You are currently viewing punjabi status for whatsapp facebook
punjabi status

punjabi status for whatsapp facebook

new punjabi status sad

ਇਕ ਬੇਵਫ਼ਾ ਮੈਨੂੰ ਲੁਟ ਕੇ ਚਲੀ ਗਈ
ਕੱਖਾਂ ਵਾਂਗ ਮੇਨੂ ਸੁੱਟ ਕੇ ਚਲੀ ਗਈ

ਜੋ ਹਰ ਪਲ ਮੈਨੂੰ ਰੁਲਾਂਦੀ ਰਹੀ
ਪਰ ਲਾਸ਼ ਮੇਰੀ ਦੇਖ ਕੇ ਹੰਜੂ ਬਹਾਂਦੀ ਰਹੀ

ਉਹ ਸ਼ਾਇਦ ਮਤਲਬ ਨੂੰ ਮਿਲਦੇ ਸੀ
ਪਰ ਸਾਨੂੰ ਤਾਂ ਮਿਲਣ ਨਾਲ ਮਤਲਬ ਸੀ

ਭੁੱਲ ਤਾਂ ਜਾਵਾਂ ਤੈਨੂੰ
ਪਰ ਸਾਡੇ ਕੋਲ ਰਹੇਗਾ ਕੀ ?

ਅਸੀਂ ਫੁਲ ਸਮਝਿਆ ਕੰਡਿਆਂ ਨੂੰ ਓਹਨਾ ਚੁਭ ਫੱਟ ਸੀਨੇ ਲਾ ਦਿੱਤੇ
ਅਸੀਂ ਤਰਹਦੇ ਸੀ ਓਹਨਾ ਦੇ ਪੈਰਾਂ ਹੇਠਾਂ ਤਲੀਆਂ
ਪਰ ਓਹਨਾ ਸਾਡੇ ਰਾਹਾਂ ਵਿਚ ਕੰਡੇ ਵਿਸ਼ਾ ਦਿੱਤੇ।

ਬੜਾ ਔਖਾ ਹੁੰਦਾ ਉਸ ਇਨਸਾਨ ਨੂੰ ਭੁੱਲਣਾ
ਜਿਨ੍ਹੇ ਬਹੁਤ ਸਾਰੀਆਂ ਯਾਦਾਂ ਦਿੱਤੀਆਂ ਹੋਣ

ਬੇਕਦਰਾਂ ਦੀ ਦੁਨੀਆਂ ਵਿਚ
ਕੋਈ ਆਪਣਾ ਬਣਾਉਣ ਵਾਲਾ ਨਾ ਮਿਲਿਆ
ਮਿਲਿਆ ਹਰ ਕੋਈ ਇਸ ਮਹਿਫ਼ਿਲ ਵਿਚ
ਪਰ ਕਦਰ ਪਾਉਣ ਵਾਲਾ ਨਾ ਮਿਲਿਆ।

ਨਾਮ ਰੂਹ ਉੱਤੇ ਲਿਖਿਆ
ਮੈ ਬਾਹਾਂ ਤੇ ਨਹੀਂ
ਜਿਨ੍ਹਾਂ ਤੇਰੇ ਤੇ ਜ਼ਕੀਨ
ਓਨਾ ਸਾਹ ਤੇ ਨਹੀਂ।

ਕੁਝ ਹਾਰ ਗਈ ਤਕਦੀਰ
ਕੁਝ ਟੁੱਟੇ ਸੁਪਨੇ
ਕੁਝ ਗੈਰਾਂ ਨੇ ਬਰਬਾਦ ਕੀਤਾ
ਕੁਝ ਛੱਡ ਗਏ ਆਪਣੇ

ਹੱਥ ਜ਼ਖਮੀ ਕਰਾ ਕੇ ਅਸੀਂ ਆਪਣੇ
ਕੰਡਿਆਂ ਲਈ ਫੁਲ ਸਜਾਉਂਦੇ ਰਹੇ
ਸੱਟ ਲੱਗੀ ਮੇਰੀ ਗ਼ਲਤੀ ਨਾਲ
ਅਸੀਂ ਕੰਡਿਆਂ ਨੂੰ ਮੋਮ ਬਣਾਉਂਦੇ ਰਹੇ।

ਭਾਲ ਆ ਮੈਨੂੰ ਉਸ ਮੰਜਲ ਦੀ
ਜਿਸਨੂੰ ਮੈ ਪਾਉਣਾ ਨੀ ਚਾਹੁੰਦਾ
ਦਿਸ ਰਹੀ ਆ ਉਹ ਮੇਨੂ
ਪਰ ਓਹਦੀਆਂ ਨਜਰਾਂ ਚ ਆਉਣਾ ਨੀ ਚਾਹੁੰਦਾ

Time ਹੀ ਮਾੜਾ ਸੱਜਣਾ ਕਸੂਰ ਤੇਰਾ ਵੀ ਨਹੀਂ

ਮਿਲਿਆ ਕਰਦੇ ਸੀ ਜੋ ਕਦੇ ਚਾਵਾਂ ਦੇ ਨਾਲ
ਯਾਦ ਆਉਂਦੇ ਨੇ ਬਸ ਹੁਣ ਨਾਵਾਂ ਦੇ ਨਾਲ
ਮੰਜਿਲਾਂ ਮਹੁਤਾਜ ਨੀ ਹੁੰਦੀਆਂ ਸਾਥ ਦੀਆਂ
ਗਿਲਾ ਕਰਦੇ ਰਹੇ ਅਸੀਂ ਐਵੇ ਸਾਹ ਦੇ ਨਾਲ