You are currently viewing punjabi status for whatsapp facebook
punjabi status

punjabi status for whatsapp facebook

punjabi status for whtsapp

ਵਾਅਦੇ ਕਰਕੇ ਨਿਭਾਉਂਣਾ ਆਦਤ ਯਾਰਾਂ ਦੀ

ਬੈਠੇ ਖੁਸ਼ੀਆਂ ਦੇ ਵਿਚ ਵੀ ਉਦਾਸੇ ਹੋ ਜਾਈਏ
ਹੋਵੇ ਤੇਰਾ ਜੇ ਜਿਕਰ ਇੱਕ ਪਾਸੇ ਹੋ ਜਾਈਏ
ਘੜੀ ਕੋਈ ਵੀ ਨਾ ਦਰਦ ਵਡਾਉਂਣ ਵਾਲੀ ਆਈ
ਯਾਦ ਕੋਈ ਵੀ ਤੇਰੀ ਆਈ ਤੇ ਰਵਾਉਂਣ ਵਾਲੀ ਆਈ

ਨਿਕਲ ਜਾਂਦੇ ਨੇ ਗਿਲੇ ਸ਼ਿਕਵੇ ਕਦੇ ਅੱਖਾਂ ਚੋ ਅਥਰੂ ਬਣਕੇ
ਦਗਾ ਦੇ ਜਾਂਦੇ ਨੇ ਓਹ ਵੀ ਜੋ ਚਲਦੇ ਨੇ ਨਾਲ ਪਰਛਾਵਾਂ ਬਣਕੇ

ਐਵੇ ਰੁਸਿਆਂ ਨਾ ਕਰ ਮੇਰੇ ਨਾਲ
ਕੀ ਪਤਾ ?
ਕੱਲ ਮਨਾਓਣ ਲਈ ਮੈਂ ਹੋਵਾਂ ਜਾਂ ਨਾ ਹੋਵਾਂ

ਕਦੇ ਵਿਚ ਸਹੇਲੀਆਂ ਬੈਠ ਕੇ ਨੀ ਤੂੰ ਸਿਫਤਾਂ ਮੇਰੀਆਂ ਕਰਦੀ ਸੀ
ਅੱਜ ਜਾਨ ਲੈਣ ਨੂੰ ਫਿਰਦੀ ਏ ਕਦੇ ਸਾਡੇ ਉਤੇ ਮਰਦੀ ਸੀ
ਉਹ ਕਰਕੇ ਵੇਲਾ ਚੇਤੇ ਨੀ ਤੂੰ ਫਿਰ ਖਾਬਾ ਵਿਚ ਖੋਵੇਂਗੀ
ਜਦ ਯਾਦ ਗੁਰੀ ਦੀ ਆਉਗੀ ਨੀ ਤੂੰ ਅੱਖੀਆਂ ਭਰ ਭਰ ਰੋਵੇਂਗੀ

ਤੂੰ ਤਾਂ ਜਾਨ ਸੀ ਨਾ ਮੇਰੀ
ਫੇਰ ਮੈਨੂੰ ਬੇਜਾਨ ਕਿਉਂ ਕਰ ਦਿੱਤਾ

ਮੈਂ ਤੇਰੇ ਲਈ ਤੋਹਫਾ ਲੈਣ ਗਿਆ ਸੀ
ਪਰ ਕੰਮਬਖਤ ਮੇਰੇ ਤੋਂ ਸਸਤਾ ਕੁੱਝ ਵੀ ਨੀ ਮਿਲਿਆਂ

ਰਾਤੀਂ ਆਇਆ ਸਾਨੂੰ ਉਲਾਮਾ ਓਸ ਚੰਨ ਦਾ ਸੀ
ਕਹਿੰਦਾ ਕਿੱਥੇ ਗਈ ਓ ਜਿਹਨੂੰ ਮੈਥੋਂ ਸੋਹਣੀ ਮੰਨ ਦਾ ਸੀ ?

ਮੈ ਇਕੱਲਾ ਹਾਂ ਤੇ ਮੈਨੂੰ ਇਕੱਲਾ ਹੀ ਰਹਿਣ ਦਿਉ
ਇਹ ਸਾਥ ਦੇ ਕੇ ਸਾਥ ਛੱਡਣ ਵਾਲਿਆਂ ਤੋਂ ਬਹੁਤ ਡਰ ਲਗਦਾ ਹੈ

ਅਲਵਿਦਾ ਕਹਿਣ ਨਾਲ ਉਸਨੇ ਜ਼ਿੰਦਗੀ ਦਾ ਇੱਕ ਪਲ ਖੋਹਿਆ ਤੇ
ਅਸੀਂ ਉਸੇ ਇੱਕ ਪਲ ਵਿੱਚ ਪੂਰੀ ਜ਼ਿੰਦਗੀ ਖੋਹ ਦਿੱਤੀ

ਤੈਨੂੰ ਪਾਉਣ ਦੀ ਚਾਹਤ ਵਿੱਚ ਬਹੁਤ ਕੁਝ ਖੋਹਿਆ ਹੈ ਮੈ
ਹੁਣ ਤੂੰ ਮੈਨੂੰ ਮਿਲ ਵੀ ਜਾਵੇ ਤਾਂ ਵੀ ਅਫ਼ਸੋਸ ਹੋਵੇਗਾ

ਮਿਲਣਾ ਦੋਨਾ ਨੂੰ ਪਸੰਦ ਹੈ ਫਰਕ ਬੱਸ ਇਹਨਾ ਹੈ
ਉਹਨਾਂ ਨੂੰ ਵਧੀਆ ਹਾਲਾਤ ਵਿੱਚ ਤੇ ਸਾਨੂੰ ਹਰ ਹਾਲਾਤ ਵਿੱਚ

ਤੈਨੂੰ ਫਰਕ ਰਤਾ ਨਾ ਪੈਂਦਾ ਏ ਮੈਂ ਜਿੰਨੀ ਮਰਜੀ ਖ਼ਫਾ ਹੋਵਾਂ
ਜਦ ਤੂੰ ਬਦਲੇਂ ਮਜਬੂਰੀਆਂ ਸੀ ਜਦ ਮੈਂ ਬਦਲਾਂ ਬੇਵਫਾ ਹੋਵਾਂ

ਤੇਰੇ ਤੋ ਬਾਅਦ ਮੇਰਾ ਕੋਣ ਬਣੇਗਾ ਹਮਦਰਦ ਅਸੀ ਤਾਂ
ਆਪਣੇ ਵੀ ਗਵਾਂ ਦਿਤੇ ਤੈਨੁੰ ਪਾਉਣ ਦੀ ਜਿਦ ਵਿੱਚ

ਉਹ ਚੀਜ ਸ਼ਾਡੀ ਟੁੱਟ ਗਈ
ਜਿਹੜੀ ਟੁੱਟ ਕੇ ਨਾ ਦੁਬਾਰਾ ਜੁੜ ਦੀ

ਮਨਿਆ ਮੇਰੇ ਤੋਂਂ ਦੂਰ ਰਹਿਣਾਂ ਤੇਰੀ ਮਜਬੂਰੀ ਆ
ਪਰ ਇਸ ਜਿੰਦ ਨੂੰ ਤੇਰੀ ਦੀਦ ਵੀ ਜਰੂਰੀ ਆ

ਯਾਰੀ ਆਖਦੀ ਸੀ ਲੋਹੇ ਉਤੇ ਲੀਕ ਐ
ਨੀ ਉਹ ਪਾਣੀ ਉਤੇ ਲੀਕ ਨਿਕਲੀ
ਉਡੀ ਗੱਲ ਕੋਈ ਤੇਰੇ ਬਾਰੇ ਨੀ ਉਹ ਠੀਕ ਨਿਕਲੀ

ਰੱਬਾ ਜੋ ਤੂੰ ਦਿੱਤਾ ਓਸ ਨਾਲ ਹੀ ਖੁਸ਼ੀ ਮਿਲਦੀ ਆ
ਜੋ ਅਸੀ ਆਪ ਮੰਗਿਆ ਓਸ ਨੇ ਤਾਂ ਦੁਖ ਹੀ ਦਿੱਤੇ ਨੇ

ਯਾਦ ਤੇਰੀ ਦਾ ਚੱਕਰ ਮੈਂਨੂੰ ਤੱਰਦੇ ਨੂੰ ਰੋਜ਼ ਰੋਜ਼ ਡੋਬਦਾ

ਇਹ ਦੁਨੀਆਂ ਬੜੀ ਜਾਲਮਾਂ ਦੀ ਭੇਤ ਪਾ ਕੇ ਗੁਜਿਆਂ ਮਾਰਦੇ ਨੇ

ਟੁੱਟੇ ਤਾਰੇ ਵਾਂਗ ਟੁੱਟੀ ਆਸ ਮੇਰੀ ਤੈਨੂੰ ਪਾਉਣੇ ਦੀ

ਤੇਰੇ ਹਿੱਸੇ ਪਤਾ ਨੀ ਕੀ ਆਇਆਂ
ਮੇਰੇ ਹਿੱਸੇ ਤੇਰੀਆਂ ਯਾਦਾ ਤੇ ਤੇਰੀ ਉਡੀਕ ਆਈ ਹੈ

ਉਹ ਵੀ ਨੇ ਜਿਨ੍ਹਾਂ ਨੂੰ ਕੁੱਝ ਨਹੀਂ ਮਿਲਿਆ
ਸਾਨੂੰ ਤਾਂ ਫਿਰ ਇਨਕਾਰ ਮਿਲੇ

ਕੰਡਿਆਂ ਤੋਂ ਬਚਦੇ ਫਿਰਦੇ ਸੀ
ਪੈਰਾਂ ਵਿੱਚ ਕੱਚ ਲਵਾ ਬੈਠੇ ਸਾਨੂੰ ਮਾਣ ਸੀ
ਬਹੁਤਾ ਜਿਹਨਾਂ ਤੇ ਉਹਨਾਂ ਤੋਂ ਧੋਖਾ ਖਾ ਬੈਠੇ

ਖਤਮ ਨਹੀ ਹੋਈ ਹਲੇ ਇੱਕ ਤਲਾਸ਼ ਬਾਕੀ ਹੈ
ਸਦੀਆਂ ਤੋ ਜਿਹੜੀ ਬੁਝ ਨਾ ਪਾਈ ਪਿਆਸ ਬਾਕੀ ਹੈ
ਹਰ ਵਕਤ ਮੈ ਰੱਖਦਾ ਬੰਦ ਦਿੱਲ ਦੇ ਦਰਵਾਜਿਆਂ ਨੂੰ
ਬੱਸ ਤੇਰੇ ਕੁੰਡਾ ਖੜਕਾਉਣ ਦੀ ਇੱਕ ਆਸ ਬਾਕੀ ਹੈ

ਪਲ ਭਰ ਵਿੱਚ ਵੱਧ ਜਾਦੀਆਂ ਨੇ ਦੂਰੀਆਂ
ਰੁੱਸੇ ਹੋਏ ਨੂੰ ਬੱਸ ਮਨਾ ਲਿਆਂ ਕਰੋ

ਬੱਸ ਇਹੋ ਰਿਸ਼ਤਾ ਹੁਣ ਉਹਦਾ ਤੇ ਮੇਰਾ
ਉਹ ਕੁਝ ਸਮਝ ਨੀ ਸਕਦੇ ਤੇ ਅਸੀ ਕੁਝ ਸਮਝਾ ਨੀ ਸਕਦੇ

ਜਿੰਨਾਂ ਨੂੰ ਸੱਜਣ ਹੀ ਜ਼ਹਿਰ ਵਰਗੇ ਟੱਕਰੇ ਹੋਣ
ੳਹਨਾਂ ਨੂੰ ਕਾਹਦਾ ਭੈਅ ਸੱਪਾਂ ਤੋਂ

ਜਿਹੜੇ ਨਾਲ ਬਹਿਕੇ ਹੱਸਦੇ ਨੇ
ਉਹੀ ਸੱਪ ਬਣਕੇ ਡੱਸਦੇ ਨੇ

ਸੱਪ ਨਾਲੋ ਜਿਆਦਾ ਜ਼ਹਿਰੀਲੇ ਤਾਂ ਅੱਜ ਕੱਲ ਦੇ ਲੋਕ
ਡੰਗ ਵੀ ਆਪਣਾ ਬਣਾਕੇ ਮਾਰਦੇ ਆ

ਕੁੱਝ ਸਾਨੂੰ ਆਕੜ ਮਾਰ ਗਈ
ਕੁੱਝ ਸੱਜਣ ਬੇਪਰਵਾਹ ਨਿੱਕਲੇ

ਟੁੱਟਦੀਆਂ ਦੀ ਪੀੜ ਉਹ ਜਾਣਨ ਜਿੰਨਾ ਲਾਈਆਂ ਹੁੰਦੀਆਂ ਨੇ
ਸੱਜਣ ਜਦ ‘ਮਖਸੂਸਪੁਰੀ’ ਤੁਰ ਜਾਣ ਤਬਾਹੀਆਂ ਹੁੰਦੀਆਂ ਨੇ

ਰਾਤਾਂ ਸਾਰੀ ਗੁਜਰ ਜਾਂਦੀਆ ਇਸ ਹਿਸਾਬ ਕਿਤਾਬ ਚ ਕਿ,
ਉਸਨੂੰ ਮੇਰੇ ਨਾਲ ਮੁਹੱਬਤ, ਸੀ? ਨਹੀ ਸੀ? ਹੈ? 😍 ਨਹੀ ਹੈ?

ਨਾ ਮੱਥੇ ਦੀ ਲਕੀਰ ਦੇਖੀ ਨਾ ਹੱਥਾਂ ਤੇ ਲਿਖੀ ਤਕਦੀਰ ਦੇਖੀ
ਹੰਜੂਆਂ ਦੇ ਵਿਚ ਡੁੱਬ ਗਿਆ ਗੁਰੀ ਤੇਰਾ ਜਦ ਤੂੰ ਬਣੀ ਕਿਸੇ ਹੋਰ ਦੀ ਹੀਰ ਵੇਖੀ

ਮੈਂ ਸੋਚਿਆ ਸੀ ਇਕ ਦਿਨ ਸਟੇਟਸ ਪਾਵਾਂਗਾ ਤੇਰੇ ਨਾਮ ਦਾ
ਪਰ ਕੀ ਪਤਾ ਸੀ ਉਸ ਤੋ ਪਹਿਲਾਂ ਤੂੰ ਵਰਕਾ ਪਾੜ ਦੇਣਾ ਮੇਰੇ ਨਾਂ ਦਾ