You are currently viewing punjabi status for whatsapp facebook
punjabi status

punjabi status for whatsapp facebook

Are you Looking For instagram punjabi status For Whatsapp Facebook & Instagram. Feel Free Share with Firends On One Click

instagram punjabi status

ਕਿਤੇ ਤਾਂ ਕਮੀ ਆ ਤੇਰੇ ਨਜ਼ਰਅੰਦਾਜ਼ ਕਰਨ ਚ
ਮੇਰਾ ਮੋਹ ਤੇਰੇ ਤੋਂ ਜਿਹੜਾ ਘੱਟ ਨਹੀਂ ਰਿਹਾ

ਤੇਰੇ ਤੋਂ ਬਾਅਦ ਜਿਸਦੇ ਵੀ ਹੋਵਾਂਗੇ
ਉਸ ਰਿਸ਼ਤੇ ਦਾ ਨਾਮ ਮਜਬੂਰੀ ਹੋਏਗਾ

ਕਦੇ ਵੀ ਕਿਸੇ ਨਾਲ ਟਾਈਮ ਪਾਸ ਨਾ ਕਰੋ
ਤੁਹਾਡੇ ਟਾਈਮ ਪਾਸ ਦੇ ਚੱਕਰ ਚ
ਕਿਸੇ ਦੀ REAL SMILE ਹਮੇਸ਼ਾ ਲਈ ਜਾਂਦੀ ਹੈ

ਇਕ ਮਿੱਠਾ ਨਸ਼ਾ ਸੀ ਉਹਦੀਆਂ ਝੂਠੀਆਂ ਗੱਲਾਂ ਚ
ਸਮਾਂ ਬੀਤਦਾ ਗਿਆ ਤੇ ਮੈਂ ਆਦੀ ਹੁੰਦਾ ਗਿਆ

ਦੁਨੀਆਂ ਤੇ ਚਿਹਰੇ ਤਾਂ ਬਹੁਤ ਸੋਹਣੇ ਨੇ
ਪਰ ਸੱਚ ਦੱਸਾਂ ਤੇਰੇ ਵਰਗੀ ਮੋਹਬਤ
ਅਸੀਂ ਖੁਦ ਨਾਲ ਵੀ ਨਹੀਂ ਕਰ ਸਕੇ

ਉਲਟਾ ਕਰਕੇ ਵੀ ਪੜ ਲਿਆ ਤੇ ਸਿੱਧਾ ਕਰਕੇ ਵੀ
ਪਰ ਦਰਦ ਦਰਦ ਹੀ ਰਿਹਾ

ਜੇ ਖੇਡਣ ਦਾ ਸ਼ੋਂਕ ਸੀ ਤਾ ਦੱਸ ਦਿੰਦੀ
ਕਮਲੀਏ ਤੈਨੂੰ ਚਾਰ ਖਿਡੌਣੇ ਹੀ ਲੈ ਦਿੰਦਾ

ਤੂੰ ਕਿਹੜਾ ਸੱਚ
ਮੇਰੇ ਤੋਂ ਵਾਂਝਾ ਰੱਖਿਆ ਏ
ਜੋ ਝੂਠ ਬਣ ਬਣ
ਮੈਨੂੰ ਮਾਰ ਰਿਹਾ

ਉਦਾਸੀ ਇਕ ਬਹੁਤ ਹੀ ਨਿੱਜੀ ਮਾਮਲਾ ਹੈ
ਉਦਾਸੀ ਕਿਸੇ ਦੇ ਤਰਸ ਦੀ ਮੁਹਤਾਜ ਨਹੀਂ ਹੁੰਦੀ

ਪਤਾ ਨਹੀਂ ਲੋਕ ਉਸਨੂੰ ਹੀ ਕਿਉਂ ਦਰਦ ਦਿੰਦੇ ਨੇ
ਜੋ ਓਹਨਾ ਦਾ ਹਰ ਦਰਦ ਖੁਸ਼ੀ ਖੁਸ਼ੀ ਸਹਿੰਦੇ ਨੇ

ਦੁਨੀਆਂ ਥੋਖਾ ਦੇ ਕੇ ਵੀ ਬੇ ਕਸੂਰ ਐ
ਤੇ ਅਸੀਂ ਭਰੋਸਾ ਕਰਕੇ ਹੀ ਗੁਨਾਹਗਾਰ ਹੋ ਗਏ

ਕਾਸ਼ ਦੁਖਾਂ ਨੂੰ ਵੀ ਅਧਾਰ ਨਾਲ ਜੋੜ ਦਿੱਤਾ ਜਾਵੇ
ਜਿਸ ਨੂੰ ਮਿਲ ਗਿਆ ਉਸ ਨੂੰ ਦੋਬਾਰਾ ਨਾ ਮਿਲੇ

ਦਾਨ ਹੀ ਕਰਨਾ ਹੈ ਤਾਂ ਗਰੀਬਾਂ ਨੂੰ ਰੋਟੀ ਦਾਨ ਕਰੋ
ਕਦੋਂ ਤੱਕ ਮੰਦਿਰ ਮਸਜਿਦਾਂ ਨੂੰ ਅਮੀਰ ਬਣਾਉਣੇ ਰਹੋਗੇ

ਤੇਰਾ ਛੱਡ ਜਾਣਾ ਮੇਰਾ ਟੁੱਟ ਜਾਣਾ ਬਸ ਜਜ਼ਬਾਤਾਂ ਦਾ ਧੋਖਾ ਸੀ
ਇਕ ਹੋਰ ਸਾਲ ਬੀਤ ਗਿਆ ਬਿਨ ਤੇਰੇ ਇਕ ਪਲ ਵੀ ਕੱਢਣਾ ਔਖਾ ਸੀ

ਸਮਝ ਨੀ ਆਉਂਦਾ ਤੇਰੀ ਕੀ ਰਜ਼ਾ ਹੈ,
ਜਿਸ ਨੂੰ ਗੁਨਾਹ ਦਾ ਨੀ ਪਤਾ ਉਸ ਨੂੰ ਕਿਸ ਗੁਨਾਹ ਦੀ ਸਜ਼ਾ ਹੈ

ਅਸੀਂ ਅਕਸਰ ਇਹ ਆਖਦੇ ਹਾਂ ਕਿ ਕੋਈ ਕਿਸੇ ਦਾ ਨਹੀਂ
ਪਰ ਅਸੀਂ ਇਹ ਨਹੀਂ ਸੋਚਦੇ ਕਿ ਅਸੀਂ ਵੀ ਕਿਸੇ ਦੇ ਹੋਏ ਹਾਂ

ਗੁਜ਼ਰ ਗਿਆ ਅੱਜ ਦਾ ਦਿਨ ਵੀ ਪਹਿਲਾਂ ਦੀ ਤਰਾਂ
ਨਾਂ ਸਾਨੂੰ ਫੁਰਸਤ ਮਿਲੀ
ਨਾਂ ਉਹਨਾਂ ਨੂੰ ਖਿਆਲ ਆਇਆ

ਸਾਹਾਂ ਦਾ ਟੁੱਟ ਜਾਣਾ ਤਾ ਆਮ ਗੱਲ ਹੈ
ਜਦੋਂ ਆਪਣੇ ਬੁਲਾਉਣਾ ਛਡ ਦੇਣ ਤਾਂ ਮੌਤ ਤਾਂ ਉਸਨੂੰ ਕਹਿੰਦੇ ਹਾਂ

ਅੱਜ ਉਹ ਨਾ ਨਜ਼ਰੀ ਆਉਂਦੇ ਨੇ
ਜਿਹੜੇ ਨਜ਼ਰਾਂ ਦੇ ਵਿੱਚ ਰਹਿੰਦੇ ਸੀ
ਹੁਣ ਹੁੰਘਾਰਾ ਵੀ ਨਾਂ ਭਰਦੇ ਨੇ
ਜਿਹੜੇ ਹਾਂਜੀ – ਹਾਂਜੀ ਕਹਿੰਦੇ ਸੀ

ਸਾਹਾਂ ਦਾ ਟੁੱਟ ਜਾਣਾ ਤਾ ਆਮ ਗੱਲ ਹੈ
ਜਦੋਂ ਆਪਣੇ ਬੁਲਾਨਾ ਛਡ ਦੇਣ ਤਾਂ ਮੌਤ ਤਾਂ ਉਸਨੂੰ ਕਹਿੰਦੇ ਹਾਂ

ਕਿਸੇ ਆਪਣੇ ਦੀ ਕਮੀ ਦਾ ਅਹਿਸਾਸ ਜਰੂਰ ਹੁੰਦਾ
ਉਸਨੂੰ ਖੋਣ ਤੋਂ ਬਾਦ

ਫੁੱਲ ਤੇ ਸਾਰੇ ਤੋੜਦੇ ਨੇ
ਕੰਡਿਆ ਨੂੰ ਕੋਈ ਹੱਥ ਪਾਉਂਦਾ ਨਹੀ
ਨਿੱਤ ਨਵਿਆਂ ਦੇ ਸਾਥ ਲੱਭਦੇ ਨੇ
ਰੁੱਸਿਆ ਨੂੰ ਕੋਈ ਮਨਾਉਂਦਾ ਨਹੀ

ਮੇਰੇ ਯਕੀਨ ਦੀਆ ਕਿਸ਼ਤੀਆਂ
ਐਵੇ ਨੀ ਡੁੱਬੀਆਂ
ਮੈ ਅੱਖਾਂ ਸਾਹਮਣੇ
ਦੇਖਿਆ ਸੀ ਤੈਨੂੰ ਬੇਵਫਾਂ ਹੁੰਦਿਆਂ

ਮਿਲਿਆ ਤਾਂ ਬਹੁਤ ਕੁਝ ਹੈ ਇਸ ਜ਼ਿੰਦਗੀ ਵਿੱਚ
ਪਰ ਯਾਦ ਬਹੁਤ ਆਉਦੇ ਨੇ
ਜਿਹਨਾ ਨੂੰ ਹਾਸਲ ਨਾ ਕਰ ਸਕੇ

ਤੈਨੂੰ ਲੱਗਦਾ ਹੈ ਕਿ ਮੈ ਜਾਣਦਾ ਕੁਝ ਨਹੀ
ਮੈਨੂੰ ਸਭ ਪਤਾ ਸੀ ਕਿ ਤੂੰ ਰਾਸਤਾ ਬਦਲ ਰਿਹਾ ਹੈ

ਅੱਜ ਕੱਲ ਹੱਸਣਾ ਹੀ ਬੰਦ ਕੀਤਾ ਹੋਇਆ ਏ
ਹਰ ਇੱਕ ਚਾਹ ਨੂੰ ਮੈ ਸੀਨੇ ਚ ਲਕੋਇਆ ਏ
ਪਾਲਦੇ ਹਾ ਜਿਹੜੀ ਓਹੀ ਰੀਝ ਠੱਗ ਜਾਦੀ ਏ
ਮੇਰੀ ਖੁਸੀ ਨੂੰ ਨਜਰ ਛੇਤੀ ਲੱਗ ਜਾਦੀ ਏ

ਸਾਰੀ ਦੁਨੀਆਂ ਦੀ ਖੁਸ਼ੀ ਇੱਕ ਪਾਸੇ
ਉਹਨਾਂ ਸਾਰਿਆਂ ਦੇ ਵਿੱਚ ਤੇਰੀ ਕਮੀ ਇੱਕ ਪਾਸੇ

ਸੱਚ ਦੱਸੀ ਏ ਜਿਆਦਾ ਤਰ ਝੂਠ ਹੀ ਲਿਖਦੇ ਆ
ਏਨੇ ਵੀ ਨੀ ਖੁਸ਼ ਜਿੰਨੇ ਫੋਟੋਆ ਚ ਦਿਸਦੇ ਆ

ਸਾਰੇ ਕੋਈ ਚੰਗਾ ਜਿਹਾ ਡਾਕਟਰ ਦੱਸ ਦਿਓ
ਉਸ ਦੀ ਯਾਦ ਬਹੁਤ ਦਰਦ ਦੇ ਰਹੀ ਹੈ

ਬੜਾ ਨੂਰ ਝਲਕਦਾ ਅੱਖੀਆਂ ਚੋ
ਬੜੀ ਬਦਲੀ ਬਦਲੀ ਲਗਦੀ ਏ

ਇੰਨੇ ਅਨਮੋਲ ਤਾਂ ਨਹੀ
ਪਰ ਸਾਡੀ ਕਦਰ ਯਾਦ ਰੱਖਣਾ
ਸ਼ਾਇਦ ਸਾਡੇ ਬਾਅਦ ਕੋਈ ਸਾਡੇ ਵਰਗਾ ਨਾ ਮਿਲੇ

ਮਨ ਵਿਚ ਵਸਦੈਂ
ਸੱਜਣਾ ਵੇ ਰਹਿਨੈਂ ਅੱਖੀਆਂ ਤੋ ਦੂਰ

ਤੰਗੀ ਤੇ ਗਰੀਬੀ ਥੱਲੇ ਦੱਬੀਆਂ ਹੀ ਬੀਤ ਗਈਆਂ
ਜੱਗ ਉੱਤੇ ਐਸੀਆਂ ਜਵਾਨੀਆਂ ਵੀ ਬਹੁਤ ਨੇ

ਬੇਰੰਗ ਹੋਕੇ ਨਿਕਲਿਆ ਮੈਂ ਉਨ੍ਹਾਂ ਲੋਕਾਂ ਦੀ ਜ਼ਿੰਦਗੀ ਵਿਚੋ
ਜਿਨ੍ਹਾ ਲੋਕਾਂ ਦੀ ਜ਼ਿੰਦਗੀ ਵਿਚ ਮੈ ਰੰਗ ਭਰਦਾ ਰਿਹਾ

ਉਹ ਨਿਭਾ ਨਾ ਸਕੇ ਇਹ ਗਲ ਵਖੱਰੀ ਹੈ
ਪਰ ਉਹਨਾਂ ਦੇ ਕੀਤੇ ਵਾਅਦੇ ਕਮਾਲ ਸੀ