You are currently viewing punjabi status for whatsapp facebook
punjabi status

punjabi status for whatsapp facebook

miss u punjabi status

ਹੰਝੂਆਂ ਦੀ ਤਰਾਂ ਹੁੰਦੇ ਨੇ ਕੁਝ ਲੋਕ
ਪਤਾ ਹੀ ਨਹੀ ਲਗਦਾ ਕੇ ਸਾਥ ਦੇ ਰਹੇ ਨੇ ਜਾਂ ਸਾਥ ਛੱਡ ਰਹੇ ਨੇ

ਪੂੰਝੇ ਮੈ ਹੰਝੂ ਆਪਣੇ ਕੁਝ ਇਸ ਅਦਾ ਦੇ ਨਾਲ
ਮੇਰੀ ਤਲੀ ਦੇ ਉੱਤੇ ਤੇਰਾ ਨਾਂ ਨਿਖਰ ਗਿਆ

ਸੋਚਦੀ ਹੋਊਗੀ ਬਰਬਾਦ ਹੋ ਗਿਆ
ਉਹ ਕੀ ਜਾਣੇ ਪੰਛੀ ਅਜ਼ਾਦ ਹੋ ਗਿਆ

ਉਲਝੇ ਹੋਏ ਧਾਗੇ ਦੇਖੇ ਐ
ਤੂੰ ਬਿਲਕੁਲ ਉਹਨਾਂ ਵਰਗੀ ਹਾਂ ਮੈਂ

ਹੱਸਦੇ ਰਿਹਾ ਕਰੋ
ਇਸ ਨਾਲ ਖੂਨ ਵੱਧਦਾ ਹੈ
ਤੇ ਦੂਜਿਆਂ ਦਾ ਸੱੜਦਾ ਵੀ ਹੈ

ਨਾ ਛੱਡ ਕੇ ਜਾਵੀਂ ਸਾਨੂੰ ਯਾਰਾ ਤੇਰੇ ਬਾਜੋਂ ਅਸੀਂ ਜੀ ਨਹੀਂ ਪਾਵਾਂਗੇ
ਇਹ ਜਨਮ ਨਿਭਾ ਲੈ ਔਖਾ ਸੌਖਾ ਫਿਰ ਇਸ ਦੁਨੀਆਂ ਤੇ ਕਦੇ ਵੀ ਨਹੀਂ ਆਵਾਂਗੇ

ਸੋਚਦੇ ਸੀ ਕਿ ਸ਼ਾਇਦ ਓਹ ਸਾਡੇ ਲਈ ਬਦਲ ਜਾਣਗੇ
ਪਰ ਸਿਆਣਿਆਂ ਸਚ ਕਿਹਾ ਚੀਜ਼ਾਂ ਦੇ ਭਾਅ ਬਦਲ ਜਾਂਦੇ ਨੇ
ਪਰ ਲੋਕਾਂ ਦੇ ਸੁਭਾਅ ਨਹੀ ਬਦਲਦੇ ਹੁੰਦੇ

ਉਹ ਸੋਚਦੇ ਨੇ ਮੈ ਖੁਸ਼ੀ ਵਾਲਾ ਜੀਵਨ ਪਰ ਕੌਣ ਸਮਝਾਵੇ
ਉਹਨੂੰ ਮੇਰੀ ਸਾਰੀ ਖੁਸ਼ੀ ਤਾ ਤੇਰੇ ਨਾਲ ਸੀ

ਅੱਜ ਉਹ ਨਾ ਨਜ਼ਰੀ ਆਉਂਦੇ ਨੇ
ਜਿਹੜੇ ਨਜ਼ਰਾਂ ਦੇ ਵਿੱਚ ਰਹਿੰਦੇ ਸੀ
ਹੁਣ ਹੁੰਗਾਰਾ ਵੀ ਨਾਂ ਭਰਦੇ ਨੇ
ਜਿਹੜੇ ਹਾਂਜੀ ਹਾਂਜੀ ਕਹਿੰਦੇ ਸੀ

 

ਉਹ ਰੁੱਸ ਕੇ ਬੋਲੀ ਤੈਨੂੰ ਸਾਰੀਆਂ ਸਿਕਾਇਤਾਂ ਮੇਰੇ ਨਾਲ ਹੀ ਕਿਉ ਨੇ
ਮੈ ਵੀ ਸਿਰ ਝੁਕਾ ਕੇ ਕਹਿ ਦਿੱਤਾ ਕਿ ਸਾਰੀਆਂ ਉਮੀਦਾਂ ਵੀ ਤੇਰੇ ਨਾਲ ਹੀ ਸੀ

ਟੁੱਟ ਚੁੱਕੇ ਸੁਪਨਿਆਂ ਅਤੇ ਰੁੱਸ ਚੁੱਕੇ ਆਪਣਿਆਂ ਨੇ ਰੁਆ ਦਿੱਤਾ
ਨਹੀਂ ਤਾਂ ਖੁਸ਼ੀ ਸਾਡੇ ਕੋਲ ਮੁਸਕਰਾਉਣਾ ਸਿੱਖਣ ਆਇਆ ਕਰਦੀ ਸੀ

ਅਸੀਂ ਉਸਦੇ ਹਾਂ ਇਹ ਰਾਜ਼ ਤਾਂ ਓਹ ਜਾਣ ਚੁਕੇ ਨੇ
ਪਰ ਓਹ ਕਿਸਦੇ ਨੇ ਬਸ ਇਹੀ ਸਵਾਲ ਰਾਤਾਂ ਨੂ ਸੌਣ ਨੀ ਦਿੰਦਾ

ਇਹ ਕਫਨ ਇਹ ਜਨਾਜੇ ਇਹ ਚਿਤਾਵਾਂ ਸਭ ਰਸਮਾਂ ਨੇ ਦੁਨੀਆਂ ਦੀਆਂ
ਇਨਸਾਨ ਮਰ ਤਾਂ ਓਦੋਂ ਹੀ ਜਾਂਦਾ ਹੈ ਜਦ ਯਾਦ ਕਰਨ ਵਾਲਾ ਕੋਈ ਨਾ ਹੋਵੇ

ਗੁਜ਼ਰ ਗਿਆ ਅੱਜ ਦਾ ਦਿਨ ਵੀ ਪਹਿਲਾਂ ਦੀ ਤਰਾਂ
ਨਾਂ ਸਾਨੂੰ ਫੁਰਸਤ ਮਿਲੀ ਨਾਂ ਉਹਨਾਂ ਨੂੰ ਖਿਆਲ ਆਇਆ

ਉਸ ਤੋਂ ਬਿਨਾ ਰਿਹ ਵੀ ਰਹੇ ਨਹੀਂ ਹੁੰਦਾ
ਤੇ ਰਿਹਾ ਵੀ ਨਹੀ ਜਾ ਰਿਹਾ

ਲੋਕੀ ਸਾਰੇ ਹਾਲ ਪੁੱਛਦੇ ਓਹਨੇ ਪੁੱਛਿਆ ਹੀ ਨਹੀਂ ਜਿਨੂੰ ਅਸੀਂ ਦੱਸਣਾ

ਤੇਰੀ ਯਾਦ ਨਾਲ ਹੀ ਖ਼ੁਦ ਨੂੰ ਬਹਿਲਾ ਲੈਂਦਾ ਹਾਂ
ਕਦੇ ਚੀਕਦਾ ਤੇ ਕਦੇ ਖਾਮੋਸ਼ ਰਹਿੰਦਾ ਹਾਂ

ਜਦੋ ਹੋਈ ਸੀ ਮਹਬੱਤ ਤਾਂ ਲਗ਼ਿਆ ਕੋਈ ਚੰਗੇ ਕੰਮ ਦਾ ਅਸਰ ਹੈ
ਖਬਰ ਨਹੀਂ ਸੀ ਮੈਨੂੰ ਕੀ ਕਿਸੇ ਗੁਨਾਹ ਦੀ ਇਸ ਤਰਹ ਦੀ ਵੀ ਸਜ਼ਾ ਹੁੰਦੀ ਆ

ਭਾਂਵੇ ਇਹ ਖੁਸ਼ੀਆਂ ਵਾਂਗ ਮੈਨੂੰ ਕਿਸੇ ਨਾਲ ਖੁੱਲਣ ਨਹੀਂ ਦਿੰਦੇ
ਪਰ ਦਰਦ ਵੀ ਚੰਗੇ ਦੋਸਤ ਨੇ ਮੇਰੇ ਜੋ ਮੈਨੂੰ ਰੱਬ ਭੁੱਲਣ ਨਹੀਂ ਦਿੰਦੇ

ਵਕਤ ਬਦਲ ਗਿਆ ਮੈਂ ਵੀ ਬਦਲ ਗ਼ਿਆ
ਹੁਣ ਹੌਣਾ ਕੋਈ ਹੱਲ ਨਹੀ
ਤੂੰ ਅੱਜ ਵੀ ਚੰਗੀ ਲੱਗਦੀ ਏ
ਪਰ ਹੁਣ ਪਹਿਲਾ ਵਾਲੀ ਗੱਲ ਨਹੀ

ਲੋਕੀ ਹਸ ਕੇ ਯਾਰ ਮਨਾਂਦੇ ਨੇ ਸਾਡਾ ਤੇ ਰੋਣਾ ਵੀ ਨੀ ਮਨਜੂਰ ਹੋਆ

ਬਹੁਤ ਦਿਨਾ ਬਾਅਦ ਉਸ ਨੂੰ ਕਿਸੇ ਹੋਰ ਨਾਲ ਖੁਸ਼ ਵੇਖ ਕੇ ਇਹ ਇਹਸਾਸ ਹੋਇਆ ਕਿ ਮੈ ਉਸ ਨੂੰ ਪਹਿਲਾ ਕਿਉਂ ਨਹੀਂ ਛੱਡ ਦਿਤਾ

ਮੈਂ ਅੱਜ ਇਕ ਟੁੱਟਦਾ ਤਾਰਾ ਵੇਖਿਆ ਜਮਾ ਹੀ ਮੇਰੇ ਵਰਗਾ ਸੀ ਵੇ ਚੰਨ ਨੂੰ ਕੋਈ ਫ਼ਰਕ ਪਿਆ ਨਾ ਜਮਾ ਹੀ ਤੇਰੇ ਵਰਗਾ ਸੀ

ਗੂੜੇ ਲਾਏ ਯਾਰਾਨੇ ਤੇ ਰੁਸਵਾਈਆਂ ਮਾਰ ਗਈਆਂ ਵਫਾ ਦੇ ਬਦਲੇ ਸੱਜਣਾ ਤੋਂ
ਵੇ-ਵਫਾਇਆਂ ਮਾਰ ਗਈਆਂ ਪੱਲੇ ਪਈ ਬਦਨਾਮੀ ਤੋਂ ਸਿਵਾ ਕੁਝ ਨਹੀਂ ਰਹਿੰਦਾ
ਖੂੰਦਾਸਹੋਤਾ ਨੂੰ ਤਿਹਾਈਆਂ ਮਾਰ ਗਈਆਂ