You are currently viewing punjabi status for whatsapp facebook
punjabi status

punjabi status for whatsapp facebook

good punjabi status

ਰਹਿਨ ਦਿਓ ਮੇਰੇ ਦਰਦ ਦਾ ਇਲਾਜ ਨਾ ਕਰੋ
ਹੁਣ ਆਖਰੀ ਵੇਲੇ ਇਹ ਅਹਿਸਾਨ ਨਾ ਕਰੋ

ਲੱਖਾਂ ਚੋਟਾਂ ਖਾ ਕੇ ਵੀ ਮੈਂ ਸਜਦੇ ਕਰ ਦਿਤੇ
ਸਦਕੇ ਜਾਵਾਂ ਉਹਨਾ ਬਹੁਤ ਅਜੀਜਾ ਦੇ
ਜਿੰਨਾ ਧੋਖੇ ਕਰਕੇ ਇਲਜਾਮ ਮੇਰੇ ਸਿਰ ਮੜ ਦਿਤੇ

ਏ ਅੱਖੀਆਂ ਦਾ ਪਾਣੀ ਬਿਨਾ ਗੱਲ ਤੋਂ ਡੁੱਲਦਾ ਨਹੀ ਮੇਰੀ ਕੁਝ ਤਾਂ ਲਗਦੀ ਸੀ
ਜੀਹਦਾ ਅੱਜ ਵੀ ਚੇਤਾ ਭੁੱਲਦਾ ਨਹੀ

ਮਰ ਜਾਣਾ ਇੱਕ ਦਿਨ ਰੁੱਕ ਜਾਣੇ ਸਾਹ
ਮਨਾਲੀ ਫੇਰ ਜਸ਼ਨ ਤੇ ਕਰਲੀ ਪੂਰੇ ਚਾ

ਅਸੀ ਚਾਹੇ ਕਿੰਨੀਆਂ ਵੀ ਕਿਤਾਬਾਂ ਪੜ ਲਈਏ
ਪਰ ਸਕੂਨ ਤਾਂ ਤੇਰੇ ਇੱਕ ਮੈਸਿਜ ਨਾਲ ਆਉਂਦਾ

ਕਿਸੇ ਹੱਦ ਤੱਕ ਚਾਹੁੰਦਾ ਤਾਂ ਉਹਨੇ ਮਿਲ ਜਾਣਾ ਸੀ
ਹੱਦ ਤੋਂ ਜਿਆਦਾ ਚਾਹਿਆ ਤਾਂ ਹੀ ਤਾਂ ਉਹਨੂੰ ਗਰੂਰ ਹੋ ਗਿਆ

ਜ਼ਖਮ ਪੈਰਾਂ ਦੇ ਅਸੀਂ ਤਾਂ ਦੇਖਣੋ ਹੀ ਹਟ ਗਏ
ਕੰਡਿਆਂ ਤੇ ਤੁਰਨ ਦੀ ਹੁਣ ਆਦਤ ਹੋ ਗਈ

ਪੈਸਾ ਭਾਂਵੇਂ ਲੱਖ ਹੈ ਕਮਾ ਲਿਆ ਫੈਦਾ ਕੀ ਜੇ ਇੱਜ਼ਤ ਕਮਾਈ ਨਾ
ਤੈਨੂੰ ਵਹਿਮ ਸਬ ਤੋਂ ਤੂੰ ਤਗੜਾ ਵਹਿਮ ਦੀ ਕੋਈ ਸੋਹਣਿਆ ਦਵਾਈ ਨਾ

ਇਕਲਾਪੇ ਦੀ ਠੰਡ ਚ ਜਦ ਵੀ ਠਰਦੀ ਹੋਵੇਂਗੀ
ਸਾਹ ਤੋਂ ਨਿੱਘਾ ਸੱਜਣ ਚੇਤੇ ਕਰਦੀ ਹੋਵੇਂਗੀ

ਦਰਿਆ ਦੇ ਕੰਢੇ ਤੇ ਤੈਰਦੀ ਲਾਸ਼ ਦੇਖ ਕੇ ਇਹ ਗੱਲ ਸਮਝ ਆਈ ਕਿ
ਬੋਝ ਸਰੀਰ ਦਾ ਨਹੀਂ ਸਾਹਾਂ ਦਾ ਸੀ

ਤੇਰੇ ਤੋ ਬਾਦ ਕੋਣ ਬਣੂਗਾ ਹਮਦਰਦ ਮੇਰਾ
ਮੈ ਤੈਨੂੰ ਪਾਉਣ ਦੀ ਜਿੱਦ ਵਿੱਚ ਆਪਣੇ ਵੀ ਖੋ ਲਏ

ਕਿੰਨੀ ਅਜੀਬ ਹੈ ਮੇਰੇ ਅੰਦਰ ਦੀ ਤਨਹਾਈ ਵੀ
ਹਜ਼ਾਰਾਂ ਆਪਣੇ ਨੇ ਪਰ ਯਾਦ ਤੂੰ ਹੀ ਆਉਦਾ ਹੈ

ਮੇਰੇ ਨਾਲ ਬਿਤਾਏ ਪੱਲ ਸੰਭਾਲ ਕੇ ਰੱਖੀ
ਯਾਦ ਤਾਂ ਜਰੂਰ ਆਉਗਾ, ਪਰ ਵਾਪਸ ਨਹੀ

ਚੰਗਾ ਹੋਇਆ ਮੇਰੇ ਬਿਨਾ ਉਹਨਾਂ ਦਾ ਸਰ ਗਿਆ
ਮੈਂ ਵੀ ਉਹਨਾ ਦੀ ਯਾਦ ਤੋਂ ਪੱਲਾ ਛੁਡਾ ਰਿਹਾਂ

ਵਸਦੀ ਰਹੇ ਤੂ ਮੇਨੂ ਛੱਡ ਜਾਨ ਵਾਲੀਏ
ਗੈਰਾਂ ਦੇ ਸੀਨੇ ਲਗ ਜਾਣ ਵਾਲੀਏ

ਮੈਨੂੰ ਬਰਬਾਦ ਕਰਕੇ ਜੋ ਮੁਸਕਰਾਉਂਦੀ ਸੀ
ਮੇਰੀ ਦਖ਼ਕੇ ਓ ਲਾਸ਼ ਅੱਜ ਹੰਝੂ ਬਹਾੳਂਦੀਸੀ

ਛੋਟੀ ਉਮਰੇ ਰੋਗ ਅਵੱਲਾ ਲਾ ਬੇਠੇ
ਰਾਤ ਦੀ ਨੀਂਦ ਤੇ ਦਿਨ ਦਾ ਚੇਨ ਗਵਾ ਬੇਠੇ