You are currently viewing punjabi status for whatsapp facebook
punjabi status

punjabi status for whatsapp facebook

gadar punjabi status

ਹੀਰ ਦੀ ਕਹਾਣੀ ਪੜ੍ਹਨ ਨੂੰ ਤਾਂ ਬਹੁਤ ਚੰਗੀ ਲੱਗਦੀ ਹੈ
ਪਰ ਜਦੋਂ ਘਰ ਹੀਰ ਜੰਮਦੀ ਹੈ ਤਾਂ ਬੰਦਾ ਗੰਡਾਸਾ ਚੁੱਕ ਲੇੰਦਾ

ਜੋ ਮੈਂਨੂ ਹਮੇਸਾ ਕਹਿਂਦੀ ਹੁਂਦੀ ਸੀ ਕਿ ਤੇਰੇ ਜਾਣ ਤੋਂ ਬਾਦ ਮੈਂ ਮਰ ਜਾਂਵਂਗੀ
ਅੱਜ ਕਿਸੇ ਹੋਰ ਨਾਲ ੳਹ ਆਹੀ ਵਾਅਦੇ ਕਰਨ ਚ’ busy ਆ

ਤੂੰ ਤਾਂ ਚਾਂਦੀ ਉੱਤੇ ਮਰਗੀ
ਜੱਟ ਤਾਂ ਤੈਨੂੰ ਸੋਨੇ ਚ ਮੜਾਉਣ ਨੂੰ ਫਿਰਦਾ ਸੀ

ਜਿਵੇਂ ਜਿਵੇਂ ਤੇਰੇ ਸ਼ਹਿਰੋਂ ਪੈਰ ਪੁੱਟਦਾ ਗਿਆ
ਮੈਂ ਟੁੱਟਦਾ ਗਿਆ

ਹਰ ਪਲ ਵਖਰੇ ਹੀ ਰੰਗ ਹੁੰਦੇ ਰਨ ਦੇ
ਆਖਰ ਨੂੰ ਕਹਿੰਦੀਆਂ ਨੇ ਮਾਪੇ ਨਹੀਂ ਮੰਨਦੇ

ਮੈਂ ਓਹਨੁ ਪੁੱਛਿਆ ਕਿ ਇਕ ਪਲ ਵਿਚ ਜਾਨ ਕਿਵੇ ਨਿਕਲਦੀ ਏ
ਓਹਨੇ ਤੁਰਦੇ -ਤੁਰਦੇ ਨੇ ਮੇਰਾ ਹੱਥ ਛੱਡ ਦਿੱਤਾ

ਹਮਾਰੇ ਦਰਮਿਯਾਂ ਕੁਛ ਤੋ ਹੈ
ਚਾਹੇ ਫਾਸਲੇ ਹੀ ਸਹੀ

ਬਹੁਤ ਨੇ ਇਥੇ ਮੇਰੇ ਮਰਨ ਤੇ ਰੋਣ ਵਾਲੇ
ਪਰ ਤਲਾਸ਼ ਉਸਦੀ ਏ ਜੋ ਮੇਰੇ ਇਕ ਵਾਰ ਰੋਣ ਤੇ ਮਰਨ ਤਕ ਜਾਵੇ

ਵੇ ਤੂੰ ਜਦੋਂ ਗੱਲ ਕਰੇਂ ਬੱਸ ਕਰੇਂ ਵੈਰ ਦੀ
ਅਸੀਂ ਜਦੋਂ ਖੈਰ ਮੰਗੀ
ਮੰਗੀ ਤੇਰੀ ਖੈਰ ਦੀ

ਕਿਸੇ ਨੂੰ ਸਾਡੀ ਕਮੀ ਮਹਿਸੂਸ ਹੋਵੇ
ਸਾਨੂੰ ਰੱਬ ਨੇ ਇਸ ਜੋਗਾ ਬਣਾਇਆ ਹੀ ਨਹੀਂ।

ਓਹਨੂੰ ਵਿਛੜ ਦੇ ਵਕ਼ਤ ਪੁਛ ਲਿਆ “ਕਿਸੇ ਹੋਰ ਦਾ ਹੋਣ ਲਗਿਆ ਹੈ ?”
ਤਾ ਜਵਾਬ ਆਇਆ “ਪਹਿਲਾ ਤੇਰਾ ਕਦੋ ਸੀ ਮੈਂ ?

ਉਸਨੂੰ ਪਰਖ ਕੇ ਮੈਂ ਆਪਣਾ ਦਿੱਲ ਆਪ ਹੀ ਤੋੜ ਲਿਆ
ਗਲਤਫਹਿਮੀਆਂ ਵਿੱਚ ਮੈਂ ਬਹੁਤ ਜਿਆਦਾ ਖੁਸ਼ ਸੀ

ਤੁਸੀਂ ਰੁੱਸ ਗਏ ਅਸੀਂ ਟੁੱਟ ਗਏ।

ਬਹਾਨੇ ਨਾਲ ਵੀ ਕਿਸੇ ਤੋਂ ਮੇਰਾ ਹਾਲ ਨਾ ਪੁੱਛੀਂ
ਮੈਂ ਬਿਲਕੁਲ ਠੀਕ ਹਾਂ
ਲੋਕੀਂ ਤਾਂ ਬੱਸ ਗਲਾਂ ਬਣਾਉਦੇ ਨੇ

ਕੁਝ ਲੋਕਾਂ ਦਾ ਕੰਮ ਹੁੰਦਾ ਹੈ
mood ਖਰਾਬ ਕਰਨਾ ਆਪਣਾ ਵੀ ਤੇ ਦੂਜਿਆਂ ਦਾ ਵੀ

ਝੂਠਾ ਤਾਂ ਮੈਂ ਹੀ ਹਾਂ ਜੋ ਅੱਜ ਵੀ ਜੀ ਰਿਹਾ
ਤੇਰੇ ਬਿਨ ਜੀ ਨਹੀਂ ਸਕਦਾ ਰੋਜ਼ ਕਹਿੰਦਾ ਸੀ

ਕਦੇ ਉਹ ਵੇਲਾ ਸੀ ਜੀ ਕਰਦਾ ਸੀ ਤੇਰੇ ਤੋਂ ਜਾਨ ਵਾਰਦਿਆ
ਹੁਣ ਉਹ ਵੇਲਾ ਜੀ ਕਰਦਾ ਤੈਨੂੰ ਗੋਲੀ ਮਾਰਦਿਆ

ਜਦੋਂ ਸਦਾ ਮੂਡ ਬਿਨਾ ਕਿਸੇ ਗਲ ਤੋਂ ਖਰਾਬ ਹੋਵੇ
ਤਾ ਅਸੀਂ ਪੱਕਾ ਕਿਸੇ ਨੂੰ ਮਿਸ ਕਰ ਰਹੇ ਹੁੰਦੇ ਹਾ

ਕੁਝ ਕੁ ਸਪਨੇ ਮੈ ਖੁਦ ਹੀ ਮਾਰ ਲਏ
ਤੇ ਕੁਝ ਜਮਾਨੇ ਨੇ ਪੂਰੇ ਨਹੀਂ ਹੋਣ ਦਿਤੇ