You are currently viewing punjabi status for whatsapp facebook
punjabi status

punjabi status for whatsapp facebook

sirra punjabi status

ਕੱਚੀ ਕੱਚਿਆਂ ਦੀ ਯਾਰੀ
ਹਾਰ ਹੰਝੂਆ ਦੇ ਗੁੰਦੇ
ਹਾਸੇ ਇੱਕ ਦੋ ਦਿਨਾਂ ਦੇ
ਮਿਹਣੇ ਉਮਰਾਂ ਦੇ ਹੁੰਦੇ

ਜੀਹਦੇ ਹੱਥ ਫੜੇ ਅਸੀਂ ਮੰਜ਼ਿਲਾਂ ਲਈ
ਰਾਹਾਂ ਵਿਚ ਕੰਢੇ ਉਹ ਵਿਛਾਉਣ ਲੱਗ ਪਏ
ਉਮਰਾਂ ਦੇ ਸਾਥੀ ਸਾਨੂੰ ਕਹਿਣ ਵਾਲੜੇ
ਕੇ ਗੈਰਾਂ ਦੀਆਂ ਮਹਿਫਲਾਂ ਸਜਾਉਣ ਲੱਗ ਪਏ

ਹੱਸਣਾ ਕੋਣ ਨਹੀ ਚਾਉਂਦਾ
ਬਸ ਕੁਝ ਲੋਕ ਐਸੇ ਹੁੰਦੇ ਨੇ ਜੋ ਹਾਸੇ ਖੋਹ ਕੇ ਲੈ ਜਾਂਦੇ ਨੇ

ਸੋਚਿਆ ਨੀ ਸੀ ਕਦੇ ਇਹ ਵੀ ਦਿਨ ਆਉਣਗੇ
ਯਾਦਾਂ ਤੇਰੀਆ ‘ਚ ਸਾਨੂੰ ਵੀ ਰਵਾਉਣਗੇ

ਤੇਰੇ ਨਾਮ ਤੋਂ ਰੋਜ਼ ਕਬੂਤਰਾਂ ਨੂੰ ਪਾਵਾ
ਭੋਰ ਕੇ ਅੰਨ ਦੀਆਂ ਬੁਰਕੀਆਂ ਮੈਂ
ਖਬਰਾਂ ਤੇਰੀਆਂ ਦੱਸੇ ਜੇ ਡਾਕ ਵਾਲਾ
ਦੇਵਾਂ ਕੰਨਾਂ ਚੋ ਲਾਹ ਕੇ ਮੁਰਕੀਆਂ ਮੈਂ
ਤੇਰੇ ਜਾਣ ਮਗਰੋਂ ਗੁੱਤਾਂ ਗੁੰਦੀਆਂ ਨਾਂ
ਨਾਂ ਹੀ ਵਰਤੀਆਂ ਬਿੰਦੀਆਂ ਸੁਰਖੀਆਂ ਮੈਂ

ਉਹ ਗੁੱਸੇ ਵਿਚ ਬੋਲਿਆ ਕਿ ਆਖਿਰ ਤੈਨੂੰ ਸਾਰੀਆਂ ਸ਼ਿਕਾਇਤਾਂ ਮੇਰੇ ਤੋਂ ਹੀ ਆ ਨਾ
ਮੈਂ ਵੀ ਸਿਰ ਝੁਕਾ ਕੇ ਕਹਿਤਾ ਕਿ ਆਖਿਰ ਮੈਨੂੰ ਸਾਰੀਆਂ ਉਮੀਦਾਂ ਵੀ ਤਾਂ ਤੇਰੇ ਤੋਂ ਹੀ ਆ

ਸੋਚਦੇ ਹਾਂ ਯਾਰਾ
ਕਿਤੇ ਦੂਰ ਚਲੇ ਜਾਈਏ
ਮਿਲਣਾ ਤਾਂ ਕੀ ਏ
ਤੈਨੂੰ ਯਾਦ ਵੀ ਨਾ ਆਈਏ

ਬਹੁਤ ਨੇ ਇਥੇ ਮੇਰੇ ਮਰਨ ਤੇ ਰੋਣ ਵਾਲੇ ਪਰ ਤਲਾਸ਼
ਉਸਦੀ ਏ ਜੋ ਮੇਰੇ ਇਕ ਵਾਰ ਰੋਣ ਤੇ ਮਰਨ ਤਕ ਜਾਵੇ

ਤੂੰ ਸਾਨੂੰ ਧੋਖਾ ਦੇ ਕੇ ਵੀ ਖੁਸ ਨਹੀ
ਪਰ ਅਸੀ ਧੋਖਾ ਖਾ ਕੇ ਜਿਉਣਾ ਸਿੱਖ ਗਏ

ਕੌਣ ਕਹਿੰਦਾ ਹੰਝੂਆਂ ‘ਚ ਵਜਨ ਨਹੀਂ
ਇੱਕ ਵੀ ਡਿੱਗ ਪਵੇ ਤਾਂ ਮਨ ਹੌਲਾ ਹੋ ਜਾਦਾ

ਉਨ੍ਹਾਂ ਦੇ ਹੰਝੂਆਂ ਚ ਹੀਰੇ ਨਾਲੋਂ ਵੀ ਜਿਆਦਾ
ਚਮਕ ਹੁੰਦੀ ਹੈ ਜੋ ਦੂਜਿਆਂ ਲਈ ਰੋਂਦੇ ਹਨ

ਅਕਸਰ ਰਾਤ ਨੂੰ ਸੌਂ ਜਾਂਦੇ ਆ
ਅੱਖਾਂ ਚ ਹੰਜੂ ਲੈ ਕੇ
ਕਿ ਸ਼ਇਦ ਉਹ ਆਵੇਗਾ
ਸੁਪਨੇ ਚ, ਚੁੱਪ ਕਰਾਉਣ ਦੇ ਲਈ

ਹਰ ਪੱਲ ਸੱਜਣਾ ਤੇਰਾ
ਹੀ ਖ਼ਿਆਲ ਰਹਿੰਦਾ ਏ
ਤਾਹੀਂਓ ਤੇ ਸਾਰੀ ਸਾਰੀ
ਰਾਤ ਹੰਝੂਆਂ ਦਾ ਮੀਂਹ ਪੈਂਦਾ ਏ

ਜਿਸ ਨੇ ਨਹੀਂ ਸੁਣਨਾ ਹੁੰਦਾ
ਉਸ ਤੱਕ ਚੀਕ ਪੁਕਾਰ ਵੀ ਨਹੀਂ ਪਹੁੰਚਦੀ
ਜੋ ਸੁਣਨ ਵਾਲੇ ਨੇ ਉਹ ਤਾਂ ਖ਼ਾਮੋਸਿਆ ਵੀ ਸੁਣ ਲੈਂਦੇ ਨੇ

ਬਸ ਇਕ ਆਖਰੀ ਰਸਮ ਚਲ ਰਹੀ ਹੈ
ਸਾਡੇ ਦਰਮਿਆਨ
ਇਕ ਦੂਸਰੇ ਨੂੰ ਯਾਦ ਤਾਂ ਕਰਦੇ ਹਾਂ ਪਰ ਗੱਲਬਾਤ ਨਹੀਂ ਕਰਦੇ

12 ਘੰਟਿਆਂ ਦੀ ਰਾਤ 12 ਘੰਟਿਆ ਦਾ ਦਿਨ ਯਾਰਾ
ਕਿਵੇਂ ਦੱਸਾਂ ਕਿੰਨਾ ਔਖਾ ਲੰਘੇ ਤੇਰੇ ਬਿਨ ਯਾਰਾ

ਉਨ੍ਹਾਂ ਦੇ ਹੰਝੂਆਂ ਚ ਹੀਰੇ ਨਾਲੋਂ ਵੀ ਜਿਆਦਾ
ਚਮਕ ਹੁੰਦੀ ਹੈ ਜੋ ਦੂਜਿਆਂ ਲਈ ਰੋਂਦੇ ਹਨ

ਅਕਸਰ ਰਾਤ ਨੂੰ ਸੌਂ ਜਾਂਦੇ ਆ ਅੱਖਾਂ ਚ ਹੰਜੂ ਲੈ ਕੇ
ਕਿ ਸ਼ਇਦ ਉਹ ਆਵੇਗਾ ਸੁਪਨੇ ਚ ਚੁੱਪ ਕਰਾਉਣ ਦੇ ਲਈ