You are currently viewing punjabi status for whatsapp facebook
punjabi status

punjabi status for whatsapp facebook

punjabi status pro

ਜਦ ਤੂੰ ਹੀ ਸਾਡੀ ਹੋਈ ਨਾ ਫੇਰ ਅਸੀਂ ਕਿਸੇ ਨੂੰ ਕੀ ਕਹਿਣਾ
ਬੇਵਫਾਈ ਨੂੰ ਵਫਾ ਦਾ ਨਾਮ ਦੇ ਕੇ ਤੇਰੀ ਯਾਦ ਸਹਾਰੇ ਜੀਅ ਲੈਣਾ

ਲੱਖ ਲ੍ਹਾਣਤਾ ਸਾਡੇ ਜਿਓਣ ਉੱਤੇ ਜੇ ਸਾਡਾ ਯਾਰ ਹੀ ਧੋਖਾ ਦੇ ਚੱਲੇ
ਅਸੀ ਹੱਕ ਦਿੱਤਾ ਜਿਹਨੂੰ ਅਪਣਿਆ ਦਾ ਜੇ ਸਾਡਾ ਹੱਕ ਹੀ ਨਾਲ ਓਹ ਲੈ ਚੱਲੇ

ਅੱਖਾਂ ਭਰੀਆਂ ਜੁਬਾਨ ਚੁੱਪ ਤੇ ਰੂਹ ਚੀਕ ਰਹੀ ਹੈ
ਤੈਨੂੰ ਤੇ ਪਤਾ ਹੀ ਨਹੀਂ ਹੋਣਾ ਮੇਰੇ ਤੇ ਕੀ ਬੀਤ ਰਹੀ ਹੈ

ਸੁਣਿਆ ਸੀ ਕੁਝ ਪਾਉਣ ਲਈ ਕੁਝ ਖੋਣਾ ਪੈਦਾ ਹੈ
ਪਤਾ ਨਹੀਂ ਮੈਨੂਂ ਖੋ ਕੇ ਰੋਣਾ ਪੈਦਾ

ਕੋਈ ਨਹੀਂ ਸਮਝਦਾ ਮੈਨੂੰ
ਸਿਰਫ ਸਮਝਾ ਕੇ ਚਲਾ ਜਾਂਦਾ
ਮੇਰੇ ਜ਼ਜ਼ਬਾਤਾਂ ਨੂੰ ਪੈਰਾਂ ਚ ਰੋਲ ਕੇਚਲਾ ਜਾਂਦਾ

ਧੋਖਾ ਦੇ ਕੇ ਤੁਰ ਗਈ ਏ ਨੀ ਤੂੰ ਜੱਬ ਮੁਕਾ ਗਈ ਏ

ਆਖ਼ਿਰਕਾਰ ! ਆਪਾਂ ਵੀ ਕਹਿਣ ਵਾਲੇ ਹੋ ਗਏ??
ਅੱਜ ਓਹਦੀ ਮੇਰੀ ਟੁੱਟੀ ਨੂੰ ਤਿੰਨ ਸਾਲ ਹੋ ਗਏ ਨੇ

ਦੁਨਿਆ ਦੀ ਭੀੜ ਵਿੱਚ ਖੋਹ ਜਾਵੀ ਨਾ
ਭੈੜ ਚਾਲ ਦਾ ਨਾ ਕਿੱਤੇ ਹਿੱਸਾ ਬਣ ਜੀ
ਮੇਰੇ ਲਈ ਕੀਮਤੀ ਹੈ ਸਾਹਾ ਤੋ ਪਰੈ
ਕਿੱਤੇ ਮੇਰੀ ਮੋਤ ਦਾ ਨਾ ਕਿੱਸਾ ਬਣਜੀ

ਕਿੰਨੀ ਅਸਾਨੀ ਨਾਲ ਖਤਮ ਕਰ ਦਿੱਤਾ ਉਸਨੇ ਰਿਸ਼ਤਾ ਸਾਡੇ ਨਾਲ!!
ਜਿਸਨੂੰ ਦੇਖ ਕੇ ਹੀ ਅਸੀ ਸਾਰੀ ਦੁਨੀਆਂ ਭੁੱਲ ਜਾਂਦੇ ਸੀ

ਹੌਲੀ-ਹੌਲੀ ਛੱਡ ਜਾਵਾਂਗੇ ਪੀੜਾਂ ਦੇ ਕਈ ਸ਼ਹਿਰਾਂ ਨੂੰ
ਲੂਣ ਦੀਆਂ ਸੜਕਾਂ ਤੇ ਤੁਰ ਪਏ ਲੈ ਕੇ ਜਖਮੀਂ ਪੈਰਾਂ ਨੂੰ

ਯਾਰੀ ਪਿੱਛੇ ਸਭ ਕੁੱਝ ਵਾਰ ਗਿਆ
ਨਾ ਬਚਿਆ ਕੁੱਝ ਲੁਟਾਉਣ ਲਈ
ਬੱਸ ਸਾਹ ਨੇ ਬਾਕੀ ਉਹ ਨਾ ਮੰਗੀ
ਮੈ ਰੱਖੇ ਨੇ ਭੁੱਲਾ ਬਖਸ਼ਾਉਣ ਲਈ

ਅਸੀ ਤਾਂ ਆਪਣੇ ਹੱਥਾ ਦੀਆਂ ਲਕੀਰਾਂ ਤੱਕ ਮਿੱਟਾ ਦਿੱਤੀਆਂ
ਕਿਉਕਿ ਕਿਸੀ ਨੇ ਹੱਥ ਦੇਖ ਕੇ ਕਿਹਾ ਸੀ ਕਿ ਤੇਰਾਂ ਯਾਰ ਬੇਵਫਾ ਨਿਕਲੇਗਾ

ਜੀਅ ਵੇ ਸੋਹਣਿਆ ਜੀਅ ਭਾਵੇ ਕਿਸੇ ਦਾ ਹੋ ਕੇ
ਜੀਅ ਕੀ ਹੋਇਆ ਜੇ ਅੱਜ ਨੀ ਸਾਡਾ ਕਦੇ ਤਾਂ ਹੁੰਦਾ ਸੀ

ਵੇ ਤੂੰ ਜਦੋਂ ਗੱਲ ਕਰੇਂ ਬੱਸ ਕਰੇਂ ਵੈਰ ਦੀ
ਅਸੀਂ ਜਦੋਂ ਖੈਰ ਮੰਗੀ ਮੰਗੀ ਤੇਰੀ ਖੈਰ ਦੀ

ਕਿਸੇ ਨੂੰ ਸਾਡੀ ਕਮੀ ਮਹਿਸੂਸ ਹੋਵੇ
ਸਾਨੂੰ ਰੱਬ ਨੇ ਇਸ ਜੋਗਾ ਬਣਾਇਆ ਹੀ ਨਹੀਂ

ਤੁਸੀਂ ਰੁੱਸ ਗਏ
ਅਸੀਂ ਟੁੱਟ ਗਏ

ਮੇਰੇ ਲਈ ਆਪਣੇ Mom Dad ਦੀ ਕਸਮ ਖਾ ਜਾਂਦੀ ਸੀ
ਕਮਲੀਏ ਮੇਨੂੰ ਨਹੀ ਤਾਂ ਆਪਣੇ Mom Dad ਨੂੰ ਤਾਂ ਬਖਸ਼ ਦਿੰਦੀ

ਜਦੋਂ ਸਾਡਾ MooD ਬਿਨਾ ਕਿਸੇ ਗੱਲ ਤੋਂ ਖਰਾਬ ਹੋਵੇ ਤਾ
ਅਸੀਂ ਪੱਕਾ ਕਿਸੇ ਨੂੰ ਮਿਸ ਕਰ ਰਹੇ ਹੁੰਦੇ ਹਾ

ਕੁਝ ਕੁ ਸਪਨੇ ਮੈ ਖੁਦ ਹੀ ਮਾਰ ਲਏ ਤੇ
ਕੁਝ ਜਮਾਨੇ ਨੇ ਪੂਰੇ ਨਹੀਂ ਹੋਣ ਦਿਤੇ

ਜਦ ਗਿਣਤੀ ਕੀਤੀ ਧੋਖਾ ਦੇਣ ਵਾਲਿਆਂ ਦੀ ਤਾਂ
ਇਤਫਾਕ ਵੇਖੋ ਕੋਈ ਵੀ ਬੇਗਾਨਾ ਨਹੀਂ ਨਿਕਲਿਆ

ਸਾਡਾ ਫ਼ੱਕਰਾਂ ਦਾ ਕੀ ਏ ਵਸਾਹ ਸੱਜਣਾ
ਕੱਦ ਮੁੱਕ ਜਾਣੇ ਸਾਡੇ ਸਾਹ ਸੱਜਣਾ

ਕੀ ਸਮਝੇ ਤੂੰ ਕੀਮਤ ਹੰਝੂ ਖਾਰਿਆਂ ਦੀ
ਯਾਰੀ ਚੰਗੀ ਹੁੰਦੀ ਚੰਦ ਨਾਲੋਂ ਤਾਰਿਆਂ ਦੀ

ਜਦੋ ਹੋਈ ਸੀ ਮੋਹਬੱਤ ਤਾਂ ਲਗ਼ਿਆ ਕੋਈ ਚੰਗੇ ਕੰਮ ਦਾ ਅਸਰ ਹੈ
ਖਬਰ ਨਹੀਂ ਸੀ ਮੇਨੂੰ ਕੀ ਕਿਸੇ ਗੁਨਾਹ ਦੀ ਇਸ ਤਰਹ ਦੀ ਵੀ ਸਜ਼ਾ ਹੁੰਦੀ ਹੈ

ਕਿਸੇ ‘ਆਪਣੇ’ ਦੀ ਕਮੀ ਦਾ ਅਹਿਸਾਸ ਜਰੂਰ ਹੁੰਦਾ
ਉਸਨੂੰ ਖੋਣ ਤੋਂ ਬਾਅਦ