You are currently viewing punjabi status for whatsapp facebook
punjabi status

punjabi status for whatsapp facebook

Sira punjabi status

ਕੋਈ ਹਸਾ ਗਿਆ
ਕੋਈ ਰਵਾ ਗਿਆ
ਚਲੋ ਇੰਨਾ ਹੀ ਕਾਫੀ ਏ
ਜਿਓਣਾ ਤਾ ਆ ਗਿਆ।

ਬਸ ਇਕ ਮੁਸਕੁਰਾਹਟ ਹੀ ਗਵਾਈ ਏ
ਬਾਕੀ ਤਾ ਮੈ ਬਹੁਤ ਖੁਸ਼ ਹਾਂ

ਕਲ ਇਕ ਗਰੀਬ ਰੋਟੀ ਮੰਗ ਕੇ ਲੈ ਗਿਆ
ਤੇ ਕਰੋੜਾ ਦੀਆ ਦੁਆਵਾਂ ਦੇ ਗਿਆ
ਸਮਝ ਨਹੀਂ ਆਇਆ ਕਿ ਗਰੀਬ ਉਹ ਸੀ ਕੇ ਮੈ

ਤੇਰੇ ਨਾਲ ਇਦਾ ਦਾ ਰਿਸ਼ਤਾ ਹੈ ਕਿ
ਦਰਦ ਕੋਈ ਵੀ ਹੋਵੇ ਪਰ ਯਾਦ ਤੇਰੀ ਆਉਂਦੀ ਏ

ਕਿਸੇ ਨੇ ਮਿੱਟੀ ਕਿ ਅੱਖਾਂ ਵਿਚ ਪਾਈ
ਪਹਿਲਾ ਨਾਲੋਂ ਵਧੀਆ ਦਿੱਸਣ ਲੱਗ ਗਿਆ।

ਅਸੀਂ ਤਾ ਦੋ ਚੀਜਾਂ ਤੋਂ ਬਹੁਤ ਡਰਦੇ ਆ
ਇਕ ਤੇਰੇ ਰੋਣ ਤੋਂ ਤੇ ਦੂਜਾ ਤੈਨੂੰ ਖੋਣ ਤੋਂ।

ਜਿਹਨੂੰ ਕਦੇ ਡਰ ਹੀ ਨਹੀਂ ਸੀ ਮੈਨੂੰ ਖੋਣ ਦਾ
ਓਹਨੂੰ ਕੀ ਅਫ਼ਸੋਸ ਹੋਣਾ ਮੇਰੇ ਨਾ ਹੋਣ ਦਾ

ਬਿਲਕੁਲ ਇਹੋ ਸੱਚਾਈ ਆ
ਪਹਿਲਾਂ ਜੰਮਣ ਨੀ ਦਿੱਤਾ ਜਾਂਦਾ ਫਿਰ ਜਿਉਣ

ਇੱਕ ਪੱਤਾ ਟੁੱਟਾ ਟਾਹਣੀ ਤੋਂ
ਜਿਵੇ ਮੈਂ ਵੱਖ ਹੋਈ ਹਾਣੀ ਤੋਂ
ਪੱਤੇ ਨੇ ਵੀ ਹੌਲੀ ਹੌਲੀ ਸੁੱਕ ਜਾਣਾ
ਮੈਂ ਵੀ ਉਹਦੇ ਬਾਝੋ ਇੱਕ ਦਿਨ ਮੁੱਕ ਜਾਣਾ

ਮਿਲਿਆ ਤਾਂ ਬਹੁਤ ਕੁਝ ਹੈ
ਇਸ ਜ਼ਿੰਦਗੀ ਵਿੱਚ ਪਰ ਯਾਦ ਬਹੁਤ ਆਉਦੇ ਨੇ
ਜਿਹਨਾ ਨੂੰ ਹਾਸਲ ਨਾ ਕਰ ਸਕੇ

ਵਕਤ ਬੜਾ ਬੇਈਮਾਨ ਹੈ ਖੁਸ਼ੀ ਵੇਲੇ ਦੋ ਪਲ ਦਾ ਤੇ ਗ਼ਮ ਵੇਲੇ ਮੁੱਕਦਾ ਹੀ ਨਹੀ

ਜਿੱਥੇ ਤੁਹਾਨੂੰ ਲੱਗੇ ਕਿ ਤੁਹਾਡੀ ਜ਼ਰੂਰਤ ਨਹੀਂ ਹੈ
ਉੱਥੇ ਖਾਮੋਸੀ ਨਾਲ ਖੁੱਦ ਨੂੰ ਅਲੱਗ ਕਰ ਲੈਣਾ ਚਾਹੀਦਾ ਹੈ
ਜ਼ਿੰਦਗੀ ਵਿੱਚ ਕੁਝ ਹੁਸੀਨ ਪਲ ਬੱਸ ਇੱਦਾ ਹੀ ਗੁਜ਼ਰ ਜਾਂਦੇ ਨੇ
ਰਹਿ ਜਾਦੀਆਂ ਨੇ ਯਾਦਾਂ ਤੇ ਇਨਸਾਨ ਵਿੱਛੜ ਜਾਂਦੇ ਨੇ