You are currently viewing punjabi status for whatsapp facebook
punjabi status

punjabi status for whatsapp facebook

Are you Looking For punjabi status for girls For Whatsapp Facebook & Instagram. Feel Free Share with Firends On One Click

punjabi status for girls

ਗੁੱਸਾ ਤੇਰੇ ਨਾਲ ਨਹੀਓ ਕਿਸੇ ਗੱਲ ਦਾ
ਹੁੰਦੀ ਆਸ਼ਕਾਂ ਦੀ ਮਾੜੀ ਤਕਦੀਰ ਸੋਹਣੀਏ

ਗੱਲ ਗੱਲ ਤੇ ਜੋ ਸੁਣਾਉਂਦੇ ਨੇ ਕਿ ਤੁਸੀਂ ਬਦਲ ਗਏ ਹੋ
ਕੋਈ ਜਾ ਕੇ ਦੱਸੇ ਉਹਨਾਂ ਨੂੰ ਕਿ
ਸਾਡੀ ਬਦਲਣ ਦੀ ਵਜ੍ਹਾ ਵੀ ਉਹ ਹੀ ਨੇ

ਰੋਦੇ ਵੀ ਬਹੁਤ ਨੇ
ਸੁਰਮਾ ਵੀ ਡੁਲਣ ਨਹੀ ਦਿੰਦੇ
ਮਾਤਮ ਕਰਨ ਲਗਿਆ ਵੀ ਕਿੰਨਾਂ ਖਿਆਲ ਰੱਖਦੇ ਨੇ ਲੋਕ

ਜੇ ਮੇਰੇ ਨਾਲ ਵਾਸਤਾ ਹੀ ਨਈਂ ਰੱਖ਼ਣਾ ਤਾਂ ਨਜਰ ਕਿਉਂ ਰੱਖਦੇ ਹੋ
ਕਿਸ ਹਾਲ ਚੋ ਜਿਉਂਦੇ ਆ ਤੁਸੀ ਖਬਰ ਕਿਉ ਰੱਖਦੇ ਹੋ

ਕਈ ਵਾਰ ਜੋ ਸਾਹਮਣੇ ਤੋਂ ਜਿਕਰ ਨਹੀ ਕਰਦੇ
ਉਹ ਅੰਦਰੋਂ ਅੰਦਰੀ ਫਿਕਰ ਬਹੁਤ ਕਰਦੇ ਨੇ

ਤੇਰੇ ਜਾਣ ਦੀ ਐਸੀ ਪੀੜ ਲੱਗੀ
ਕਿ ਮੁੜ ਹੋਈ ਪੀੜ, ਪੀੜ ਹੀ ਨਾ ਲੱਗੀ

ਅੱਜ ਵੀ ਦੇਖ ਦਾ ਉਸ ਸਮੇਂ ਨੂੰ
ਜਦੋਂ ਤੂੰ ਮੇਰੇ ਨਾਲ ਸੀ

ਜਦੋ ਮਾਂ ਛੱਡ ਕੇ ਜਾਂਦੀ ਹੈ ਤਾਂ
ਦੁਨੀਆਂ ਵਿੱਚ ਕੋਈ ਦੁਆ ਦੇਣ ਵਾਲਾ ਨਹੀਂ ਹੁੰਦਾ
ਅਤੇ ਜਦੋ ਪਿਤਾ ਛੱਡ ਕੇ ਜਾਂਦਾ ਹੈ ਤਾਂ
ਕੋਈ ਹੌਸਲਾ ਦੇਣ ਵਾਲਾ ਨਹੀਂ ਹੁੰਦਾ

ਦੁਨੀਆਂ ਬਦਲ ਗਈ ਹੈ, ਗਾਲਿਬ
ਅਬ ਬਾਤ ਹੋਠੋ ਸੇ ਨਹੀਂ ਨੋਟੋ ਸੇ ਹੋਤੀ ਹੈ

ਜਰੂਰਤਾਂ ਪੁਗਾ ਕੇ ਉਸਨੇ
ਰਿਸ਼ਤੇ ਦਾ ਨਾਮ ਦੋਸਤੀ ਕਰ ਲਿਆ

ਲਹਿਜੇ ਸਮਝ ਆ ਜਾਂਦੇ ਆ ਮੈਨੂੰ ਲੋਕਾਂ ਦੇ
ਬਸ ਉਹਨਾਂ ਨੂੰ ਸ਼ਰਮਿੰਦਾ ਕਰਨਾ ਚੰਗਾ ਨਹੀਂ ਲੱਗਦਾ

ਯਾਦਾਂ ਦਾ ਸੱਪ ਕਦੇ-ਕਦੇ ਬਸ ਲੜਦਾ ਰਹਿੰਦਾ ਏ
ਉਂਝ ਤਾਂ ਭਾਵੇ ਤੇਰੇ ਬਾਜੋ ਸਰਦਾ ਰਹਿੰਦਾ ਏ

ਸਵਾਲ ਜ਼ਹਿਰ ਦਾ ਨਹੀਂ ਸੀ,
ਉਹ ਤਾਂ ਮੈਂ ਪੀ ਗਿਆ
ਤਕਲੀਫ ਲੋਕਾਂ ਨੂੰ ਇਹ ਸੀ
ਕਿ ਫਿਰ ਵੀ ਮੈਂ ਜੀਅ ਗਿਆ