You are currently viewing punjabi status for whatsapp facebook
punjabi status

punjabi status for whatsapp facebook

girls punjabi status

ਸੋਚਿਆ ਕੁਝ ਹੋਰ
ਹੋਇਆ ਕੁਝ ਹੋਰ
ਚਾਹਿਆ ਕੁਝ ਹੋਰ
ਪਾਇਆ ਕੁਝ ਹੋਰ

ਫਿਕਰ ਤਾਂ ਤੇਰੀ ਅੱਜ ਵੀ ਕਰਦਾ ਹਾਂ
ਬਸ ਜਿਕਰ ਕਰਨ ਦਾ ਹੁਣ ਹੱਕ ਨੀ ਰਿਹਾ

ਸਾਡੀ ਕਦਰ ਉਨ੍ਹਾ ਤੋ ਪੁਛ ਕੇ ਵੇਖ
ਜਿਨ੍ਹਾ ਨੂੰ ਮੁੜ ਕੇ ਨਹੀਂ ਵੇਖਿਆ ਅਸੀਂ ਤੇਰੇ ਲਈ

ਤੈਨੂੰ ਭੁਲ ਗਏ ਨੇ ਯਾਰ ਪੁਰਾਣੇ
ਨਵਿਆੰ ਦੇ ਗਲ ਲਗਕੇ

ਕਿੱਥੇ ਤੂੰ ਯਾਦ ਕਰੇਂਗੀ ਯਾਰ ਮਲੰਗਾਂ ਨੂੰ

ਮੇਰੀ ਮੌਤ ਤੇ ਖਤਮ ਹੋ ਜਾਣਗੇ ਅਫਸਾਨੇ ਤਮਾਮ
ਮਿਲ ਬੈਠ ਕੇ ਰੋਣਗੇ ਆਪਣੇ ਅਤੇ ਬੇਗਾਨੇ ਤਮਾਮ

ਜ਼ਮਾਨਾ ਏ ਸਾਨੂੰ ਰੁਲਾਉਣ ਲਈ
ਤਨਹਾਈ ਏ ਸਾਨੂੰ ਸਤਾਉਣ ਲਈ

ਤਨਹਾਈ ਵਿਚ ਇਕ ਗੱਲ ਤੇ ਆਸਾਨ ਹੋ ਗਈ
ਆਪਣੇ ਪਰਾਏ ਦੀ ਸਾਨੂੰ ਪਹਿਚਾਨ ਹੋ ਗਈ

ਬੈਠ ਕੇ ਤਨਹਾ ਮੈਂ ਤੈਨੂੰ ਯਾਦ ਕਰਦਾ ਹਾਂ
ਤੇਰੀ ਖੁਸ਼ੀ ਦੀ ਖ਼ੁਦਾ ਤੋਂ ਫਰਿਆਦ ਕਰਦਾ ਹਾਂ

ਕਿਸ਼ਤੀਆਂ ਡੁੱਬ ਜਾਂਦੀਆਂ ਨੇ ਤੂਫ਼ਾਂਨ ਚਲੇ ਜਾਂਦੇ ਨੇ
ਯਾਦਾਂ ਰਹਿ ਜਾਂਦੀਆਂ ਨੇ ਇਨਸਾਨ ਚਲੇ ਜਾਂਦੇ ਨੇ

ਆਵਾਰਾ ਗਲੀਆਂ ਵਿਚ
ਮੈਂ ਤੇ ਮੇਰੀ ਤਨਹਾਈ
ਜਾਈਏ ਤਾਂ ਕਿੱਥੇ ਜਾਈਏ
ਹਰ ਮੋੜ ਤੇ ਰੁਸਵਾਈ

ਖੁਦਗਰਜ ਹਾ ਮੈਂ ਯਾਰੋ ਕਹਿਦੇ ਨੇ ਸਾਰੇ ਲੋਕ
ਫਿਰ ਵੀ ਮੇਰੀ ਹਰ ਗਲ ਸਹਿੰਦੇ ਨੇ ਸਾਰੇ ਲੋਕ

ਜੋ ਸਜਾਏ ਸੀ ਖਵਾਬ ਹੰਝੂਆਂ ਚ ਬੇਹ ਗਏ
ਓਹ ਚਾਹੁੰਦੇ ਨਹੀ ਸਾਨੂ ਬੇਵਫ਼ਾ ਕਹਿ ਗਏ