You are currently viewing punjabi status for whatsapp facebook
punjabi status

punjabi status for whatsapp facebook

desi punjabi status

ਅਕਸਰ ਉਡੀਕ ਰਹਿੰਦੀ ਹੈ
ਕਿ ਕੋਈ ਠੰਡੀ ਹਵਾ ਦਾ ਬੁੱਲ੍ਹਾ ਆਵੇ
ਪਾਏ ਨਿੱਤ ਆ ਜਾਂਦਾ ਹੈ ਅਖਬਾਰ
ਬਲਦੇ ਹੋਏ ਸਿਵਿਆਂ ਦੀਆਂ ਖ਼ਬਰਾਂ ਲੈ ਕੇ

ਨੈਣ ਨੈਣਾ ਨਾਲ ਮਿਲਾ ਦਈਂ
ਭੇਦ ਖੁੱਲ ਜਾਊਗਾ ਸਾਰਾ

ਕੁਝ ਸਾਨੂੰ ਆਂਕੜ ਮਾਰ ਗਈ ਤੇ ਕੁਝ ਸੱਜਣ ਬੇਪਰਵਾਹ ਨਿੱਕਲੇ

ਸਾਡਾ ਦਿਨ ਤਾ ਇੱਕਲੇਆ ਦਾ ਲ਼ੰਘ ਜਾਦਾ ਏ
ਰਾਤ ਲੰਘਦੀ ਏ ਕਿੰਨੇਆ ਸਹਾਰਿਆ ਦੇ ਨਾਲ
ਤੇਰਾ ਮੁੱਖ ਯਾਦ ਆਵੇ ਤਾ ਚੰਨ ਵੱਲ ਵੇਖਿਏ
ਤੇਰੀ ਥਾਵੇ ਗੱਲਾ ਕਰੀ ਦੀ ਆ ਤਾਰਿਆ ਦੇ ਨਾਲ

ਗਲਤੀ ਤੇਰੀ ਨਹੀ ਜੋ ਤੂੰ ਧੋਖਾ ਦਿੱਤਾ
ਗਲਤੀ ਮੇਰੀ ਏ ਜਿਸਨੇ ਤੈਨੂੰ ਮੌਕਾ ਦਿੱਤਾ

ਮੈਨੂੰ ਵੀ ਮਿਲੇ ਸੀ ਕੁੱਝ ਰਿਸ਼ਤੇ ਫੁੱਲਾਂ ਵਰਗੇ
ਤੁਹਾਨੂੰ ਤਾਂ ਪਤਾ ਫੁੱਲਾਂ ਦੀ ਉਮਰ ਬਹੁਤੀ ਨਹੀਂ ਹੁੰਦੀ

ਰਿਸ਼ਤੇ ਮਰ ਜਾਂਦੇ ਨੇ ਅਕਸਰ ਅਹਿਸਾਸਾਂ ਦੀ ਖ਼ਾਮੋਸ਼ੀ ਨਾਲ

ਪਹਾੜਾਂ ਦੀ ਤਰ੍ਹਾਂ ਖ਼ਾਮੋਸ਼ ਨੇ ਅੱਜ ਦੇ ਰਿਸ਼ਤੇ
ਜਿਨ੍ਹਾਂ ਚਿਰ ਅਸੀਂ ਆਵਾਜ਼ ਨਾ ਮਾਰੀਏ ਉਧਰੋਂ ਆਵਾਜ਼ ਨਹੀਂ ਆਉਂਦੀ

ਮੁਫ਼ਤ ਵਿੱਚ ਨਹੀਂ ਸਿੱਖਿਆ ਉਦਾਸੀ ਵਿੱਚ ਮੁਸਕਰਾਉਣ ਦਾ ਹੁਨਰ
ਬਦਲੇ ਵਿੱਚ ਜ਼ਿੰਦਗੀ ਦੀ ਹਰ ਖ਼ੁਸ਼ੀ ਤਬਾਹ ਕੀਤੀ ਹੈ ਮੈਂ

ਯਾਦ ਉਹਨਾਂ ਦੀਆ ਉਂਦੀ ਹੈ
ਜਿਹੜੇ ਆਪ ਨਹੀਂ ਆਉਂਦੇ ਜਾਂ
ਜਿਹਨਾਂ ਕੋਲ ਅਸੀਂ ਨਹੀਂ ਪਹੁੰਚ ਸਕਦੇ

ਅੱਜ ਬਹੁਤ ਤੇਜ ਤੇਜ ਹਿਚਕੀਆਂ ਆਈ ਜਾਂਦੀਆ
ਮੈਨੂੰ ਲੱਗਦਾ ਕੋਈ ਮੇਰੀ ਮੌਤ ਲਈ ਯਾਦ ਕਰਦਾ ਹੋਣਾ

ਲਹਿਜਾ ਹੈ ਯਾਰ ਦਾ ਹੁਣ ਬਹੁਤ ਹੀ ਬੇਰੁਖਾ
ਓਹ ਮੈਨੂੰ ਹੁਣ “ਤੁਸੀਂ” ਤਾਂ ਕਹਿੰਦੀ ਹੈ ਪਰ “ਤੂੰ” ਦੀ ਤਰ੍ਹਾ

ਆਪਣੇ ਅਸੂਲ ਕੁੱਝ ਇਸ ਤਰ੍ਹਾਂ ਤੋੜਨੇਂ ਪਏ
ਗਲਤੀ ਉਸਦੀ ਸੀ ਹੱਥ ਮੈਂਨੂੰ ਜੋੜਨੇਂ ਪਏ

ਬਹਾਨੇ ਨਾਲ ਵੀ ਕਿਸੇ ਤੋਂ ਮੇਰਾ ਹਾਲ ਨਾ ਪੁੱਛੀਂ
ਮੈਂ ਬਿਲਕੁਲ ਠੀਕ ਹਾਂ, ਲੋਕੀ ਤਾਂ ਬੱਸ ਗੱਲਾਂ ਬਣਾਉਂਦੇ ਨੇ

ਜਦੋਂ ਕੋਈ ਸਾਡਾ ਬਹੁਤ ਹੀ ਕਰੀਬੀ ਸਾਡੇ ਤੇ ਗੁੱਸਾ ਹੋਣਾ ਛੱਡ ਦਵੇ
ਤਾਂ ਸਮਝ ਲਵੋ ਅਸੀਂ ਉਸਨੂੰ ਗੁਆ ਚੁੱਕੇ ਹਾਂ

ਸਾਥੋਂ ਦੂਰ ਜਾਨ ਵਾਲੀ ਗੱਲ ਤੂੰ ਕਦੇ ਨਾ ਕਰੀ
ਤੇੈਥੋਂ ਦੂਰੀ ਵਾਲੀ ਗੱਲ ਸਾਥੋਂ ਜੜੀ ਨੀ ਜਾਨੀ

ਜਦੋ ਸੁਪਨੇ ਟੁੱਟਦੇ ਨੇ ਤਾਂ ਬੰਦਾ ਸੋਣਾ ਭੁੱਲ ਜਾਂਦਾ ਹੈ
ਜਦ ਰਿਸਤੇ ਟੁੱਟਦੇ ਤਾਂ ਬੰਦਾ ਜਿਉਣਾ ਭੁੱਲ ਜਾਂਦਾ

ਕੱਲਿਆਂ ਛੱਡਕੇ ਤੁਰ ਜਾਣਾ ਦਸਤੂਰ ਏ ਸੱਜਣਾਂ ਦਾ
ਫਿਰ ਹਰ ਸਾਹ ਦੇ ਨਾਲ ਚੇਤੇ ਆਓਣਾ, ਕਸੂਰ ਏ ਸੱਜਣਾਂ ਦਾ

ਮੇਰੀ ਮੌਤ ਪਿਛੋਂ ਪੈਣਾ ਇਕ ਆਖਰੀ ਭੋਗ
ਆਉਣਗੇ ਅੰਤਾਂ ਦੇ ਲੋਕ ਮੇਰਾ ਕਰਨ ਲਈ ਸੋਗ
ਲੋਕ ਕਹਿਣਗੇ ਰੱਬ ਵੀ ਵੈਰੀ ਬਣਿਆ ਉਮਰ ਨਿਆਣੀ ਦਾ
ਪਰ ਪਤਾ ਹੋਊ ਉਸ ਮਰਜਾਣੀ ਨੂੰ ਮੇਰੀ ਮੌਤ ਦੀ ਅਸਲ ਕਹਾਣੀ ਦ

ਜਾਂਦੀ-ਜਾਂਦੀ ਅੱਖੀਆਂ ਨੂੰ ਭਰਕੇ ਵੀ ਹੱਸੀ ਸੀ ਚੇਤਾ ਭੁੱਲਿਆ ਨਹੀ
ਮੇਰੀ ਵੀ ਅੱਖ ਵਿੱਚ ਆਇਆ ਸੀ ਇਕ ਅੱਥਰੂ ਜੋ ਹਾਲੇ ਤੱਕ ਵੀ ਡੁੱਲਿਆ ਨਹੀ