You are currently viewing punjabi status for whatsapp facebook
punjabi status

punjabi status for whatsapp facebook

punjabi status in punjabi language love

Lifetime ਕੋਈ ਸਾਥ ਨਹੀਂ ਦੇ ਕੇ ਰਾਜ਼ੀ
ਲੋਕ ਓਦੋਂ ਯਾਦ ਕਰਦੇ ਨੇਂ ਜਦੋਂ ਇਕੱਲੇ ਹੋਣ

ਬੜੇ ਸਕੂਨ ਨਾਲ ਰਹਿੰਦੀ ਹੈ
ਅੱਜ ਕੱਲ ਉਹ ਮੇਰੇ ਬਿਨਾਂ ਜਿਵੇਂ ਕਿਸੇ ਮੁਸ਼ਕਿਲ ਤੋਂ ਛੁਟਕਾਰਾ ਮਿਲ ਗਿਆ ਹੋਵੇ

ਭੁੱਲ ਤਾਂ ਜਾਵਾਂ ਤੈਨੂੰ
ਪਰ ਸਾਡੇ ਕੋਲ ਰਹੇਗਾ ਕੀ

ਯਾਦ ਉਹਨਾਂ ਦੀ ਆਉਂਦੀ ਹੈ
ਜਿਹੜੇ ਆਪ ਨਹੀਂ ਆਉਂਦੇ ਜਾਂ ਜਿਹਨਾਂ ਕੋਲ ਅਸੀਂ ਨਹੀਂ ਪਹੁੰਚ ਸਕਦੇ

ਹੁਣ ਤਾਂ ਯਾਰ ਡਰ ਜਿਹਾ ਲੱਗਦਾ
ਜਦੋਂ ਕੋਈ ਕਹਿੰਦਾ ਤੁਸੀਂ ਤਾਂ ਸਾਡੇ ਆਪਣੇ ਹੋ

ਸਾਰੀ ਸਾਰੀ ਰਾਤ ਇਹਨਾ ਅੱਖੀਆਂ ਨੂੰ ਰੋਣ ਦੀ ਤੂੰ ਕਿਹੜੀ ਗੱਲੋਂ ਦੇ ਗਈ ਏ ਸਜ਼ਾ

ਸੂਹੇ ਦੀ ਨਾ ਕਦੀ ਆਵਾਜ ਕੰਨਾ ਵਿਚ ਪਾਈ
ਤੇਰੇ ਬਿਨ ਹੁਣ ਜੀ ਲੱਗਦਾ ਨਾ ਕਹਿਣ ਵਾਲੀ ਨਾ ਰਹੀ

ਅੱਜ ਇਕੱਲੇ ਰਹਿ ਗਏ
ਕਿਉਂਕਿ ਮੈ ਹਮੇਸ਼ਾ ਆਪਣੇ ਤੋਂ ਜਿਆਦਾ ਆਪਣਿਆ ਦੀ ਪਰਵਾਹ ਕੀਤੀ ਸੀ

ਭਰਨ ਨੂੰ ਤਾਂ ਹਰ ਜ਼ਖ਼ਮ ਭਰ ਜਾਊਗਾ
ਕਿਵੇਂ ਭਰੂਗੀ ਓਹ ਜਗ਼ਹਾ ਜਿੱਥੇ ਤੇਰੀ ਕਮੀ ਏ

ਲਿਖਣਾ ਤੇ ਸੀ ਕੇ ਖੁਸ਼ ਹਾਂ
ਤੇਰੇ ਬਗੈਰ ਵੀ
ਪਰ ਅੱਥਰੂ ਕਲਮ ਤੋਂ ਪਹਿਲਾਂ ਹੀ ਡਿੱਗ ਪਏ

ਤੇਰੇ ਰਾਹਾਂ ਵਿੱਚ ਖੜਾ ਖੜਾ ਰੁੱਖ ਹੋ ਗਿਆ
ਤੇਰੀ ਫੋਟੋ ਵਾਂਗੂੰ ਦੇਬੀ ਹੁਣ ਚੁੱਪ ਹੋ ਗਿਆ

ਕੁਝ ਲਿਖਿਆ ਜਰੂਰ ਹੈ ਤੇਰੇ ਹੁਸਣ ਉੱਪਰ
ਪਰ ਕੀ ਫਾਇਦਾ ਤੂੰ ਤਾਰੀਫ ਸੁਣਕੇ ਕਿਹੜਾ ਮੁੜ ਆਉਣਾ

ਤੇਰੀ ਬੇਰੁਖ਼ੀ ਦਾ ਅੰਜਾਮ ਇੱਕ ਦਿਨ ਇਹ ਹੀ ਹੋਵੇਗਾ
ਆਖਿਰ ਭੁਲਾ ਹੀ ਦੇਵਾਂਗੇ ਤੈਨੂੰ ਯਾਦ ਕਰਦੇ-ਕਰਦੇ

ਤੈਨੂੰ ਪਾ ਨੀ ਸਕਦੇ ਤਾ ਕੀ ਹੋਇਆ
ਤੈਨੂੰ ਚਾਹੁਣ ਦਾ ਮੌਕਾ ਮਿਲਿਆ ਇਹ ਬਹੁਤ ਏ

ਬਸ ਇਹੀ ਤਮੰਨਾ ਸੀ ਕਿ ਉਹ ਮੈਨੂੰ ਮੇਰੀ ਤਰਾਂ ਚਾਹਵੇ
ਪਰ ਇਹ ਤਮੰਨਾ ਸੀ ਇਸ ਲਈ ਤਮੰਨਾ ਹੀ ਰਹਿ ਗਈ

ਕੀਤਾ ਕਿਸੇ ਹੋਰ ਦਾ,ਕਿਸੇ ਹੋਰ ਨੂੰ ਭਰਨਾ ਪੈ ਜਾਂਦਾ
ਜਦੋਂ ਗੱਲ ਧੋਖੇ ਦੀ ਹੋਵੇ ਫਿਰ ਕਤਲ ਵੀ ਕਰਨਾ ਪੈ ਜਾਂਦਾ

ਮੈਨੂੰ ਮਨਾਉਣ ਲਈ ਉਸਦਾ ਇੱਕ ਬੋਲ ਹੀ ਕਾਫੀ ਸੀ
ਉਸਨੂੰ ਮਨਾਉਣ ਲਈ ਮੇਰੇ ਲੱਖਾਂ ਹੰਝੂ ਵੀ ਥੋੜ੍ਹੇ ਪੈ ਗਏ

ਕਿੰਨੇ ਤੂਫਾਨ ਉਠੇ ਇਹਨਾ ਅੱਖੀਆ ਵਿੱਚ ਹੰਜੂਆ ਦੇ
ਪਰ ਉਸ ਦੀਆ ਯਾਦਾ ਦੀ ਕਿਸਤੀ ਡੁੱਬਦੀ ਹੀ ਨਹੀ

ਹੰਜੂ ਨਹੀ ਮੁੱਕਦੇ ਅਖਾਂ ਚੋਂ
ਤੇਨੂੰ ਪਸੰਦ ਜੋ ਕੀਤਾ ਸੀ ਲੱਖਾਂ ਚੋਂ

ਸੌ ਗਏ ਬੱਚੇ ਗਰੀਬ ਦੇ ਇਹ ਸੁਣ ਕੇ
ਕਿ ਫਰਿਸ਼ਤੇ ਆਉਂਦੇ ਨੇ ਸੁਪਨਿਆਂ ਚ ਰੋਟੀਆਂ ਲੈ ਕੇ

ਜੇ ਛਡ ਚਲਿਆ ਏ ਤੇ ਚੁੱਪ ਕਰਕੇ ਚਲਾ ਜਾਂਵੀ ਤੇਰਾ
ਆਖਰੀ ਸ਼ਬਦ ਅਲਵਿਦਾ ਮੇਰੇ ਤੋਂ ਨਹੀ ਜਰ ਹੋਣਾ

ਕੁਝ ਗੱਲਾਂ ਉਦੋਂ ਤਕ ਸਮਝ ਨਹੀਂ ਆਉਂਦੀਆਂ
ਜਦੋਂ ਤਕ ਆਪਣੇ ਤੇ ਨਾ ਬੀਤਣ

ਗੱਲਾ ਕਰਨ ਨੂੰ ਤਾ ਦੁਨੀਆ ਸ਼ੇਰ ਹੁੰਦੀ ਏ
ਬੀਤੇ ਆਪਣੇ ਨਾਲ ਤਕਲੀਫ ਤਾਂ ਫੇਰਹੁੰਦੀ ਏ

ਮੇਰੇ ਵਲੋ ਵਾਰ ਵਾਰ ਗਲਤੀਆ ਮਨੰਣ ਦਾ ਮਤਲਬ ਇਹ ਨਹੀ ਸੀ
ਕਿ ਮੈਂ ਹਰ ਵਾਰ ਗਲਤ ਸੀਅਸਲ ਚ ਮੈਂ ਅਪਣੀ ਇਜ਼ਤ ਨਾਲੋ ਜਿਆਦਾ ਆਪਣੇ ਰਿਸ਼ਤੇ ਦੀ ਇਜ਼ਤ ਕਰਦਾ ਸੀ

ਵਕਤ ਜ਼ਰੂਰ ਲੱਗ ਗਿਆ ਪਰ ਮੈਂ ਸੰਭਲ ਗਿਆ
ਕਿਉਂਕਿ ਮੈਂ ਠੋਕਰਾਂ ਨਾਲ ਡਿੱਗਿਆ ਸੀ ਕਿਸੇ ਦੀਆਂ ਨਜ਼ਰਾਂ ਨਾਲ ਨਹੀਂ

ਮੈ ਕਿਹਾ ਤੇਰੇ ਤੋਂ ਬਿਨਾਂ ਰਹਿ ਨਹੀ ਹੋਣਾ
ਉਹ ਹੱਸ ਕੇ ਕਹਿੰਦੀਜਦ ਮੈ ਨਹੀ ਸੀ ਉਦੋਂ ਵੀ ਤਾਂ ਜ਼ਿਊਦਾ ਸੀ

ਬੀਤੇ ਵਕਤ ਦੀਆ ਯਾਦਾ ਸੰਭਾਲ ਕੇ ਰੱਖੀ
ਅਸੀ ਯਾਦ ਤਾ ਆਵਾਂਗੇ ਪਰ ਵਾਪਸ ਨਹੀਂ

ਮੈਂ ਹੋਰ ਵੀ ਸਿਤਮ ਸਹਿ ਸਕਦਾ ਸੀ
ਪਰ ਅਫਸੋਸ ਤੁਸੀਂ ਹੀ ਕਹਿ ਦਿੱਤਾ ਮੈਨੂੰ ਭੁੱਲ ਜਾ