You are currently viewing punjabi status for whatsapp facebook
punjabi status

punjabi status for whatsapp facebook

punjabi status for facebook in punjabi font

ਜੋ ਬੇਕਸੂਰ ਹੁੰਦੇ ਹੋਏ ਵੀ ਤੁਹਾਨੂੰ ਮਨਾਂਦਾ ਹੈ
ਤਾਂ ਸਮਝ ਲਵੋ ਓਹ ਤੁਹਾਨੂੰ ਹੱਦ ਤੋਂ ਵੱਧ ਚਾਹੁੰਦਾ ਹੈ

ਮਹਿਸੂਸ ਕਰ ਰਹੀ ਹਾ ਤੇਰੀ ਬੇਰੁਖੀ ਕਈ ਦਿਨਾ ਤੋਂ ਯਾਦ ਰਖੀ
ਜੇ ਕੀਤੇ ਮੈਂ ਰੁੱਸ ਗਈ ਤਾਂ ਮੇਨੂੰ ਮਨਾਉਣਾ ਤੇਰੇ ਵੱਸ ਦੀ ਗੱਲ ਨਹੀਂ

ਬਹੁਤ ਮਹਿਸੂਸ ਹੁੰਦਾ ਹੈ
ਤੇਰਾ ਮੇਹਿਸੂਸ ਨਾ ਕਰਨਾ

ਜੋ ਕਿਸੀ ਦਾ ਦੁਖ ਦਰਦ ਨਾ ਵੰਡ ਸਕੇ
ਉਸਨੂੰ ਆਪਣਾ ਬਣਾਉਣ ਦਾ ਕੀ ਫਾਇਦਾ

ਲੋਕੀ ਹਸ ਕੇ ਯਾਰ ਮਨਾਂਦੇ ਨੇ
ਸਾਡਾ ਤੇ ਰੋਣਾ ਵੀ ਨੀ ਮਨਜੂਰ ਹੋਆ

ਅਜੀਬ ਜਹੀ ਬੇਚਾਨੀ ਹੈ
ਉਸਦੇ ਬਿਨਾ ਰਿਹ ਵੀ ਰਹੇ ਹਾਂ ਤੇ ਰਿਹਾ ਵੀ ਨਹੀ ਜਾ ਰਿਹਾ

ਕਿਸੀ ਨੂੰ ਦੁਖ ਦੇਣਾ ਉਨਾ ਹੀ ਅਸਾਨ ਹੁੰਦਾ ਹੈ
ਜਿਨਾ ਸਮੁੰਦਰ ਚ ਪਥਰ ਸੁਟਣਾ ਬਿਨਾ
ਇਹ ਸੋਚੇ ਓਹ ਕਿਨੀ ਡੁੰਘਾਈ ਤਕ ਗਿਆ ਹੋਣਾ

ਸਾਹਾਂ ਦਾ ਟੁੱਟ ਜਾਣਾ ਤਾ ਆਮ ਗੱਲ ਹੈ
ਜਦੋਂ ਆਪਣੇ ਬੁਲਾਨਾ ਛਡ ਦੇਣ ਤਾਂ ਮੌਤ ਤਾਂ ਉਸਨੂੰ ਕਹਿੰਦੇ ਹਾਂ

ਅੱਜ ਉਹ ਨਾ ਨਜ਼ਰੀ ਆਉਂਦੇ ਨੇ
ਜਿਹੜੇ ਨਜ਼ਰਾਂ ਦੇ ਵਿੱਚ ਰਹਿੰਦੇ ਸੀਹੁਣ ਹੁੰਘਾਰਾ ਵੀ ਨਾਂ ਭਰਦੇ ਨੇ
ਜਿਹੜੇ ਹਾਂਜੀ – ਹਾਂਜੀ ਕਹਿੰਦੇ ਸੀ

ਮੇਰੀ ਚੁੱਪ ਦਰਦ ਲਈ ਇਕ ਹੋਰ ਸ਼ਬਦ ਹੈ

ਤੁਸੀਂ ਮਾਰਿਆ ਜੋ ਮੇਰੇ ਵਿੱਚ ਚੰਗਾ ਸੀ

ਕਈ ਵਾਰੀ ਤੁਹਾਨੂੰ ਲੋੜੀਂਦਾ ਉਹ ਵਿਅਕਤੀ ਹੁੰਦਾ ਹੈ ਜਿਸ ਦੀ ਪਰਵਾਹ ਹੈ

ਮੈਂ ਉਨ੍ਹਾਂ ਲੋਕਾਂ ਦੀ ਪਰਵਾਹ ਨਹੀਂ ਕਰਦਾ
ਜਿਹੜੇ ਮੇਰੀ ਪਰਵਾਹ ਨਹੀਂ ਕਰਦੇ

ਮੈ ਸਾਰੀ ਉਮਰ ਲਗਾ ਲਓ ਗਾ
ਤੈਨੂੰ ਚੇਤੇ ਕਰ ਕਰ ਕੇ

ਉਹ ਕਦੇ ਵਾਪਸ ਨਹੀ

ਦੁਨੀਆਂ ਚ ਸਰੀਰਕ ਬਿਮਾਰੀ ਦਾ ਇਲਾਜ਼ ਤਾਂ ਹੈ
ਪਰ ਮੈਂ ਮੇਰੀ ਦੀ ਬਿਮਾਰੀ ਦਾ ਇਲਾਜ਼ ਹੈ ਨਹੀਂ

ਉਹ ਕੱਲ ਮੈਨੂੰ ਯਾਦ ਕਰਕੇ ਰੋਣ ਲੱਗ ਗਈ
ਬਹੁਤ ਟਾਈਮ ਬਾਅਦ ਮੈਨੂੰ ਕੋਈ ਖੁਸ਼ਖਬਰੀ ਮਿਲੀ ਆ