You are currently viewing punjabi status for whatsapp facebook
punjabi status

punjabi status for whatsapp facebook

punjabi status for whatsapp sad

ਯਾਦ ਉਨਾਂ ਦੀ ਆਉਂਦੀ ਆ ਜੋ ਆਪ ਨੀ ਆਉਂਦੇ
ਜਿੰਨਾ ਨੂੰ ਮਿਲਿਆਂ ਨੀ ਜਾ ਸਕਦਾ
ਜਿੰਨਾ ਤੋਂ ਦੂਰ ਹੁਣੇ ਆਂ

ਲਿਖਣਾ ਤੇ ਸੀ ਕੇ ਖੁਸ਼ ਹਾਂ ਤੇਰੇ ਬਗੈਰ ਵੀ
ਪਰ ਅੱਥਰੂ ਕਲਮ ਤੋਂ ਪਹਿਲਾਂ ਹੀ ਡਿੱਗ ਪਏ

ਉਸਨੂੰ ਪਰਖ ਕੇ ਮੈਂ ਆਪਣਾ ਦਿੱਲ ਆਪ ਹੀ ਤੋੜ ਲਿਆ
ਗਲਤਫਹਿਮੀਆਂ ਵਿੱਚ ਮੈਂ ਬਹੁਤ ਜਿਆਦਾ ਖੁਸ਼ ਸੀ

ਹੌਲੀ-ਹੌਲੀ ਛੱਡ ਜਾਵਾਂਗੇ ਪੀੜਾਂ ਦੇ ਕਈ ਸ਼ਹਿਰਾਂ ਨੂੰ
ਲੂਣ ਦੀਆਂ ਸੜਕਾਂ ਤੇ ਤੁਰ ਪਏਂ ਲੈ ਕੇ ਜਖਮੀਂ ਪੈਰਾਂ ਨੂੰ

ਜੀਅ ਵੇ ਸੋਹਣਿਆ ਜੀਅ ਭਾਵੇ ਕਿਸੇ ਦਾ ਹੋ ਕੇ ਜੀਅ
ਕੀ ਹੋਇਆ ਜੇ ਅੱਜ ਨੀ ਸਾਡਾ ਕਦੇ ਤਾਂ ਹੁੰਦਾ ਸੀ

ਜਿਵੇਂ ਜਿਵੇਂ ਤੇਰੇ ਸ਼ਹਿਰੋਂ ਪੈਰ ਪੁੱਟਦਾ ਗਿਆ
ਮੈਂ ਟੁੱਟਦਾ ਗਿਆ

ਕਾਸ਼ ਸਾਨੂੰ ਵੀ ਕੋਈ ਆਪਣਾ ਸੰਭਾਂਲ ਲੈਦਾ
ਬਹੁਤ ਥੋੜੇ ਰਹਿ ਗਏ ਆ ਇਸ ਸਾਲ ਦੀ ਤਰਾਂ

ਕੋਈ ਨਾ ਫਰਕ ਦੁੱਧ ਤੇ ਸ਼ਰਾਬ ਦਾ ਪਾਣੀ ਪੀਣ ਜੋਗਾ ਵੀ ਰਿਹਾ ਨੀ ਢਾਬ ਦਾ
ਚਿੱਟੇ ਦਾ ਤੂਫਾਨ ਐਨਾ ਪਾਲਾ ਹੋ ਗਿਆ ਰੰਗਲਾ ਪੰਜਾਬ ਮੇਰਾ ਕਾਲਾ ਹੋ ਗਿਆ

ਦੁਨੀਆਂਦਾਰੀ ਵਿੱਚ ਜਿਹੜੇ ਧੋਖੇ ਮਿਲਦੇ ਨੇਬੰਦੇ ਨੂੰ ਬੰਦਾ ਬਣਾ ਦਿੰਦੇ ਨੇ

ਅਜੀਬ ਜਿਹੀ ਬੇਚੈਨੀ ਆ ਸੱਜਣਾ ਤੇਰੇ ਬਿਨਾਂ
ਅਸੀਂ ਰਹਿ ਵੀ ਰਹੇ ਆ ਤੇ ਰਹਿ ਵੀ ਨੀ ਹੁੰਦਾ

ਆਪੇ ਟੁੱਟ ਟੁੱਟ ਕੇ ਜੁੜਨਾ ਸਿੱਖਦਾ ਰਿਹਾ
ਉਹ ਜਖਮ ਦਿੰਦੀ ਰਹੀ ਮੈਂ ਲਿਖਦਾ ਰਿਹਾ

ਬਸ ਇੱਕੋ ਹੈ
ਖਵਾਇਸ ਤੇਰੀ ਆਦਤ ਬਣ ਜਾਵਾਂ ਤੂੰ ਭੁੱਲ ਕੇ ਵੀ ਮੈਨੂੰ ਭੁੱਲ ਨਾ ਪਾਵੇ
ਇੱਕ ਨਸ਼ੇ ਦੀ ਤਰਾਂ ਤੇਰੀ ਨਸ-ਨਸ ‘ਚ ਵੱਸ ਜਾਵਾਂ

ਅੱਜ ਉਹਨੇ ਰੁਆਇਆ ਹੈ
ਜਿਹਨੇ ਕਦੀ ਮੁਸਕਰਾਉਣਾ ਸਿੱਖਿਆ ਸੀ

ਤੇਰੇ ਕੋਲ ਬੈਠਣ ਵਾਲੇ ਬੜੇ ਹੋ ਗਏ
ਏਸੇ ਕਰਕੇ ਯਾਰ ਤੈਥੋਂ ਪਰੇ ਹੋ ਗਏ

ਅੱਜ ਉਹਨੇ ਰੁਆਇਆ ਹੈ
ਜਿਹਨੇ ਕਦੀ ਮੁਸਕਰਾਉਣਾ ਸਿਖਾਇਆ ਸੀ

ਇੱਕ ਸੱਚ ਇਹ ਵੀ ਹੈ ਜੋ ਦਿਨੇ ਸਭ ਨੂੰ ਸਮਝਾ ਕੇ ਰੌਣ ਤੋਂ ਨਾ ਕਰਦੇ ਨੇ
ਰਾਤ ਨੂੰ ਅਕਸਰ ਉਹੀ ਕਿਸੇ ਲਈ ਸਭ ਤੋਂ ਜਿਆਦਾ ਰੌਦੇ ਨੇ

ਜੀਹਦਾ ਹੱਥ ਫ਼ੜਿਆ ਮੰਜਿਲਾਂ ਪਾਉਣ ਲਈ
ਉਹੀ ਰਾਂਹਾ ਚ ਕੰਡੇ ਵਿਛਾਉਣ ਲੱਗ ਪਏ

ਕਿਸੇ ਉੱਤੇ ਜ਼ਿਆਦਾ ਵਿਸ਼ਵਾਸ ਕੀਤਾ ਅੱਜਕੱਲ ਕੰਮਜ਼ੋਰੀ ਬਣ ਜਾਂਦੀ ਹੈ

ਬਿਗਾਨੇ ਤਾ ਸਾਡਾ ਵਾਲ ਵੀ ਵਿੰਗਾ ਨੀ ਕਰ ਸਕਦੇ
ਜਿਸ ਦਿਨ ਮਾਰਿਆ ਆਪਣੈ ਹੀ ਮਾਰਨਗੇ

ਜੋ ਕਹਿੰਦੇ ਸੀ ਰੱਬ ਤੁਹਾਨੂੰ ਹਮੇਸ਼ਾ ਖੁਸ਼ ਰਖੇ
ਹੁਣ ਓਹ ਹੀ ਜਾਣ ਜਾਣ ਕੇ ਦੁਖ ਦਿੰਦੇ ਨੇ

ਬੜੇ ਚਾਵਾਂ ਨਾਲ ਰੱਖਿਆ ਸੀ ਪੈਰ ਆਸ਼ਕੀ ਚ
ਕੀ ਪਤਾ ਸੀ ਜ਼ਖ਼ਮ ਐਨੇ ਡੁੰਗੇ ਲੱਗ ਜਾਣਗੇ
ਅਸੀਂ ਗੈਰਾ ਕੋਲ਼ੋਂ ਰਹੇ ਸੀ ਬਚਾਓਦੇ ਇਜਤਾਂ
ਕੀ ਪਤਾ ਸੀ ਓਹ ਸ਼ਰੇਆਮ ਠੱਗ ਜਾਣਗੇ

ਯਾਦ ਰੱਖੀ ਭਾਵੇਂ ਭੁੱਲ ਜਾਵੀਂ
ਪਰ ਕਦੇ ਸਾਡੇ ਕਰਕੇ ਹੰਜੂ ਨਾ ਬਹਾਵੀ
ਤੇਰੇ ਆਪਣੇ ਤਾਂ ਅਸੀ ਕਦੇ ਬਣ ਨਾ ਸਕੇ
ਪਰ ਜੇ ਕਦੇ ਸਾਡੀ ਯਾਦ ਆਵੇ ਬੇਗਾਨੇ ਕੇਹ ਕ ਮਜਾਕ ਨਾ ਉਡਾਵੀਂ

ਸਾਰੀਆਂ ਦੁਆਵਾਂ ਸੱਚੇ ਰੱਬ ਨੂੰ ਕਬੂਲ ਹੈ
ਯਾਰ ਨੂੰ ਨਾ ਹੋਈ ਤੇ ਸਲਾਮ ਕਿਹੜੇ ਕੰਮ ਦੀ
ਤੇਰੇ ਵਾਝੋ ਇਹ ਸਾਡੀ ਪਹਿਚਾਣ ਕਿਹੜੇ ਕੰਮ ਦੀ

ਔਖਾ ਲੰਘਦਾ ਵਕਤ ਵਿਛੋੜੇ ਦਾ ਬਿਨ ਮੋਢੇ ਹੁੰਗਾਰਾ ਕੋਣ ਭਰੇ
ਇੱਕ ਦਿਨ ਹੋਵੇ ਤਾਂ ਲੰਘ ਜਾਵੇ ਸਾਰੀ ਉਮਰ ਗੁਜਾਰਾ ਕੋਣ ਕਰੇ

ਉਹਨੂੰ ਮੇਰੇ ਰੋਣ ਤੇ ਕਦੇ ਵੀ ਤਰਸ ਨਹੀਂ ਆਇਆ
ਸ਼ਾਹਿਦ ਉਹ ਗੈਰਾਂ ਦਿਆਂ ਹਾਸਿਆਂ ਚ ਜ਼ਿਆਦਾ ਖੁਸ਼ ਸੀ