You are currently viewing punjabi status for whatsapp facebook
punjabi status

punjabi status for whatsapp facebook

love punjabi status for whatsapp

ਤੇਰੇ ਰਾਹਾਂ ਵਿਚ ਅਖੀਆਂ ਵਿਛਾ ਕੇ ਬੇਠੇ ਹਾ
ਸੋਹ ਰਬ ਦੀ ਦੁਨੀਆਂ ਭੁਲਾ ਕ ਬੇਠੇ ਹਾ

ਮੈਨੂੰ ਮਾਰ ਦੇ ਤੂ ਰੱਬਾ ਮੈਂ ਜੀਣਾ ਨਹੀ ਚਾਹੁੰਦਾ
ਬੜੇ ਹੰਝੂ ਪੀਤੇ ਮੈਂ ਹੋਰ ਪੀਣਾ ਨਹੀ ਚਾਹੁੰਦਾ

ਮੇਰੇ ਚਿਹਰੇ ਨੂੰ ਪੜਨਾ ਹਰ ਕਿਸੇ ਦੇ ਵਸ ਦੀ ਗੱਲ ਨਹੀਂ ਹੈ
ਏਸ ਕਿਤਾਬ ਵਿੱਚ ਲਫਜਾਂ ਦੀ ਥਾਂ ਜ਼ਜਬਾਤ ਲਿਖੇ ਹੋਏ ਨੇਂ

ਸਾਡੀ ਜ਼ਿੰਦਗੀ ਚ ਕਰਕੇ ਹਨੇਰਾ ਵੈਰਨੇ ਹੂਣ ਫਿਰਦੀ ਬਨੇਰਿਆਂ ਤੇ ਦੀਵੇ ਬਾਲਦੀ
ਨੀ ਜਦੋ ਕੋਲ ਸੀ ਤੁੰ ਕਦਰਾਂ ਨਾ ਜਾਣੀਆਂ ਹੁਣ ਸੱਜਣਾ ਗਵਾਚਿਆਂ ਨੂੰ ਫਿਰੇਂ ਭਾਲਦੀ

ਛੇਤੀ ਟੁੱਟਣ ਵਾਲੇ ਨਹੀ ਸੀ ਅਸੀ
ਬਸ ਕੋਈ ਆਪਣਾ ਬਣ ਕੇ ਤੋੜ ਗਿਆ

ਵੈਰੀਆਂ ਦੀ ਹਿੱਕ ਉੱਤੇ ਸੌਣ ਵਾਲੀਏ
ਨੀ ਸਾਡੀ ਯਾਦ ਤਾਂ ਜਰੂਰ ਆਉਂਦੀ ਹੋਊਗੀ

ਉਹਨੂੰ ਸੁਪਨੇ ਦਿਖਾਉਣ ਦੀ ਆਦਤ ਸੀ ਅਸੀ ਬੁਣਦੇ ਰਹੇ
ਊਹਨੂੰ ਝੂਠ ਬੋਲਣ ਦੀ ਆਦਤ ਸੀ ਅਸੀ ਸੁਣਦੇ ਰਹੇ

ਤੇਰੇ ਜਾਣ ਦੀ ਐਸੀ ਪੀੜ ਲੱਗੀ ਕਿ ਮੁੜ ਹੋਈ ਪੀੜ
ਪੀੜ ਹੀ ਨਾ ਲੱਗੀ

ਟੁੱਟ ਜਾਦੇਂ ਨੇ ਗਰੀਬੀ ‘ਚ ਉਹ ਰਿਸ਼ਤੇ ਜੋ ਅਨਮੋਲ ਹੁੰਦੇ ਨੇ
ਹਜ਼ਾਰਾਂ ਯਾਰ ਬਣਦੇ ਨੇ ਜਦ ਪੈਸੇ ਕੋਲ ਹੰਦੇ ਨੇ

ਆਸ਼ਕੀ ‘ ਚ ਹਰ ਕਿੰਨੇ ਸਦਮੇ ਸਹੀਏ
ਸ਼ਹਿਰ ਤਾਂ ਛੱਡ ਦਿੱਤਾ
ਕੀ ਜੀਣਾ ਵੀ ਛੱਡ ਦਈਏ

ਓਹ ਜਦ ਕਦੇ ਯਾਦਾਂ ਤੋਂ ਪਰੇਸ਼ਾਨ ਹੋਵੇਗੀ
ਆਪਣੀ ਬੇਵਫਾਈ ਤੇ ਹੀ ਪਰੇਸ਼ਾਨ ਹੋਵੇਗੀ

ਮਹਿੰਦੀ ਰੰਗ ਲਿਆਂਦੀ ਏ ਘਿਸ ਜਾਣ ਦੇ ਬਾਦ
ਯਾਰੀ ਯਾਦ ਆਉਂਦੀ ਏ ਟੁੱਟ ਜਾਣ ਦੇ ਬਾਦ

ਛੁਟਨਾ ਹੀ ਸੀ ਤਾਂ ਕੁਛ ਹੋਰ ਵੀ ਛੁਟ ਜਾਂਦਾ
ਰੱਬਾ ਬੱਸ ਕੱਲਾ ਉਹਦਾ ਸਾਥ ਹੀ ਕਿਉਂ ਛੁਟ ਗਿਆ

ਕਦੇ ਸਾਨੂੰ ਵੀ ਸਿਖਾ ਦੇ
ਭੁੱਲ ਜਾਣ ਦਾ ਹੁਨਰ
ਹੁਣ ਮੇਰੇ ਤੋਂ ਰਾਤਾਂ ਨੂੰ
ਉੱਠ ਉੱਠ ਕੇ ਰੋਇਆ ਨਹੀਂ ਜਾਂਦਾ

ਸਾਰੀ ਦੁਨੀਆਂ ਦੀ ਖੁਸ਼ੀ ਇੱਕ ਪਾਸੇ
ਉਹਨਾਂ ਸਾਰਿਆਂ ਦੇ ਵਿੱਚ ਤੇਰੀ ਕਮੀ ਇੱਕ ਪਾਸੇ

ਤੇਰੀ ਮਰਜੀ ਏ ਸਾਡੇ ਨਾਲੋ ਵੱਖ ਹੌਣ ਦੀ
ਸਾਡੀ ਮਰਜੀ ਏ ਤੇਰੇ ਪਿਛੇ ਕੱਖ ਹੌਣ ਦੀ

ਡੂੰਘੀਆਂ ਸੱਟਾਂ ਵੱਜੀਆਂ ਉਤੋਂ ਉਮਰ ਨਿਆਣੀ ਸੀ
ਹੁਣ ਨਈਂ ਹੱਸਦੇ ਚਿਹਰੇ ਇਹ ਤਸਵੀਰ ਪੁਰਾਣੀ ਸੀ

ਅਚਾਨਕ ਬੇਪਰਵਾਹ ਹੋ ਜਾਣਾ ਮੈਨੂੰ ਸੋਚਾਂ ਵਿੱਚ ਪਾ ਗਿਆ
ਤੁਸੀਂ ਤਾਂ ਕਹਿੰਦੇ ਸੀ ਮਰ ਜਾਵਾਂਗੇ ਤੇਰੇ ਬਗੈਰ ਫਿਰ ਤੁਹਾਨੂੰ ਜੀਣਾ ਕਿਵੇਂ ਆ ਗਿਆ

ਮੁਢੋਂ ਜਿਤਾ ਕੇ ਬਾਜੀ
ਪਿੱਛੋਂ ਕਰ ਜਾਣ ਕੱਖਾਂ ਦੀ ਕੱਲੀ ਸਾਡੇ ਨਾਲ ਨੀ ਹੋਈ
ਇਹ ਤਾਂ ਗਿਣਤੀ ਲੱਖਾਂ ਦੀ ਇਕ ਹੋਰ ਆਸ਼ਿਕ ਬਰਬਾਦ ਹੋ ਗਿਆ
ਯਾਰ ਸੀ ਯਾਰਾਂ ਦਾ ਧੋਖਾ ਤਾਂ ਦਸਤੂਰ ਹੋ ਗਿਆ ਸੋਹਣੀਆਂ ਨਾਰਾਂ ਦਾ !

ਉਸ ਨੂੰ ਚਾਹਿਆ ਤਾਂ ਬਹੁਤ ਸੀ
ਪਰ ਉਹ ਮਿਲਿਆ ਹੀ ਨਹੀ ਮੇਰੀਆਂ ਲੱਖ ਕੋਸ਼ਿਸ਼ਾਂ ਦੇ ਬਾਵਜੂਦ
ਫਾਸਲਾ ਮਿਟਿਆ ਹੀ ਨਹੀਂ !!!

ਦਿਮਾਗ ਉਪਰ ਲੋਡ ਰਿਹਾ ਨਾ ਗੱਲ ਕਿਸੇ ਦੀ ਜਰਨੇ ਦਾ
ਗਲ ਵਿਚ ਚਿੱਘੀ ਪੈ ਜਾਣੀ ਲਿਆ ਫਾਹਾ
ਜਦ ਪਰਨੇ ਦਾ ਕਾਇਰ ਨਹੀਂ ਅਖਵਾਉਣਾ ਚਾਹੁੰਦਾ
ਮੈਂ ਕਿਸੇ ਦੇ ਕੋਲੋਂ ਦਰਦੀ ਨੂੰ ਕੋਈ ਦੱਸ ਜਾਓ ਆਸਾਨ ਤਰੀਕਾ ਮਰਨੇ ਦਾ

ਅੱਕ ਗਏ ਆ
ਤੇਰੇ ਝੂਠੇ ਲਾਰੇ ਸੁਣ-ਸੁਣ ਕੇ
ਹੁਣ ਹੋਰ ਕੁਝ ਸਹਿ ਹੋਣਾ ਨੀ
ਅੱਜ ਤੋ ਤੇਰੀ ਮੇਰੀ ਟੁੱਟ ਗਈ ਏ
ਮੇਰੇ ਤੋਂ ਤਾਂ ਹੁਣ ਇਹ ਵੀ ਸੁਣ ਹੋਣਾ ਨੀ

ਅੱਜਕਲ ਆਪਣਾ ਭਲਾ ਹੀ ਕਰ ਲਓ ਤਾਂ ਬਹੁਤ ਚੰਗੀ ਗੱਲ ਹੈ

ਦੂਜੇ ਦਾ ਭਲਾ ਕਰਨ ਤੇ ਬੇਕਦਰੀ ਹੀ ਮਿਲਦੀ ਹੈ