You are currently viewing punjabi status for whatsapp facebook
punjabi status

punjabi status for whatsapp facebook

punjabi status for boyfriend

ਇਤਫਾਕ ਦੀ ਗੱਲ ਆ ਜੀਹਨੂੰ ਭੁਲਣਾ ਹੋਵੇ
ਉਸਨੂੰ ਪਹਿਲਾ ਯਾਦ ਕਰਨਾ ਪੈਂਦਾ

ਅਸੀ ਤਾਂ ਆਪਣੇ ਹੱਥਾ ਦੀਆਂ ਲਕੀਰਾਂ ਤੱਕ ਮਿੱਟਾ ਦਿੱਤੀਆਂ
ਕਿਉਕਿ ਕਿਸੀ ਨੇ ਹੱਥ ਦੇਖ ਕੇ ਕਿਹਾ ਸੀ
ਕਿ ਤੇਰਾਂ ਯਾਰ Bewafa ਨਿਕਲੇਗਾ

ਅਸੀ ਖੋਟੇ ਸਿੱਕੇ ਖੁਦ ਨਹੀ ਚੱਲੇ ਬਜਾਰ ਚ
ਅਸੀ ਕੀ ਕਮੀਆ ਕੱਢਣੀਆ ਕਿਸੇ ਦੇ ਕਿਰਦਾਰ ਚ

ਆਹ ਜ਼ਿੰਦਗੀ ਬਾਰੇ ਆਹੀ ਲਿਖ ਪਾਏ ਆਂ
ਕੇ ਬਹੁਤ ਮਜ਼ਬੂਤ ਰਿਸ਼ਤੇ ਸੀ ਕਮਜ਼ੋਰ ਲੋਕਾਂ ਦੇ ਨਾਲ

ਮੇਰੀ ਛੱਡ ਗਿਆਂ ਫੜਕੇ ਬਾਂਹ ਸੱਜਣਾ
ਤੈਨੂੰ ਯਾਦ ਕਰਾਂ ਕੇ ਨਾ ਸੱਜਣਾ

ਬੇਗਾਨਿਆ ਦੀਆ ਖੁਸ਼ੀਆਂ ਦਾ ਕੀ ਮਾਣ ਕਰਨਾ
ਕੀ ਪਤਾ ਕਦੋਂ ਹਾਸੇ ਖੋ ਕੇ ਰੋਣੇ ਦੇ ਜਾਣ

ਤੈਨੂੰ ਮੇਰੀ ਆਦਤ ਪੈ ਗਈ ਏ
ਭੁਲਣਾ ਸੌਖਾ ਨਹੀ ਮੈਨੂੰ
ਜਦੋ ਤੂੰ ਕੱਲੀ ਹੋਵੇਗੀ
ਯਾਦਾਂ ਆਉਣਗੀਆਂ ਤੈਨੂੰ

ਚਿਹਰਾ ਦੇਖ ਕੇ ਤਾ ਤੂੰ ਸਮਝ ਲੈਨਾਂ ਕੇ ਮੈ ਪਰੇਸਾਨ ਆਂ
ਪਰ ਤੂੰ ਇਹ ਕਿਉਂ ਨਹੀ ਸਮਝਦਾ ਕੇ ਮੈਂ ਪਰੇਸਾਨ ਹੀ ਤੇਰੇ ਕਰਕੇ ਹੀ ਹਾਂ

ਇੰਨੇ ਅਨਮੋਲ ਤਾਂ ਨਹੀ
ਪਰ ਸਾਡੀ ਕਦਰ ਯਾਦ ਰੱਖਣਾ
ਸ਼ਾਇਦ ਸਾਡੇ ਬਾਅਦ ਕੋਈ ਸਾਡੇ ਵਰਗਾ ਨਾ ਮਿਲੇ

ਜਿਸ ਇਨਸਾਨ ਨੂੰ ਤੁਸੀਂ ਹਰ ਰੋਜ ਯਾਦ ਕਰਦੇ ਹੋ
ਜਾਂ ਤਾਂ ਓਹ ਤੁਹਾਡੇ ਬਹੁਤ ਦੁਖ ਦਾ ਕਾਰਨ ਹੁੰਦਾ ਹੈ ਜਾਂ ਖੁਸ਼ੀ ਦਾ

ਖਤਮ ਹੋ ਗਿਆ ਉਹਨਾਂ ਲੋਕਾਂ ਨਾਲਵੀ ਰਿਸਤਾ
ਜਿਹਨਾਂ ਨੂੰ ਮਿਲਕੇ ਲੱਗਦਾ ਸੀ ਕੇ ਉਹ ਕਦੇ ਸਾਥ ਨਹੀਂ ਛੱਡਣ ਗੇ

ਉਹ ਆ ਕੇ ਮੇਰੇ ਸੁਪਨੇ ਚ ਅੱਜ ਵੀ ਉਨਾ ਹੀ ਹੱਸਦੀ ਏ
ਪਰ ਮੈਂ ਹੀ ਝੱਲਾ ਰੋ ਪੈਂਦਾ ਹਾਂ ਉਹਨੂੰ ਚੇਤੇ ਕਰਕੇ

ਜਿੰਨਾਂ ਰਾਹਾਂ ਚੋਂ ਅਸੀ ਲੰਘੇ ਉਹ ਰਾਹ ਪੱਥਰਾਂ ਨਾਲ ਭਰੇ ਸੀ
ਇੱਕ ਇੱਕ ਕਰਕੇ ਪੈਰਾਂ ਵਿੱਚ ਲੱਗਦੇ ਰਹੇ ਵਾਂਗ ਹੰਝੂਆਂ ਦੇ ਜਖ਼ਮ ਸਾਡੇ ਵੱਗਦੇ ਰਹੇ

ਹੋ ਗਏ ਵੱਡਿਆ ਘਰਾਂ ਚ ਤੇਰੇ ਮੰਗਣੇ
ਨੀ ਛੱਡ ਪਰਾਂ ਹੋ ਲੈਣਦੇ
ਅੱਜ ਬੜਿਆਂ ਚਿਰਾਂ ਦੇ ਵਾਅਦ ਟੱਕਰੀ ਨੀ ਗੱਲ ਲੱਗ ਰੋ ਲੈਣ ਦੇ

“ਯਾਦਾਂ” ਸਮੁੰਦਰ ਦੀਆਂ ਉਹਨਾਂ ‘ਲਹਿਰਾਂ’ ਵਾਂਗ ਹੁੰਦੀਆਂ
ਜੋ ‘ਕਿਨਾਰੇ’ ਤੇ ਪਏ ‘ਪੱਥਰ’ ਨੂੰ ਥੋੜਾ ਥੋੜਾ ਖੋਰਦੀਆਂ ਰਹਿੰਦੀਆਂ ਨੇ

ਉਸਨੂੰ ਪਰਖ ਕੇ ਮੈਂ ਆਪਣਾ ਦਿੱਲ ਆਪ ਹੀ ਤੋੜ ਲਿਆ
ਗਲਤਫਹਿਮੀਆਂ ਵਿੱਚ ਮੈਂ ਬਹੁਤ ਜਿਆਦਾ ਖੁਸ਼ ਸੀ

ਇਹ ਉਹ ਜ਼ਮਾਨਾ ਹੈ
ਜਿਸਦੀ ਜਿਨ੍ਹੀ ਪਰਵਾਹ ਕਰੋਗੇ
ਉਹ ਉਨ੍ਹਾਂ ਹੀ ਬੇਪਰਵਾਹ ਹੋ ਕੇ ਨਿਕਲੇਗਾ

ਤੁਹਾਡੇ ਨਾਲ ਕੋਈ ਗਿਲਾ ਨਹੀਂ ਕਿ ਤੁਸੀਂ ਸਾਡੇ ਨਹੀਂ ਹੋਏ
ਗਿਲਾ ਤਾਂ ਆਪਣੇ ਨਾਲ ਏ ਕਿ ਅਸੀ ਕਿਸੇ ਦੇ ਨਹੀਂ ਹੋਏ

ਮੇਰੀਆਂ ਸੋਚਾਂ ਨੇ ਖੁਦਕਸ਼ੀ ਕਰ ਲਈ
ਚੰਦ ਰਿਸ਼ਤਿਆਂ ਨੂੰ ਜ਼ਿੰਦਗੀ ਦੇਣ ਲਈ

ਲੜਾਈ ਤੇ ਸ਼ਿਕਵੇ ਤੋਂ ਬਿਨਾ ਹੋਰ ਵੀ ਗੱਲਾਂ ਹੁੰਦੀਆਂ
ਜਦ ਮਿਲੇ ਤਾਂ ਇਸ ਵਾਰ ਆਪਾਂ ਉਹ ਕਰਾਂਗੇ

ਜਿਹਨੂੰ ਕਦੇ ਡਰ ਹੀ ਨਹੀਂ ਸੀ ਮੈਨੂੰ ਖੋਣ ਦਾ
ਓਹਨੂੰ ਕੀ ਅਫ਼ਸੋਸ ਹੋਣਾ ਮੇਰੇ ਨਾ ਹੋਣ ਦਾ

ਬਿਲਕੁਲ ਇਹੋ ਸੱਚਾਈ ਆ
ਪਹਿਲਾਂ ਜੰਮਣ ਨੀ ਦਿੱਤਾ ਜਾਂਦਾ ਫਿਰ ਜਿਉਣ

ਇੱਕ ਪੱਤਾ ਟੁੱਟਾ ਟਾਹਣੀ ਤੋਂ
ਜਿਵੇ ਮੈਂ ਵੱਖ ਹੋਈ ਹਾਣੀ ਤੋਂ
ਪੱਤੇ ਨੇ ਵੀ ਹੌਲੀ ਹੌਲੀ ਸੁੱਕ ਜਾਣਾ
ਮੈਂ ਵੀ ਉਹਦੇ ਬਾਝੋ ਇੱਕ ਦਿਨ ਮੁੱਕ ਜਾਣਾ
ਹੱਸ ਕੇ ਬੋਲਣ ਵਾਲੀ ਅੱਜ ਮੈਨੂੰ ਬਹੁਤ ਰਵਾਉਂਦੀ ਏ

ਮਿਲਿਆ ਤਾਂ ਬਹੁਤ ਕੁਝ ਹੈ ਇਸ ਜ਼ਿੰਦਗੀ ਵਿੱਚ
ਪਰ ਯਾਦ ਬਹੁਤ ਆਉਦੇ ਨੇਜਿਹਨਾ ਨੂੰ ਹਾਸਲ ਨਾ ਕਰ ਸਕੇ