You are currently viewing punjabi status for whatsapp facebook
punjabi status

punjabi status for whatsapp facebook

Alone punjabi status

ਬਹੁਤ ਦਿਨਾ ਬਾਅਦ ਉਸਨੂੰ ਕਿਸੇ ਹੋਰ ਨਾਲ ਖੁਸ਼ ਵੇਖ ਕੇ
ਇਹ ਇਹਸਾਸ ਹੋਇਆ ਕਿ ਮੈ ਉਸਨੂੰ ਪਹਿਲਾ ਕਿਉਂ ਨਹੀਂ ਛੱਡ ਦਿਤਾ

ਮੈਂ ਚੁੱਪ ਹਾਂ ਪਰ ਅੰਨਾ ਨਹੀਂ

ਜਾ ਜੇ ਤੂੰ ਖੁਸ਼ ਹਾਂ ਛੱਡ ਕੇ ਪਰ ਸਾਡੀ ਵੀ
ਇਕ ਗਲ ਯਾਦ ਰਖੀ ਮਰਨ ਨੀ ਲਗੇ ਅਸੀਂ ਵੀ ਤੇਰੇ ਤੋ ਬਗੈਰ ਨੀ

ਮਤਲਬ ਹੋਵੇ ਤਾਂ ਦੂਰੋਂ ਹੀ ਪਹਿਚਾਨ ਲੇਂਦੇ ਨੇ ਲੋਕੀ
ਵਰਨਾ ਆਪਨੇ ਵੀ ਲੰਘ ਜਾਂਦੇ ਨੇ ਕੋਲੋਂ ਅਜਨਬੀ ਬਣਕੇ

ਫਾਂਸਲੇ ਵੱਧ ਜਾਣ ਨਾਲ ਗਲਤ ਫ਼ਹਿਮੀਆਂ ਵੱਧ ਜਾਂਦੀਆਂ
ਫਿਰ ਓਹ ਵੀ ਸੁਨਣ ਲਗ ਜਾਂਦਾ ਹੈ ਜੋ ਕਦੀ ਕਿਸੇ ਨੇ ਬੋਲਿਆ ਵੀ ਨਹੀ ਹੁੰਦਾ

ਨਾ ਸਾਡਾ ਯਾਰ ਬੁਰਾ ਨਾ ਤਸਵੀਰ ਬੁਰੀ
ਕੁਝ ਅਸੀ ਬੁਰੇ ਕੁਝ ਤਕਦੀਰ ਬੁਰੀ

ਮੈਂ ਅੱਜ ਇਕ ਟੁੱਟਦਾ ਤਾਰਾ ਵੇਖਿਆ
ਜਮਾ ਹੀ ਮੇਰੇ ਵਰਗਾ ਸੀ ਵੇ ਚੰਨ ਨੂੰ ਕੋਈ ਫ਼ਰਕ ਪਿਆ ਨਾ
ਜਮਾ ਹੀ ਤੇਰੇ ਵਰਗਾ ਸੀ

ਬਚਪਨ ਕਰ ਗਿਆ ਝਾਤੀਓ
ਰੱਬਾ ਕਿੱਥੇ ਜਾਨ ਫਸਾਤੀ

ਜਦੋ ਹੋਈ ਸੀ ਮੁਹਬੱਤ ਤਾ ਲਗਿਆ ਕੋਈ ਚੰਗੇ ਕੰਮ ਦਾ ਅਸਰ ਹੈ
ਖਬਰ ਨਹੀ ਸੀ ਮੈਨੁੰ,ਕੇ ਗੁਨਾਹਾ ਦੀ ਇਸ ਤਰਾ ਦੀ ਵੀ ਸਜ਼ਾ ਹੁੰਦੀ ਹੈ

ਇਹ ਬਦ-ਦੁਆਵਾਂ ਕਿਸੇ ਹੋਰ ਲਈ ਰੱਖ
ਮੁਹਬੱਤ ਦੇ ਮਰੀਜ਼ ਹਾਂ ਖੁਦ-ਬ-ਖੁਦ ਮਰ ਜਾਵਾਂਗੇ

ਕਿਥੇ ਵਫਾ ਮਿਲਦੀ ਮਿੱਟੀ ਦੇ ਬਣੇ ਇਨਸਾਨਾ ਤੋ
ਇਹ ਤਾ ਬਿਨਾ ਮਤਲਬ ਦੇ ਰੱਬ ਨੂੰ ਵੀ ਯਾਦ ਨਹੀ ਕਰਦੇ

ਬੰਦਾ ਸਾਰੀ ਉਮਰ ਅਧੂਰਾ ਰਹੰਦਾ ਹੈ
ਜਦੋਂ ਮਰ ਜਾਂਦਾ ਤਾਂ ਕਹਿੰਦੇ ਪੂਰਾ ਹੋ ਗਿਆ

ਜਿਥੇ ਮਰਜੀ ਰਹੀ ਤੇ ਜਿਸਦੀ ਮਰਜੀ ਹੋਈ
ਪਰ ਤੇਨੂੰ ਸੁਹੰ ਮੇਰੀ ਲੱਗੇ ਮੇਨੂੰ ਯਾਦ ਕਰਕੇ ਨਾ ਰੋਈ

ਕਿਉਂ ਨਾ ਸਮਝ ਸਕਿਆ ਕੋਈ ਅੱਖਾਂ ਦੀ ਉਦਾਸੀ
ਹਰ ਕੋਈ ਬੁੱਲਾਂ ਦੀ ਮੁਸਕਾਨ ਨੂੰ ਖ਼ੁਸ਼ੀ ਸਮਝ ਲੈਂਦਾ ਹੈ

ਟੈਨਸ਼ਨ ਉਦੋਂ ਮੁੱਕਣੀ ਜਦੋਂ ਨਬਜ਼ ਰੁੱਕਣੀ

ਦਰਦ ਜਦੋਂ ਮਿੱਠਾ ਲੱਗਣ ਲੱਗ ਜਾਵੇ ਸਮਝੋ ਤੁਹਾਨੂੰ ਜੀਨਾ ਆ ਗਿਆ

ਆਪਣੇ ਯਾਹਮੇ ਨੂੰ ਦੇਖ ਕੇ ਯਾਦ ਤੇਰੀ ਆਈ ਨੀ
ਕਦੇ ਤੂੰ ਯਾਹਮੇ ਦੇ ਪਿੱਛੇ ਬੈਠਦੀ ਸੀ ਅੱਜ ਹੋ ਗਈ ਪਰਾਈ ਨੀ

ਤੇਰੇ ਨਾਲ ਯਾਰਾ ਮੇਰਾ ਵਸਦਾ ਜਹਾਨ ਏ
ਮੇਰੇ ਲਈ ਤਾ ਦੀਦ ਤੇਰੀ ਰੱਬ ਦੇ ਸਮਾਨ ਏ
ਇਹ ਲੋਕ ਰਹੇ ਰੋਕ ਮੈਂ ਇਕ ਵੀ ਨਾ ਸੁਣਦਾ
ਤੇਰੀ ਯਾਦ ਆਵੇ ਪਲ ਬਾਦ ਤੇਰੇ ਖ਼ਾਬ ਰਹਾ ਬੁਣਦਾ

ਤੈਨੂੰ ਦੇਖੇ ਬਿਨ ਹੁਣ ਸਾਹ ਵੀ ਨਾ ਆਵੇ
ਤੇਰੀ ਦੂਰੀ ਹੁਣ ਮੈਥੋਂ ਝੱਲੀ ਨਾ ਜਾਵੇ
ਮੈਨੂੰ ਦਿਨ ਰਾਤ ਤੇਰੀ ਯਾਦ ਸਤਾਵੇ
ਸਾਰੀ ਸਾਰੀ ਰਾਤ ਹੁਣ ਨੀਂਦ ਨਾ ਆਵੇ
ਛੇਤੀ ਮਿਲ ਜਾ ਆ ਕੇ ਕਦੇ ਸਾਹ ਹੀ ਨਾ ਮੁੱਕ ਜਾਵੇ

ਤੂੰ ਸਾਨੂੰ ਧੋਖਾ ਦੇ ਕੇ ਵੀ ਖੁਸ ਨਹੀ
ਪਰ ਅਸੀ ਧੋਖਾ ਖਾ ਕੇ ਜਿਉਣਾ ਸਿੱਖ ਗਏ

ਸਜ਼ਾ ਬਣ ਜਾਂਦੀਆਂ ਨੇ
ਗੁਜ਼ਰੇ ਹੋਏ ਵਕਤ ਦੀਆਂ ਯਾਦਾਂ

ਪਤਾ ਨਹੀ ਕਿਉ ਮਤਲਬ ਲਈ ਮੇਹਰਬਾਨ ਹੁੰਦੇ ਨੇ

ਬੇ ਹਿਸਾਬੇ ਦਰਦਾਂ ਨੂੰ ਮੈਂ ਬੁੱਕਲ ਵਿੱਚ ਲੁਕੋਇਆ
ਹਰ ਮਹਿਫਲ ਵਿੱਚ ਹੱਸਦਾ ਹਾਂ ਪਰ ਕੱਲਾ ਬਹਿ ਬਹਿ ਰੋਇਆ

ਜੀਅ ਵੇ ਸੋਹਣਿਆ ਜੀਅ
ਭਾਵੇ ਕਿਸੇ ਦਾ ਹੋ ਕੇ ਜੀਅ
ਕੀ ਹੋਇਆ ਜੇ ਅੱਜ ਨੀ ਸਾਡਾ
ਕਦੇ ਤਾਂ ਹੁੰਦਾ ਸੀ

ਇਹਨਾਂ ਦੂਰੀਆਂ ਨੂੰ ਕਦੇ ਜੁਦਾਈ ਨਾ
ਸਮਝੀ ਬੁਲ੍ਹਾਂ ਦੀਆਂ ਖਾਮੋਸ਼ੀਆਂ ਨੂੰ
ਕਦੇ ਸਾਡੀ ਰੁਸਵਾਈ ਨਾ ਸਮਝੀ
ਇਕ ਇਕ ਪਲ ਯਾਦ ਕਰਾਂਗਾ
ਤੈਨੂੰ ਜੇਕਰ ਮੁਕ ਗਿਆ ਤਾਂ
ਸਾਡੇ ਮੁਕਨੇ ਨੂੰ ਬੇਵਫਾਈ ਨਾ ਸਮਝੀ

ਕਿੰਨੀ ਅਸਾਨੀ ਨਾਲ ਖਤਮ ਕਰ ਦਿੱਤਾ ਉਸਨੇ ਰਿਸ਼ਤਾ ਸਾਡੇ ਨਾਲ
ਜਿਸਨੂੰ ਦੇਖ ਕੇ ਹੀ ਅਸੀ ਸਾਰੀ ਦੁਨੀਆਂ ਭੁੱਲ ਜਾਂਦੇ ਸੀ
ਅਸੀ ਨਾ ਚਾਉਦੇ ਹੋਏ ਵੀ ਜ਼ਿੰਦਗੀ ਹਾਰ ਗਏ
ਜੀਹਨੂੰ ਜਾਨੋ ਵੱਧਕੇ ਚਾਉਦੇ ਸੀ ਉਹ ਹੱਥੋ ਸਾਡੇ ਯਾਰ ਗਏ

ਕੀ ਵਫ਼ਾ ਮਿਲਣੀ ਓਹਨਾ ਤੋਂ
ਜੋ ਖੁਦ ਬੇਵਫ਼ਾ ਨੇ

ਜੇਕਰ ਰੱਖ ਸਕੇ ਤਾ ਇਕ ਨਿਸ਼ਾਨੀ ਹਾਂ ਮੈਂ
ਜੇਕਰ ਗਵਾ ਦੇਵੇ ਤਾ ਇਕ ਕਹਾਣੀ ਹਾਂ ਮੈ
ਚਾਹ ਕੇ ਵੀ ਰੋਕ ਨਾ ਸਕੀ ਜਿਸਨੂੰ ਦੁਨੀਆਂ
ਉਹ ਇਕ ਬੂੰਦ ਅੱਖ ਦਾ ਪਾਣੀ ਹਾਂ ਮੈ।