You are currently viewing punjabi status for whatsapp facebook
punjabi status

punjabi status for whatsapp facebook

punjabi status lines

ਵਕਤ ਬੜਾ ਬੇਈਮਾਨ ਹੈ
ਖੁਸ਼ੀ ਵੇਲੇ ਦੋ ਪਲ ਦਾ ਤੇ ਗ਼ਮ ਵੇਲੇ ਮੁੱਕਦਾ ਹੀ ਨਹੀ

ਅਖੀਆਂ ਦੇ ਕੋਲ ਸਦਾ ਰਹੀ ਸੱਜਣਾ ਅਸੀਂ ਲਖ ਵਾਰੀ ਤਕ ਕੇ ਵੀ ਨਹੀ ਰਜਨਾ
ਮੁਖ ਨਾ ਮੋੜੀ ਸਾਡਾ ਜ਼ੋਰ ਕੋਈ ਨਾ ਸਾਨੂ ਛੱਡ ਕੇ ਨਾ ਜਾਈ ਸਾਡਾ ਹੋਰ ਕੋਈ ਨਾ

ਜਿੱਥੇ ਤੁਹਾਨੂੰ ਲੱਗੇ ਕਿ ਤੁਹਾਡੀ ਜ਼ਰੂਰਤ ਨਹੀਂ ਹੈ
ਉੱਥੇ ਖਾਮੋਸੀ ਨਾਲ ਖੁੱਦ ਨੂੰ ਅਲੱਗ ਕਰ ਲੈਣਾ ਚਾਹੀਦਾ ਹੈ

ਜ਼ਿੰਦਗੀ ਵਿੱਚ ਕੁਝ ਹੁਸੀਨ ਪਲ ਬੱਸ ਇੱਦਾ ਹੀ ਗੁਜ਼ਰ ਜਾਂਦੇ ਨੇ
ਰਹਿ ਜਾਦੀਆਂ ਨੇ ਯਾਦਾਂ ਤੇ ਇਨਸਾਨ ਵਿੱਛੜ ਜਾਂਦੇ ਨੇ

ਜੇ ਤੇਰੇ ਬਿੰਨਾ ਸਰਦਾ ਹੁੰਦਾ
ਕਾਤੋ ਮੀਨਤਾ ਤੇਰੀਆ ਕਰਦੇ

ਮੈ ਕਿਸੇ ਦੀਆ ਯਾਦਾ ਵਿੱਚ ਨਹੀ ਲਿਖਦਾ
ਪਰ ਜਦੋ ਲਿਖਦਾ ਤਾਂ ਯਾਦ ਜਰੂਰ ਆ ਜਾਂਦੀ ਆ

ਅੱਜ ਕੱਲ ਕੋਈ ਨਹੀ ਸਮਝਦਾ ਕਿਸੇ ਨੂੰ ਸਭ
ਆਪੋ ਆਪਣੇ ਰੋਣੇ ਰੋ ਕੇ ਤੁਰ ਜਾਂਦੇ ਨੇ

ਕੌਣ ਭੁਲਾ ਸਕਦਾ ਹੈ ਕਿਸੇ ਨੂੰ
ਬੱਸ ਆਕੜਾ ਹੀ ਰਿਸ਼ਤੇ ਖਤਮ ਕਰ ਦਿੰਦਿਆਂ ਨੇ

ਦੋ ਗੱਲਾਂ ਰਿਸ਼ਤਿਆਂ ਵਿੱਚ ਫਰਕ ਪੈਦਾ ਕਰ ਦਿੰਦੀਆਂ ਨੇ
ਇੱਕ ਤੁਹਾਡਾ ਅਹਿਮ ਤੇ ਦੂਜਾ ਤੁਹਾਡਾ ਵਹਿਮ

ਕੁਝ ਗੱਲਾਂ ਉਦੋਂ ਤਕ ਸਮਝ ਨਹੀਂ ਆਉਂਦੀਆਂ
ਜਦੋਂ ਤਕ ਆਪਣੇ ਤੇ ਨਾ ਬੀਤਣ

ਗੱਲਾ ਕਰਨ ਨੂੰ ਤਾ ਦੁਨੀਆ ਸ਼ੇਰ ਹੁੰਦੀ ਏ
ਬੀਤੇ ਆਪਣੇ ਨਾਲ ਤਕਲੀਫ ਤਾਂ ਫੇਰਹੁੰਦੀ ਏ

ਮੇਰੇ ਵਲੋ ਵਾਰ ਵਾਰ ਗਲਤੀਆ ਮਨੰਣ ਦਾ ਮਤਲਬ ਇਹ ਨਹੀ ਸੀ
ਕਿ ਮੈਂ ਹਰ ਵਾਰ ਗਲਤ ਸੀ
ਅਸਲ ਚ ਮੈਂ ਅਪਣੀ ਇਜ਼ਤ ਨਾਲੋ ਜਿਆਦਾ
ਆਪਣੇ ਰਿਸ਼ਤੇ ਦੀ ਇਜ਼ਤ ਕਰਦਾ ਸੀ

ਵਕਤ ਜ਼ਰੂਰ ਲੱਗ ਗਿਆ ਪਰ ਮੈਂ ਸੰਭਲ ਗਿਆ
ਕਿਉਂਕਿ ਮੈਂ ਠੋਕਰਾਂ ਨਾਲ ਡਿੱਗਿਆ ਸੀ ਕਿਸੇ ਦੀਆਂ ਨਜ਼ਰਾਂ ਨਾਲ ਨਹੀਂ

ਮੈ ਕਿਹਾ ਤੇਰੇ ਤੋਂ ਬਿਨਾਂ ਰਹਿ ਨਹੀ ਹੋਣਾ
ਉਹ ਹੱਸ ਕੇ ਕਹਿੰਦੀਜਦ ਮੈ ਨਹੀ ਸੀ ਉਦੋਂ ਵੀ ਤਾਂ ਜ਼ਿਊਦਾ ਸੀ

ਬੀਤੇ ਵਕਤ ਦੀਆ ਯਾਦਾ ਸੰਭਾਲ ਕੇ ਰੱਖੀ
ਅਸੀ ਯਾਦ ਤਾ ਆਵਾਂਗੇ ਪਰ ਵਾਪਸ ਨਹੀਂ

ਮੈਂ ਹੋਰ ਵੀ ਸਿਤਮ ਸਹਿ ਸਕਦਾ ਸੀ
ਪਰ ਅਫਸੋਸ ਤੁਸੀਂ ਹੀ ਕਹਿ ਦਿੱਤਾ
ਮੈਨੂੰ ਭੁੱਲ ਜਾ

ਰਹਿਨ ਦਿਓ ਮੇਰੇ ਦਰਦ ਦਾ ਇਲਾਜ ਨਾ ਕਰੋ
ਹੁਣ ਆਖਰੀ ਵੇਲੇ ਇਹ ਅਹਿਸਾਨ ਨਾ ਕਰੋ