਜ ਗਵਾ ਦਿੰਦਾ ਹਾਂ

ਕਿਵੇਂ ਦੇਵਾਂ ਸਾਵਣ ਮਹੀਨੇ ਦੀਆਂ ਵਧਾਈਂਆ
ਇਹ ਕੱਚੇ ਘਰਾਂ ਵਾਲਿਆਂ ਨੂੰ ਬੇਘਰ ਕਰ ਦਿੰਦਾ ਹੈ