You are currently viewing punjabi status for whatsapp facebook
punjabi status

punjabi status for whatsapp facebook

punjabi status on yaari

‘ਮਨ’ ਛੱਡ ਦੇ ਬੇਗਾਨਿਆ ਨੂੰ ਯਾਦ ਕਰਨਾ
ਬੇਗਾਨੇ ਤਾ ਬੇਗਾਨੇ ਹੁੰਦੇ ਨੇ

ਜਰੂਰੀ ਨਹੀਂ ਕਿ ਬੁਰੇ ਲੋਕ ਹੀ ਤਕਲੀਫ ਦੇ
ਕਭੀ ਕਭੀ ਅੱਛੇ ਲੋਕ ਹੀ ਰੁਲਾ kਰ ਚਲੇ ਜਾਂਦੇ ਨ

ਤੂੰ ਅੱਜ ਤੇ ਕੱਲ ਕਦੇ ਸਾਡਾ ਹੀ ਹੁੰਦਾ ਸੀ
ਸੱਜਣਾ ਤੈਨੂੰ ਲੱਭਣ ਗਿਆ ਨੇ ਮੁੱਕ ਜਾਣਾ ਪਰ ਤੇਰੇ ਵਰਗਾ ਨਹੀਂ ਲੱਭਣਾ

ਅੱਜ ਇੱਕ ਪੱਤਾ ਟੁੱਟਿਆ ਟਾਹਣੀ ਤੋਂ
ਜਿਵੇ ਮੈਂ ਵੱਖ ਹੋਇਆ ਹਾਣੀ ਤੋਂ
ਪੱਤੇ ਨੇ ਵੀ ਹੌਲੀ ਹੌਲੀ ਸੁੱਕ ਜਾਣਾ
ਮੈ ਵੀ ਉਹਦੇ ਬਾਝੋ ਇੱਕ ਦਿਨ ਮੁੱਕ ਜਾਣਾ

ਬਹੁਤ ਯਾਦ ਆਉਂਦੀ ਆ ਤੇਰੀ ਕਮਲੀਏ
ਤੂੰ ਅਰਦਾਸ ਕਰ ਕਿ ਤੇਰੇ ਝੱਲੇ ਦੀ ਯਾਦਾਸਤ ਹੀ ਚਲੀ ਜਾਵੇ

ਬੀਤੇ ਵਕਤ ਦੀਆਂ ਯਾਦਾਂ ਸਾਂਭ ਕੇ ਰੱਖੀ
ਅਸੀਂ ਯਾਦ ਤਾਂ ਆਵਾਗੇਂ ਪਰ ਵਾਪਿਸ ਨਹੀਂ

ਇਹ ਕਹਿ ਕੇ ਮੇਰੇ ਦੁਸ਼ਮਣ ਮੈਨੂੰ ਹੱਸਦਾ ਛੱਡ ਗਏ
ਕੇ ਤੇਰੇ ਆਪਣੇ ਹੀ ਕਾਫੀ ਨੇ ਤੈਨੂੰ ਰਵਾਉਂਣ ਲਈ

ੳ ਜਾਂਦੀ-ਜਾਂਦੀ ਕਹਿ ਗਈ ਤੇਰੇ ਵਰਗੇ ਤਾਂ ਬਥੇਰੇ ਮਿਲ ਜਾਣਗੇ
ਮੈ ਵੀ ਹੱਸ ਕੇ ਪੁੱਛ ਲ਼ਿਆ ਮੇਰੇ ਵਰਗਾ ਹੀ ਕਿਉ ਚਾਹੀਦਾ

ਕੱਲ ਦੀ ਰਾਤ ਵੀ ਕੱਚੀ ਨੀਂਦਰ ਉੱਠ-ਉੱਠ ਗੁਜਾਰੀ ਏ
ਤੇਰਾ ਯਾਦਾਂ ‘ਚ ਆਉਣਾ ਜਾਣਾ ਹਾਲੇ ਵੀ ਜਾਰੀ ਏ

ਤੇਰੇ ਤੋ ਬਾਅਦ ਕੌਣ ਬਣੂਗਾ ਹਮਦਰਦ ਮੇਰਾ
ਮੈ ਤੈਨੂੰ ਪਾਉਣ ਦੀ ਜਿੱਦ ਵਿੱਚ ਆਪਣੇ ਵੀ ਖੋ ਲਏ

ਜਾਂਦੀ-ਜਾਂਦੀ ਕਹਿ ਗਈ ਜਿੱਤ ਤਾਂ ਤੂੰ ਸਕਦਾ ਨੀ
ਹਰ ਜਾਵੇ ਤਾਂ ਚੰਗਾ ਏ, ਜੀਅ ਸਕੇ ਤਾਂ ਜੀਅ ਲਈ
ਮੇਰੇ ਬਿਨਾਂ ਪਰ ਜੇ ਮਰ ਜਾਏ ਤਾਂ ਚੰਗਾ ਏ

ਆਖਦੀ ਹੁੰਦੀ ਸੀ ਤੈਨੂੰ ਪਾ ਕੇ ਛੱਡੂੰਗੀ
ਉਹੀ ਗੱਲ ਹੋਈ ਮੈਨੂੰ ਪਾ ਕੇ ਛੱਡਤਾ

ਇਨਸਾਨ ਬੁਰਾ ਉਦੋਂ ਬਣਦਾ ਜਦੋਂ ਲੋਕ
ਉਸਦੀ ਚੰਗਿਆਈ ਦਾ ਫਾਇਦਾ ਚੁੱਕਣ ਲੱਗ ਜਾਣ

ਇਹ ਕਹਿ ਕੇ ਮੇਰੇ ਦੁਸ਼ਮਣ ਮੈਨੂੰ ਹੱਸਦਾ ਛੱਡ ਗਏ
ਕੇ ਤੇਰੇ ਆਪਣੇ ਹੀ ਕਾਫੀ ਨੇ ਤੈਨੂੰ ਰਵਾਉਂਣ ਲਈ

‪ਅਸੀ ‪ਹੀ ‪ਸ਼ਾਮਲ‪ਨਹੀ ‪‎ਹਾ ਇਸ ‪ਜ਼ੁਰਮ ‪‎ਚ ‪ਜਨਾਬ ‪ਨਜ਼ਰਾਂ ‪ਜਦੋਂ ‪ਮਿਲੀਆਂ ‪ਸੀ
‪‎ਤਾਂ ‎ਮੁਸਕਰਾਉਂਦੇ ‪ਤੁਸੀਂ ‪‎ਵੀ ਸੀ ।

ਨੀਂਦ ਤੋਂ ਕੀ ਸ਼ਿਕਵਾ ਜੋ ਆਉਂਦੀ ਨਹੀ
ਕਸੂਰ ਤਾਂ ਉਸ ਚਿਹਰੇ ਦਾ ਜੋ ਸੋਣ ਨਹੀ ਦਿੰਦਾ

ਕਾਸ਼!! ਤੂੰ ਮੇਰੇ ਕੋਲ ਆ ਜਾਵੇ ਤੇ ਗਲੇ ਲੱਗ ਕਿ ਕਹੇ
ਕਿ ਖੁਸ਼ ਤਾਂ ਮੈਂ ਵੀ ਨਹੀਂ ਤੇਰੇ ਬਿਨਾ!!

ਫ਼ਾਸਲੇ ਇਸ ਤਰ੍ਹਾ ਦੇ ਵੀ ਹੋਣਗੇ ਇਹ ਕਦੇ ਸੋਚਿਆ ਨਹੀਂ ਸੀ
ਨਾਲ ਤਾਂ ਸੀ ਉਹ ਮੇਰੇ ਪਰ ਕਿਸੇ ਹੋਰ ਦੀ ਬਣਕੇ🤷‍

ਆਪੇ ਰੋਗ ਲਾਉਣੇ ਆਪੇ ਦੇਣੀਆਂ ਦੁਆਵਾਂ
ਜਾ ਵੇ ਅਸੀਂ ਦੇਖ ਲਈਆਂ ਤੇਰੀਆਂ ਵਫ਼ਾਵਾਂ