You are currently viewing punjabi status for whatsapp facebook
punjabi status

punjabi status for whatsapp facebook

Are you Looking For punjabi status for boys For Whatsapp Facebook & Instagram. Feel Free Share with Firends On One Click

punjabi status for boys

ਚੱਲ ਤਾਂ ਰਿਹਾ ਤੇਰੇ ਬਿਨਾ
ਪਰ ਕਿਤੇ ਪਹੁੰਚ ਨਹੀਂ ਰਿਹਾ

ਰੋਕਿਆ ਤਾਂ ਕਹਿੰਦੀ ਜਾਣ ਦੇ
ਜਦੋਂ ਜਾਣ ਦਿੱਤਾ ਤਾਂ
ਕਹਿੰਦੀ ਏਹੀ ਚਾਹੁੰਦਾ ਸੀ ਤੂੰ

ਹਾਦਸੇ ਉਮਰ ਭਰ ਅਜ਼ਮਾਉਂਦੇ ਰਹੇ
ਅਸੀਂ ਸੱਟਾਂ ਖਾ-ਖਾ ਕੇ ਮੁਸਕੁਰਾਉਂਦੇ ਰਹੇ

ਨਾ ਕੋਈ ਹਮਦਰਦ ਸੀ
ਨਾ ਕੋਈ ਦਰਦ ਸੀ
ਫਿਰ ਇਕ ਹਮਦਰਦ ਮਿਲਿਆ
ਉਸ ਤੋਂ ਇਹ ਸਾਰਾ ਦਰਦ ਮਿਲਿਆ

ਅਮੀਰ ਰੋਟੀ ਖਾਂਦਾ ਤੇ
ਗਰੀਬ ਵਿਚਾਰੇ ਨੂੰ ਰੋਟੀ ਖਾਂ ਜਾਦੀ ਹੈ।

ਸੰਦਲੀ ਜੇ ਹਾਸੇ ਨਾਲ ਮੋਹ ਲਿਆ
ਮੁੱਛ ਫੁੱਟ ਗੱਭਰੂ ਪੰਜਾਬ ਦਾ
ਬੋਲੀ ਤੋਂ ਦੋਆਬੇ ਦੇ ਓਹ ਲਗਦੇ
ਪਿੰਡ ਦਸੋ ਕਿਹੜਾ ਏ ਜਨਾਬ ਦਾ

ਕਿਸੇ ਨੂੰ ਅਹਿਸਾਸ ਦਵਾਉਣ ਨੂੰ
ਵਿਛੜਿਆਂ ਨਾ ਕਰੋ
ਨਹੀਂ ਤਾਂ ਵਕਤ ਉਹਨੂੰ ਤੁਹਾਡੇ
ਬਿਨਾਂ ਜੀਣਾ ਸਿਖਾ ਦੇਵੇਗਾ

ਅੱਜਕੱਲ ਲੋਕ ਰਿਸ਼ਤੇ ਛੱਡ ਸੱਕਦੇ ਆ
ਪਰ ਆਕੜ ਨੀ

ਬਸ ਐਸੀ ਅਣਹੋਣੀ ਹੋਈ
ਨਾ ਮੈਂ ਹੱਸਿਆ ਨਾ ਉਹ ਰੋਈ

ਸਿਲਸਿਲਾ ਏ ਵਫ਼ਾਵਾਂ ਦਾ
ਲੋਕਾਂ ਨੂੰ ਤਾਂ ਰੱਬ ਜਾਪਦਾ
ਪਰ ਧੋਖਾ ਏ ਨਿਗਾਹਾਂ ਦਾ

ਖੁਦ ਤੋਂ ਹੀ ਵਿੱਛੜ ਗਏ ਜੋ
ਕਿਸੇ ਨੂੰ ਕੀ ਮਿਲਣਗੇ ਉਹ

ਫੁੱਲ ਗ਼ਮਲੇ ਚੋਂ ਸੁੱਕ ਜਾਂਦੇ
ਜਿਹੜੇ ਉੱਤੋਂ ਉੱਤੋਂ ਹੱਸਦੇ ਨੇ
ਵਿਚੋਂ ਰੋ ਰੋ ਮੁੱਕ ਜਾਂਦੇ