You are currently viewing punjabi status for whatsapp facebook
punjabi status

punjabi status for whatsapp facebook

punjabi status in facebook

ਜੋ ਬੇਕਸੂਰ ਹੁੰਦੇ ਹੋਏ ਵੀ ਤੁਹਾਨੂੰ ਮਨਾਂਦਾ ਹੈ ਤਾਂ
ਸਮਝ ਲਵੋ ਓਹ ਤੁਹਾਨੂੰ ਹੱਦ ਤੋਂ ਵੱਧ ਚਾਹੁੰਦਾ ਹੈ

ਮਹਿਸੂਸ 😢 ਕਰ ਰਹੀ ਹਾ ਤੇਰੀ ਬੇਰੁਖੀ ਕਈ ਦਿਨਾ ਤੋਂ
ਯਾਦ ਰਖੀ ਜੇ ਕੀਤੇ ਮੈਂ ਰੁੱਸ ਗਈ ਤਾਂ ਮੇਨੂੰ ਮਨਾਉਣਾ ਤੇਰੇ ਵੱਸ ਦੀ ਗੱਲ ਨਹੀਂ

ਲੋਕੀ ਹੱਸ ਕੇ ਯਾਰ ਮਨਾਂਦੇ ਨੇ
ਸਾਡਾ ਤੇ ਰੋਣਾ ਵੀ ਨੀ ਮਨਜੂਰ ਹੋਇਆ

ਬਹੁਤ ਮਹਿਸੂਸ ਹੁੰਦਾ ਹੈ
ਤੇਰਾ ਮੇਹਿਸੂਸ ਨਾ ਕਰਨਾ

ਗੁਜ਼ਰ ਗਿਆ ਅੱਜ ਦਾ ਦਿਨ ਵੀ ਪਹਿਲਾਂ ਦੀ ਤਰਾਂ
ਨਾਂ ਸਾਨੂੰ ਫੁਰਸਤ ਮਿਲੀ ਨਾਂ ਉਹਨਾਂ ਨੂੰ ਖਿਆਲ ਆਇਆ

ਅੱਜ ਉਹ ਨਾ ਨਜ਼ਰੀ ਆਉਂਦੇ ਨੇ
ਜਿਹੜੇ ਨਜ਼ਰਾਂ ਦੇ ਵਿੱਚ ਰਹਿੰਦੇ ਸੀ
ਹੁਣ ਹੁੰਘਾਰਾ ਵੀ ਨਾਂ ਭਰਦੇ ਨੇ
ਜਿਹੜੇ ਹਾਂਜੀ-ਹਾਂਜੀ ਕਹਿੰਦੇ ਸੀ

ਇਕ ਆਦਤ ਜਿਹੀ ਪੇ ਗਈ
ਤੇਰੀ ਜੋ ਯਾਦ ਆਉਣ ਤੇ ਬਹੁਤ ਸਤਾਉਦੀ ਏ
ਕਿਤੇ ਤੂੰ ਸਾਨੂੰ ਭੁੁੱਲ ਨਾ ਜਾਵੀ ਸੱਜਣਾ
ਮੇਰੀ ਇਹੋ ਸੋਚ ਕੇ ਅੱਖ ਭਰ ਆਉਦੀ ਏ

ਸਾਰਾ-ਸਾਰਾ ਦਿਨ ਸਾਰੀ-ਸਾਰੀ ਰਾਤ ਅੱਖੀਆਂ ਚੋ ਹੋਵੇ ਬਰਸਾਤ

ਬਹੁਤ ਦਿਨਾ ਬਾਅਦ ਉਸਨੂੰ ਕਿਸੇ ਹੋਰ ਨਾਲ ਖੁਸ਼ ਵੇਖ ਕੇ
ਇਹ ਇਹਸਾਸ ਹੋਇਆ ਕਿ ਮੈ ਉਸਨੂੰ ਪਹਿਲਾ ਕਿਉਂ ਨਹੀਂ ਛੱਡ ਦਿਤਾ!!

ਰੋਂਦੇ ਚਿਹਰੇ ਨੂੰ ਦੇਖ ਗਲ਼ ਲਾਉ ਕੌਣ ਗੋਰੇ ਰੰਗ ਨੂੰ ਹਰ ਕੋਈ ਪਸੰਦ ਕਰਦਾ
ਸਾਡੇ ਵਰਗੇ ਕਾਲਿਆਂ ਨੂੰ ਆਪਣਾ ਬਣਾਓੁ ਕੌਣ

ਟੁੱਟ ਕੇ ਚਾਹੁਣਾ ਤੇ ਫਿਰ ਟੁੱਟ ਜਾਣਾ ਗੱਲ ਛੋਟੀ ਹੈ
ਪਰ ਜਾਨ ਨਿਕਲ ਜਾਂਦੀ ਹੈ

ਹੰਜੂ ਉਹ ਸ਼ਬਦ ਹੁੰਦੇ ਨੇ
ਜੋ ਅਸੀਂ ਜੁਬਾਨ ਤੋਂ ਨਹੀਂ ਕਹਿ ਪੈਂਦੇ

ਸੱਜਣ ਪਤਾ ਨੀ ਸਾਥੋਂ ਕਿਹੜੀ ਗੱਲੋਂ ਮੁੱਖ ਮੋੜ ਗਈ
ਪਹਿਲਾਂ ਓੁਮਰਾਂ ਨਿਭਾਉਣਦਾ ਕਰਦੇ ਸੀ
ਵਾਅਦਾ ਹੁਣ ਪਲ ਵਿੱਚ ਰਿਸ਼ਤਾ ਤੋੜ ਗਈ

ਹੁਣ ਦੁਨਿਆ ਨੇ ਕਿਥੇ ਮਿਲਨ ਦੇਣਾ ਏ
ਜੇ ਮਿਲਣੇ ਤਾ ਖਾਬਾ ਦੇ ਵਿਚ ਆਯਾ ਕਰ

ਭਾਵੇ ਅਜ ਦੁਸ਼ਮਨ ਮੇਰੀ ਕਦੇ ਤਾ ੫ਿਆਰ ਸੀ ਕਰਦੀ
ਮੇਰੇ ਲਈ ਸੋਨਾ ਅੱਜ ਵੀ ੫ਾਵੇ ਹੋਰਾ ਤੇ ਮਰਦੀ

ਅਕਸਰ ਧੋਖਾ ਦੇ ਜਾਂਦੇ ਨੇ ਧੋਖਾ ਦੇਣ ਵਾਲੇ ਮਜਬੂਰੀ ਦਾ
ਬਹਾਨਾ ਬਣਾਕੇ ਨਿਭਾਉਣ ਵਾਲੇ ਤਾਂ ਹਜਾਰਾਂ ਮਜਬੂਰੀਆ’ ਚ ਵੀ ਨਿਭਾ ਜਾਂਦੇ ਨੇ

ਜਦੋ ਸਜ਼ਾ ਹੀ ਦੇ ਚੁਕੇ ਹੋ ਤਾਂ ਹਾਲ ਨਾ ਪੁਛਣਾ
ਕਿਤੇ ਅਸੀ ਬੇਗੁਨਾਹ ਨਿਕਲੇ ਤਾਂ ਤਕਲੀਫ਼ ਬਹੁਤ ਹੋਵੇਗੀ

ਬੱਸ ਇਕੋ ਫੈਦਾ ਹੋਇਆ ਤੇਰੀ ਟੁੱਟੀ ਯਾਰੀ ਦਾ
ਸਾਨੂੰ ਭੇਤ ਆਗਿਆ ਮੱਤਲਬ ਖੋਰੀ ਦੁਨੀਆਂ ਦਾਰੀ ਦਾ

ਰਿਸ਼ਤਾ ਉਹੀ ਕਾਈਮ ਰਹਿਦਾ
ਜੋ Dil ਤੋ ਸੁਰੂ ਹੋਇਆ ਹੋਵੇ
ਜਰੂਰਤ ਤੋ ਨਹੀ