You are currently viewing punjabi status for whatsapp facebook
punjabi status

punjabi status for whatsapp facebook

whatsaap punjabi status

ਸਾਨੂੰ ਬਦਲ ਬਦਲ ਨਾ ਦੱਸ ਐਵੇਂ
ਜੇ ਅਸੀਂ ਬਦਲਗੇ ਰੋਵੇਂਗੀ

ਰੱਬ ਦੇ ਸਮਾਨ ਸਾਨੂੰ ਕਹਿਣ ਵਾਲੀਏ
ਰੱਬ ਸਾਡੇ ਜੇ ਬਣਾਏ ਕਿੰਨੇ ਹੋਰ ਦੱਸਜਾ

ਮੈਂ ਤਾਂ ਅੱਜ ਓਹ ਗਵਾਇਆ
ਜੋ ਕਦੇ ਮੇਰਾ ਸੀ ਹੀ ਨਹੀਂ
ਪਰ ਤੂੰ ਤਾਂ ਸੱਜਣਾਂ ਉਸਨੂੰ ਗਵਾ ਦਿਤਾ
ਜੋ ਸਿਰਫ ਤੇਰਾ ਹੀ ਸੀ

ਕੱਚ ਵੱਰਗੀ ਨਹੀ ਹੁੰਦੀ ਦੋਸਤੀ ਸਾਡੀ
ਅਸੀ ਉਮਰਾਂ ਤੱਕ ਪਛਾਣ ਰੱਖਦੇ ਹਾਂ
ਯਾਰਾਂ ਅਸੀ ਤਾ ਉਹ ਫੁੱਲ ਹਾਂ
ਜੋ ਟੁੱਟ ਕੇ ਵੀ ਟਾਹਣੀਆਂ ਦਾ ਮਾਣ ਰੱਖਦੇ ਹਾਂ

ਬਹੁਤ ਕੀਮਤੀ ਤਾਂ ਨਹੀਂ
ਪਰ ਯਾਦ ਰੱਖੀਂ ਸ਼ਾਇਦ
ਮੇਰੇ ਬਾਅਦ ਕੋਈ ਮੇਰੇ ਵਰਗਾ ਨਹੀਂ ਮਿਲੂਗਾ

ਕੀ ਰਿਸ਼ਤਾ ਬਣਾਇਆਂ ਰੱਬਾ ਤੂੰ ਮੇਰਾ ਉਹਦੇ ਨਾਲ
ਕਿ ਉਹਦੇ ਨਾਮ ਤੇ ਸੀਨੇ ‘ਚੋ ਧੜਕਣ ਤਾਂ ਰੁੱਕ ਜਾਂਦੀ ਹੈ
ਪਰ ਹੰਜ਼ੂ ਨਹੀ ਰੁੱਕਦੇ

ਕਈਆਂ ਨੇ ਮਾਰਨ ਦੀ ਕਸਰ ਨਾ ਛੱਡੀ
ਤੇ ਕਈ ਲੰਮੀ ਉਮਰ ਲਈ ਫਰਿਆਦ ਕਰ ਗਏ
ਰਾਜੀ ਰਹਿਣ ਉਹ ਰੱਬਾ ਜੋ ਕਰ ਆਬਾਦ ਗਏ
ਉਹ ਵੀ ਰਹਿਣ ਖੁਸ਼ ਜੋ ਕਰ ਬਰਬਾਦ ਗਏ

ਇਕ ਦਿਨ ਮੈ ਨਹੀ ਹੋਣਾ ਤੈਨੂੰ ਚੈਨ ਮਿਲ ਜਾਣਾ
ਤੈਨੂੰ ਯਾਦ ਮੇਰੀ ਆਉਣੀ ਮੁੜਕੇ ਮੈ ਨਹੀ ਆਉਣਾ

ਤਰਾਂ ਤਰਾਂ ਨਾਲ ਭੁਲਾਇਆਂ ਤੈਨੂੰ ਪਰ ਇਹ ਹਾਲ ਹੋਇਆ
ਹਰੇਕ ਖਿਆਲ ਨਾਲ ਪੈਂਦਾ ਤੇਰਾ ਖਿਆਲ ਹੋਇਆ

ਹੱਥ ਛੱਡ ਵੀ ਹੁੰਦਾ ਨਈ ਸਾਡੇ ਸਮੇਂ ਪੁਰਾਣੇ ਬੀਤੇ ਦਾ ਪਛਤਾਵਾ ਹੁੰਦਾ ਰਹਿੰਦਾ ਏ
ਇੱਕ ਰੂਹ ਨਾਲ ਵਾਅਦਾ ਕੀਤੇ ਦਾ

ਭੁੱਲ ਹੀ ਗਈ ਹੋਣੀ ਏ ਸਾਨੂੰ
ਸਾਲੀ ਭੁਲੱਕੜ ਜਿਹੀ ਹੁੰਦੀ ਸੀ

ਹੁੰਦਾ ਜੇ ਦਿਮਾਗ ਦਾ
ਕਿਉ ਹੁੰਦਾ ਬੁਰਾ ਹਾਲ ਦਾ

ਮੈਨੂੰ ਅੱਜ ਹਕੀਮ ਕਹਿੰਦਾ ਤੇਰੀ ਜਾਨ ਬਚ ਸਕਦੀ ਹੈ ਬਸ
ਪਰਹੇਜ਼ ਇਹ ਹੈ ਕਿ ਤੂੰ ਉਸਨੂੰ ਯਾਦ ਨਾ ਕਰਿਆ ਕਰ