You are currently viewing punjabi status for whatsapp facebook
punjabi status

punjabi status for whatsapp facebook

punjabi status ghaint

ਤਡ਼ਕੇ ਤੜਕੇ ਅੱਖ ਖੁੱਲੀ ਹੰਜੂ ਨੈਣਾ ਚੂ ਡੁੱਲ ਗਏ ਰੱਬ ਕੋਲੋ ਪੁੱਛਿਆ
ਕਿ ਹੋਇਆ ਉਹ ਕਹਿੰਦਾ ਜਿਹਨੂੰ ਤੂੰ ਸਾਰੀ ਰਾਤ ਯਾਦ ਕੀਤਾ ਉਹ ਤੈਨੂੰ ਕੁੱਦੋ ਦੇ ਭੁੱਲ ਗਏ

ਮੇਰੀ ਕਮੀ ਦਾ ਵੀ ਸੱਜਣਾਂ ਤੈਨੂੰ ਇਹਸਾਸ ਹੋਵੇ
ਤੂੰ ਮੈਨੂੰ ਮਿਲਣ ਆਵੇਂ ਤਾਂ ਸਾਮਣੇ ਮੇਰੀ ਲਾਸ਼ ਹੋਵੇ

ਤੂੰ ਆਪੇ ਸੋਚ ਜੋ ਤੇਨੂੰ ਕਿਸੇ ਹੋਰ ਨਾਲ ਗੱਲ ਕਰਦੇ ਹੋਏ ਨਹੀਂ ਦੇਖ ਸਕਦਾ
ਉਹ ਤੈਨੂੰ ਕਿਸੇ ਹੋਰ ਦੀਆ ਬਾਂਹਾਂ ਵਿੱਚ ਦੇਖ ਕੀ ਕਰਦਾ ਹੋਵੇਗਾ

ਦੇਖ ਸੱਜਣਾਂ ਦਾ ਸ਼ਹਿਰ ਅੱਜ ਵੀ ਕਿਉਂ ਇੰਝ ਅੱਖ ਭਰ ਆਈ
ਵਿਛੜਿਆਂ ਕਈ ਸਾਲ ਬੀਤ ਗਏ ਕਿਉਂ ਨਾ ਜਾਂਦੀ ਯਾਦ ਭੁਲਾਈ

ਕਿੱਥੇ ਕੇਹੜੇ ਹਾਲ ਦੇ ਵਿੱਚ ਹਾਂ ਹਾਲ ਤਾਂ ਪੁੱਛ ਦੀ
ਬੀਤੇ ਦਿਨਾਂ ਬਾਰੇ ਕੋਈ ਸਵਾਲ ਤਾਂ ਪੁੱਛ ਦੀ

ਇਕ ਮੰਨ ਲੈ ਤੂੰ ਸਾਡੀ ਵੀ ਅਸੀਂ ਸੌ ਮੰਨੀਆਂ ਚੁੱਪ ਕਰਕੇ
ਸਾਡੀ ਮੌਤ ਲਈ ਕਰੀਂ ਦੁਆ ਕੀ ਜੀਣਾ ਪਲ ਪਲ ਮਰਕੇ
ਜਦ ਤੱਕ ਹੋ ਸਕਿਆ ਸਾਹਾਂ ਦੀ ਅਸੀਂ ਹਾਮੀ ਭਰ ਕੇ ਵੇਖਾਂਗੇ
ਤੈਨੂੰ ਭੁੱਲਣਾ ਸੌਖਾ ਨਹੀਂ ਸੱਜਣਾ ਚੱਲ ਕੋਸ਼ਿਸ਼ ਕਰ ਕੇ ਵੇਖਾਂਗੇ

ਕਰੇਂ ਹੱਸ-ਹੱਸ ਗੱਲਾਂ ਗੈਰਾਂ ਨਾਲ
ਤੂੰ ਸਾਨੂੰ ਤੜਫਾਉਣ ਲਈ
ਮੈਂ ਆਪਣਿਆ ਨੂੰ ਸੀ ‪ਗੈਰ ਬਣਾਇਆ
ਬੱਸ ਇੱਕ ਤੈਨੂੰ ਪਾਉਣ ਲਈ

ਆਪੋ ਆਪਣੀ ਫਿਤਰਤ ਤੇ ਆਪੋ ਆਪਣੇ ਜਜਬਾਤ ਨੇ
ਤੈਨੂੰ ਤੇਰੇ ਸ਼ੌਕ ਨੇ ਬਦਲਿਆ ਤੇ ਮੈਨੂੰ ਮੇਰੇ ਹਾਲਾਤ ਨੇ

ਤੇਰਾ ਮੇਰਾ💑ਰਿਸ਼ਤਾ ਹੀ ਵੱਖਰਾ ਸੀ
ਰਾਹ ਤੋਂ ਤੂੰ ਭਟਕੀ ਤੇ ਮੰਜਲ ਮੇਰੀ ਗੁੰਮ ਹੋ ਗਈ

ਤੇਰੀ ਦੀਦ ਨਾਲ ਮੇਰੀ ਦੀਦ ਹੋਵੇ ਗ਼ਮ ਨਾ ਤੈਨੂੰ ਕੋਈ ਨਸੀਬ ਹੋਵੇ
ਬਸ ਦੁਆ ਹੈ ਮੇਰੀ ਰੱਬ ਅੱਗੇ ਤੇਰੀ ਖੁਸ਼ੀ ਤੇ ਆ ਕੇ ਖ਼ਤਮ ਮੇਰੀ ਹਰ ਰੀਝ ਹੋਵੇ

ਤੇਰੀ ਦੀਦ ਨਾਲ ਮੇਰੀ ਦੀਦ ਹੋਵੇ ਗ਼ਮ ਨਾ ਤੈਨੂੰ ਕੋਈ ਨਸੀਬ ਹੋਵੇ
ਬਸ ਦੁਆ ਹੈ ਮੇਰੀ ਰੱਬ ਅੱਗੇ ਤੇਰੀ ਖੁਸ਼ੀ ਤੇ ਆ ਕੇ ਖ਼ਤਮ ਮੇਰੀ ਹਰ ਰੀਝ ਹੋਵੇਂ

ਸੋਹ ਰੱਬ ਦੀ ਤੈਨੂੰ ਪਾਉਣ ਦੀ ਚਾਹਤ ਤਾਂ ਬਹੁਤ ਸੀ
ਪਰ ਸਾਇਦ ਵੱਖ ਹੋਣ ਦੀਆਂ ਦੁਆਵਾਂ ਕਰਨ ਵਾਲੇ ਜਿਆਦਾ ਨਿਕਲੇ

ਜਿਨ੍ਹਾਂ ਚਿਰ ਝੱਲੀ ਗਇਆ ਨਖ਼ਰੇ ਮੈਂ ਸਭ ਠੀਕ ਸੀ
ਜੇ ਅੱਜ ਕਰ ਦਿੱਤੀ ਨਾਂ ਤਾਂ ਹੋਇਆ ਰਿਸ਼ਤਾ ਸਾਡਾ ਵੀਕ ਸੀ
ਜਿਹੜਾ ਮੇਰੇ ਤੇ ਜਿਤਾਉਂਦੀ ਸੀ ਤੂੰ ਹੱਕ ਨੀ ਉਹ ਗੈਰਾਂ ਤੇ ਜਿੱਤਾਂ ਕੇ ਵੇਖ ਲੈ
ਅਸੀਂ ਮਾੜੇ ਆ ਤਾਂ ਮਾੜੇ ਹੀ ਸਹੀ ਨੀ ਤੂੰ ਚੰਗਿਆਂ ਨਾਲ ਲਾ ਕੇ ਵੇਖ ਲੈ

ਨੀ ਮੁੰਡਾ Diamond ਦੇ ਰਿੰਗ ਜਿਹਾ ਕੀਮਤੀ
ਤੂੰ ਧੋਖੇ ਵਾਲੀ ਤੱਕੜੀ ਚ ਤੋਲਗੀ

ਬੜੇ ਸਕੂਨ ਨਾਲ ਰਹਿੰਦੀ ਹੈ ਅੱਜ ਕੱਲ ਉਹ ਮੇਰੇ ਬਿਨਾਂ
ਜਿਵੇਂ ਕਿਸੇ ਮੁਸ਼ਕਿਲ ਤੋਂ ਛੁਟਕਾਰਾ ਮਿਲ ਗਿਆ ਹੋਵੇ

ਤੈਨੂੰ ਅੱਲ਼ੜੇ ਚੜਦੀ ਜਵਾਨੀ ਮਾਰ ਗਈ
ਸਾਨੂੰ ਤੇਰੇ ਪਿੱਛੇ ਮਿਲੀ ਬਦਨਾਮੀ ਮਾਰ ਗਈ

ਅੱਜ ਕੱਲ ਹੱਸਣਾ ਹੀ ਬੰਦ ਕੀਤਾ ਹੋਇਆ ਏ
ਹਰ ਇੱਕ ਚਾਹ ਨੂੰ ਮੈ ਸੀਨੇ ਚ ਲਕੋਇਆ ਏ
ਪਾਲਦੇ ਹਾਂ ਜਿਹੜੀ ਓਹੀ ਰੀਝ ਠੱਗ ਜਾਂਦੀ ਏ
ਮੇਰੀ ਖੁਸੀ ਨੂੰ ਨਜਰ ਛੇਤੀ ਲੱਗ ਜਾਦੀ ਏ