You are currently viewing punjabi status for whatsapp facebook
punjabi status

punjabi status for whatsapp facebook

punjabi status desi

ਜਦ ਗਿਣਤੀ ਕੀਤੀ ਧੋਖਾ ਦੇਣ ਵਾਲਿਆਂ ਦੀ ਤਾਂ ਇਤਫਾਕ ਵੇਖੋ
ਕੋਈ ਵੀ ਬੇਗਾਨਾ ਨਹੀਂ ਨਿਕਲਿਆ

ਸਾਡਾ ਫ਼ੱਕਰਾਂ ਦਾ ਕੀ ਏ ਵਸਾਹ ਸੱਜਣਾ
ਕੱਦ ਮੁੱਕ ਜਾਣੇ ਸਾਡੇ ਸਾਹ ਸੱਜਣਾ

ਕੀ ਸਮਝੇ ਤੂੰ ਕੀਮਤ ਹੰਝੂ ਖਾਰਿਆਂ ਦੀ
ਯਾਰੀ ਚੰਗੀ ਹੁੰਦੀ ਚੰਦ ਨਾਲੋਂ ਤਾਰਿਆਂ ਦੀ

ਤੂੰ ਰਾਹੀਂ ਬਣ ਤੁਰ ਗਈ ਮੈਂ ਉੱਥੇ ਖੜ ਗਿਆ
ਬਾਹਰੋਂ ਤਾਂ ਜਿੰਦਾ ਹਾਂ ਪਰ ਅੰਦਰੋਂ ਹਾਂ ਮਰ ਗਿਆ

ਹੁਣ ਜੇ ਮੈ ਵੀ ਕਹਿ ਦੇਵਾ ਕੇ ਉਹ ਬੇਵਫਾ ਹੈ
ਫੇਰ ਲੋਕਾ ਚ ਤੇ ਮੇਰੇ ਚ ਫਰਕ ਕਿ ਰਹਿ ਗਿਆ

ਕੱਲਿਆਂ ਛੱਡਕੇ ਤੁਰ ਜਾਣਾ ਦਸਤੂਰ ਏ ਸੱਜਣਾਂ ਦਾ
ਫਿਰ ਹਰ ਸਾਹ ਦੇ ਨਾਲ ਚੇਤੇ ਆਓਣਾ ਕਸੂਰ ਏ ਸੱਜਣਾਂ ਦਾ

ਤੇਰੇ ਹੱਥਾਂ ਦੀ ਮਹਿੰਦੀ ਦੇ ਰੰਗ ਦਾ ਲਾਲ ਹੋਣਾ ਲਾਜ਼ਮੀ ਸੀ
ਸਾਡੇ ਖੂਣ ਨਾਲ ਲਿਖੇ ਖੱਤ ਤੂੰ ਇਹਨਾਂ ਹੱਥਾਂ ਨਾਲ ਸਾੜੇ ਸੀ

ਮਰਨ ਬਾਅਦ ਜਦੋਂ ਲੱਗੇ ਮੈਨੂੰ ਫੂਕਣ ਤਾਂ ਆਵਾਜ਼ ਇਹ ਆਈ
ਇਹ ਸਾਰੀ ਉਮਰ ਜਲਿਆ ਏ ਜਲਾਇਆ ਨਹੀਂ ਜਾ ਸਕਦਾ

ਅੱਜ ਕੋਲ ਹਾਂ ਤਾਂ ਉਹ ਫਿਕਰ ਨੀ ਕਰਦੇ
ਜਦੋ ਫਿਕਰ ਕਰਨਗੇ ਉਦੋਂ ਅਸੀ ਨੀ ਰਹਿਣਾ

ਅੱਜ ਕੱਲ ਲੋਕਾਂ ਕੋਲ ਇੱਕ ਹੀ ਕੰਮ ਰਹਿ ਗਿਆਂ ਹੈ
ਕਿਸੇਂ ਦੇ ਨੇੜੇ ਹੋ ਕੇ ਫਿਰ ਦੂਰ ਚਲੇਂ ਜਾਣਾਂ

ਰੱਬ ਦੀ ਮਾਰ ਤੋਂ ਹੇਠਾਂ ਆਜੀਏ ਵੱਖਰੀ ਗੱਲ ਆ ਉਂਝ ਕਿਥੇ ਦੱਬ ਦੇ ਆ

ਸਾਡੀ ਸੁਨ ਕੇ ਕਹਾਣੀ ਆਜੂ ਅੱਖਾਂ ਵਿਚ ਪਾਣੀ
ਫੇਰ ਕਹੇ ਗਈ ਤੂੰ ਆ ਕਿ ਤਾਈਂ ਬੋਲ ਤਾ
ਛੱਡ ਜਾਣਾ ਤੈਂ ਵੀ ਓਦੇ ਅੱਧ ਵਿਚਕਾਰ
ਭੇਦ ਜਿੱਦੇ ਵੀ ਹਾਲਾਤਾਂ ਵਾਲਾ ਖੋਲ ਤਾ

ਛੱਡ ਜਾਣਾ ਤੈਂ ਵੀ ਓਦੇ ਅੱਧ ਵਿਚਕਾਰ ਭੇਦ ਜਿੱਦੇ ਵੀ ਹਾਲਾਤਾਂ ਵਾਲਾ ਖੋਲ ਤਾ

ਹਰ ਪੱਲ ਸੱਜਣਾ ਤੇਰਾ ਹੀ ਖਿਆਲ ਰਹਿੰਦਾ ਏ
ਤਾਹੀਂਓ ਤੇ ਸਾਰੀ ਸਾਰੀ ਰਾਤ ਹੰਝੂਆ ਦਾ ਮੀਂਹ ਪੈਂਦਾ ਏ

ਰੱਬ ਨਾਂ ਕਰੇ ਕਿਸੇ ਦਾ ਯਾਰ ਵਿੱਛੜੇ ਜੁਦਾਈ ਦਾ ਦਰਦ ਮੋਤ ਤੋਂ ਵੀ ਭੈੜਾ

ਜਦੋਂ ਸਾਡਾ ਮੂੜ ਬਿਨਾ ਕਿਸੇ ਗਲ ਤੋਂ ਖਰਾਬ ਹੋਵੇ ਤਾ
ਅਸੀਂ ਪੱਕਾ ਕਿਸੇ ਨੂੰ ਮਿਸ ਕਰ ਰਹੇ ਹੁੰਦੇ ਹਾ

ਸਾਡਾ ਫ਼ੱਕਰਾਂ ਦਾ ਕੀ ਏ ਵਸਾਹ ਸੱਜਣਾ
ਕੱਦ ਮੁੱਕ ਜਾਣੇ ਸਾਡੇ ਸਾਹ ਸੱਜਣਾ

ਇਨਸਾਨ ਮਾੜਾ ਓਦੋ ਬਣਦਾ
ਜਦੋ ਓਹ ਚੰਗਾ ਬਣ ਬਣ ਕਿ ਟੁਟ ਜਾਂਦਾ

ਅਸੀ ਉਹਨਾ ਦੇ ਦਿਤੇ ਹਰ ਜਖਮ ਨੂੰ ਕਿਤਾਬ ਚ ਸਮੇਟ ਲਿਆ
ਇਕ ਦਿਨ ਕਿਤਾਬ ਨੂੰ ਦੇਖ ਕਹਿਦੇ
ਤੁਸੀ ਸ਼ਾਇਰ ਬਹੁਤ ਵਦਿਆ ਹੋ

ਜਦੋ ਹੋਈ ਸੀ ਮੋਹਬੱਤ ਤਾਂ ਲਗ਼ਿਆ ਕੋਈ ਚੰਗੇ ਕੰਮ ਦਾ ਅਸਰ ਹੈ
ਖਬਰ ਨਹੀਂ ਸੀ ਮੇਨੂੰ ਕੀ ਕਿਸੇ ਗੁਨਾਹ ਦੀ ਇਸ ਤਰਹ ਦੀ ਵੀ ਸਜ਼ਾ ਹੁੰਦੀ ਹੈ

ਕਿਸੇ ‘ਆਪਣੇ’ ਦੀ ਕਮੀ ਦਾ ਅਹਿਸਾਸ ਜਰੂਰ ਹੁੰਦਾ
ਉਸਨੂੰ ਖੋਣ ਤੋਂ ਬਾਦ

ਦੇਖ ਉਜੜਦੀ ਕਿਸੇ ਦੀ ਕੁੱਲੀ
ਛੱਡ ਦੇ ਜਸ਼ਨ ਮਨਾਉਣਾ ਤੇਰੇ ਨਾਲ ਪਤਾ ਨੀ ਬੰਦਿਆ ਹਾਲੇ ਕੀ-ਕੀ ਹੋਣਾ