You are currently viewing punjabi status for whatsapp facebook
punjabi status

punjabi status for whatsapp facebook

Are you Looking For sad punjabi status For Whatsapp Facebook & Instagram. Feel Free Share with Firends On One Click

sad punjabi status

ਲੰਘਦਾ ਲੰਘਦਾ ਅੱਜ
ਉਹਦੇ ਸ਼ਹਿਰ ਵਿਚੋਂ ਲੰਘਿਆ
ਇੰਜ਼ ਤੂਫ਼ਾਨ ਜਿਹਾ ਬਣਿਆ
ਸੀ ਅਸਮਾਨ ਚ
ਜਿਵੇਂ ਉਹਦਾ ਸ਼ਹਿਰ ਵੀ
ਮੇਰਾ ਵੈਰੀ ਹੋਵੇ

ਫੁੱਲ ਮੁਰਝਾੲੇ ਸੱਜਣਾਂ ਮੁੜਕੇ ਖਿਲਦੇ ਨਹੀ
ਚੇਤੇ ਰੱਖੀ ਯਾਰ ਗਵਾਚੇ ਮਿਲਦੇ ਨਹੀ

ਸੁਣਿਆ ਲੁੱਕ ਲੁੱਕ ਕੇ ਰੋਂਦੀ ਹੈ
ਉਹਨੂੰ ਕਹਿਣਾ ਹੱਸਦੇ ਅਸੀਂ ਵੀ ਨਹੀਂ

ਮਰ ਜਾਣਾ ਇੱਕ ਦਿਨ ਰੁੱਕ ਜਾਣੇ ਸਾਹ
ਮਨਾਲੀ ਫੇਰ ਜਸ਼ਨ ਤੇ ਕਰਲੀ ਪੂਰੇ ਚਾ

ਹੰਝੂਆਂ ਨਾਲ ਭਿੱਜਿਆ ਮੁਖੜਾ
ਕਦ ਤੱਕ ਕੋਈ ਧੋਵੇਗਾ
ਹਾਲੇ ਤੂੰ ਇਹ ਨਾ ਪੁੱਛੀਂ
ਕੀ ਕੀ ਕੁਝ ਹੋਵੇਗਾ

ਹੰਝੂਆਂ ਨਾਲ ਭਿੱਜਿਆ ਮੁਖੜਾ
ਕਦ ਤੱਕ ਕੋਈ ਧੋਵੇਗਾ
ਹਾਲੇ ਤੂੰ ਇਹ ਨਾ ਪੁੱਛੀਂ
ਕੀ ਕੀ ਕੁਝ ਹੋਵੇਗਾ

ਉਹ ਜ਼ਿੰਦਗੀ ਵਿੱਚ ਆਏ
ਇਜਹਾਰ ਕੀਤਾ
ਇਸਤੇਮਾਲ ਕੀਤਾ
ਤੇ ਚੱਲੇ ਗਏ

ਤੁਸੀਂ ਰੁੱਸ ਗਏ
ਅਸੀਂ ਟੁੱਟ ਗਏ

ਜਿਸ ਸ਼ਖ਼ਸ ਲਈ ਤੁਸੀਂ ਮੈਨੂੰ ਠੁਕਰਾ ਕੇ ਗਏ ਸੀ
ਸੁਣਿਆ ਉਹ ਵੀ ਤੁਹਾਡਾ ਨਹੀਂ ਹੋਇਆ

ਮੇਰੇ ਕਰਮ ਮੇਰੇ ਨਾਲ ਜਾਣਗੇ
ਜਿੰਨਾਂ ਨੂੰ ਮੈਂ ਆਪਣਾ ਸੱਮਝਦਾ
ਸਿਵੇ ਤੋ ਪਿੱਛੇ ਮੁੜ ਜਾਣਗੇ

ਕੋਈ ਮਹਿੰਗਾ ਤੋਹਫ਼ਾ ਦੇ ਸਕਾ
ਇਹ ਤਾਂ ਹਾਲਾਤ ਨਹੀਂ ਮੇਰੇ

ਬੱਸ ਇੱਕ ਵਕਤ ਹੈ
ਜੋ ਸਾਇਦ ਹਰ ਕਿਸੇ ਕੋਲ ਨਹੀਂ