You are currently viewing punjabi status for whatsapp facebook
punjabi status

punjabi status for whatsapp facebook

only punjabi status

ਤੈਨੂੰ ਦੇਖੇ ਬਿਨ ਹੁਣ ਸਾਹ ਨਾ ਆਵੇ
ਤੇਰੀ ਦੂਰੀ ਹੁਣ ਮੇਥੋ ਝੱਲੀ ਨਾ ਜਾਵੇ
ਮੇਨੂ ਦਿਨ ਰਾਤ ਤੇਰੀ ਯਾਦ ਸਤਾਵੇ
ਸਾਰੀ ਸਾਰੀ ਰਾਤ ਹੁਣ ਨੀਂਦ ਨਾ ਆਵੇ
ਸ਼ੇਤੀ ਮਿਲਜਾ ਆ ਕੇ ਕਦੇ ਸਾਹ ਹੀ ਨਾ ਮੁਕ ਜਾਵੇ।

ਚੇਹਰਾ ਦੇਖ ਕੇ ਤਾ ਤੂੰ ਸਮਜ ਲੈਨਾਂ ਕੇ ਮੈ ਪਰੇਸ਼ਾਨ ਆ
ਪਰ ਤੂੰ ਇਹ ਕਿਉਂ ਨੀ ਸਮਜਦਾ ਕਿ ਮੈ ਪਰੇਸ਼ਾਨ ਹੀ ਤੇਰੇ ਕਰਕੇ ਹੈ।

ਜਿਹੜਾ ਵੀ ਆਉਂਦਾ ਦਰਦ ਦੇ ਕੇ ਚਲਾ ਜਾਂਦਾ
ਮੰਨਿਆ ਕਿ ਮਜਬੂਤ ਹਾਂ, ਪਰ ਪੱਥਰ ਨਹੀਂ

ਮੇਨੂ ਖਾਮੋਸ਼ ਜੇਹਾ ਕਰਕੇ ਹੁਣ ਹੱਸਦੀ ਹੋਵੇਗੀ
ਕੋਈ ਰਿਸ਼ਤਾ ਨਹੀਂ ਮੇਰੇ ਨਾਲ, ਹੁਣ ਨਵੇਆਂ ਨੂੰ ਦੱਸਦੀ ਹੋਵੇਗੀ

ਦਰਦ ਮਿਲਿਆ ਵੀ ਤਾ ਸਾਨੂ ਉਸ ਇਨਸਾਨ ਤੋਂ
ਰਬ ਦੀ ਜਗਾਹ ਅਸੀਂ ਜਿਸਨੂੰ ਬਿਠਾਇਆ ਸੀ

ਧੁੱਪ ਮੌਕਾ ਨੀ ਦਿੰਦੀ, ਨਹੀਂ ਤਾ
ਆਪਣੇ ਪ੍ਰਸ਼ਾਵੇ ਨਾਲ ਲਿਪਟ ਕੇ ਰੋਂਦੇ ਅਸੀਂ

ਯਾਰੀ ਪਿੱਛੇ ਸਬ ਕੁਛ ਵਾਰ ਗਿਆ
ਨਾ ਬਚਿਆ ਕੁਝ ਲੁਟਾਉਣ ਲਈ
ਬਸ ਸਾਹ ਨੇ ਬਾਕੀ ;ਉਹ ਨਾ ਮੰਗੀ
ਮੈ ਰੱਖੇ ਨੇ ਭੁੱਲਾ ਬਖਸ਼ਾਉਣ ਲਈ।

ਦੀਵਾਨਾ ਜੇਹਾ ਕਰ ਮੇਨੂ ਸ਼ੱਡੇਆ
ਮੈ ਤੇਰੇ ਬਿਨ ਰਹਿ ਨਾ ਸਕਾਂ

ਆਕੜ ਨਹੀਂ ਉਸਦੀ ਕੋਈ ਮਜਬੂਰੀ ਹੋਣੀ ਆ
ਏਨੀਆਂ ਮਿਨਤਾ ਕਰਕੇ ਤਾ ਰਬ ਵੀ ਮੰਨ ਜਾਂਦਾ

ਕੱਚ ਦੇ ਗੁਲਦਸਤੇ ਵਾਂਗ ਟੁੱਟ ਕੇ ਚੂਰ ਹੋ ਗਏ
ਲੱਗ ਨਾ ਜਾਈਏ ਪੈਰੀ ਕਿਸੇ ਦੇ ਇਸੇ ਲਈ ਸਬ ਤੋਂ ਦੂਰ ਹੋ ਗਏ

ਜਦੋ ਸਾਡਾ ਮੂਡ ਬਿਨਾ ਕਿਸੇ ਗੱਲ ਤੋਂ ਖ਼ਰਾਬ ਹੋਵੇ
ਤਾ ਪੱਕਾ ਅਸੀਂ ਕਿਸੇ ਨੂੰ ਯਾਦ ਕਰ ਰਹੇ ਹੁੰਦੇ ਹਾਂ

ਦੁਨੀਆਂ ਨੂੰ ਮੇਰੀ ਹਕੀਕਤ ਬਾਰੇ ਪਤਾ ਹੀ ਨਹੀਂ
ਇਲਜਾਮ ਹਜ਼ਾਰਾਂ ਨੇ ਗ਼ਲਤੀ ਇਕ ਵੀ ਨਹੀਂ

ਇਨਸਾਨ ਕੁਜ ਹੱਸ ਕੇ ਸਿੱਖਦਾ,ਕੁਜ ਰੋ ਕੇ ਸਿੱਖਦਾ ਜਦੋ ਵੀ ਸਿੱਖਦਾ
ਯਾ ਤਾ ਕਿਸੇ ਦਾ ਹੋ ਕੇ ਸਿੱਖਦਾ ਯਾ ਕਿਸੇ ਨੂੰ ਖੋ ਕੇ ਸਿੱਖਦਾ

ਜੇ ਤੂੰ ਮੇਨੂ ਰਵਾ ਕੇ ਖੁਸ਼ ਹੈ
ਤਾ ਮੈ ਸਾਰੀ ਉਮਰ ਰੋ ਕੇ ਖੁਸ਼ ਜਾ

ਉਸਨੂੰ ਤਾ ਮਿਲ ਗਏ ਹੋਣਗੇ ਕਈ ਸਾਥੀ
ਪਰ ਮੇਨੂ ਹਰ ਮੋੜ ਤੇ ਉਸਦੀ ਕਮੀ ਮਹਿਸੂਸ ਹੁੰਦੀ ਏ।

ਮੈਂ ਤਾਂ ਅੱਜ ਓਹ ਗਵਾਇਆ
ਜੋ ਕਦੇ ਮੇਰਾ ਸੀ ਹੀ ਨਹੀਂ
ਪਰ ਤੂੰ ਤਾਂ ਸੱਜਣਾ ਉਸਨੂੰ ਗਵਾ ਦਿਤਾ
ਜੋ ਸਿਰਫ ਤੇਰਾ ਹੀ ਸੀ

ਸਾਡੀ ਕਦਰ ਉਨ੍ਹਾ ਤੋ ਪੁਛ ਕੇ ਵੇਖ
ਜਿਨ੍ਹਾ ਨੂੰ ਮੁੜ ਕੇ ਨਹੀਂ ਵੇਖਿਆ ਅਸੀਂ ਤੇਰੇ ਲਈ

ਜਿਸਨੂੰ ਜਿਨਾ ਚਾਹੁੰਗੇ ਉਹਨਾ ਹੀ ਦਰਦ ਪਾਉਂਗੇ

ਗੁਜ਼ਰ ਗਿਆ ਅੱਜ ਦਾ ਦਿਨ ਵੀ ਪਹਿਲਾਂ ਦੀ ਤਰਾਂ
ਨਾਂ ਸਾਨੂੰ ਫੁਰਸਤ ਮਿਲੀ
ਨਾਂ ਉਹਨਾਂ ਨੂੰ ਖਿਆਲ ਆਇਆ

ਇਕ ਆਦਤ ਜਹੀ ਪੇ ਗਈ ਤੇਰੀ
ਜੋ ਯਾਦ ਆਉਣ ਤੇ ਬਹੁਤ ਸਤਾਉਦੀ ਏ
ਕਿਤੇ ਤੂੰ ਸਾਨੂੰ ਭੁੁੱਲ ਨਾ ਜਾਵੀ ਸੱਜਣਾ
ਮੇਰੀ ਇਹੋ ਸੋਚ ਕੇ ਅੱਖ ਭਰ ਆਉਦੀ ਏ

ਸਾਰਾ-ਸਾਰਾ ਦਿਨ ਸਾਰੀ-ਸਾਰੀ ਰਾਤ
ਅੱਖਿਆਂ ਚੋ ਹੋਵੇ ਬਰਸਾਤ…