You are currently viewing punjabi status for whatsapp facebook
punjabi status

punjabi status for whatsapp facebook

Are you Looking For punjabi status sad For Whatsapp Facebook & Instagram. Feel Free Share with Firends On One Click

punjabi status sad

ਅਸ਼ਕ ਤੇਰੀਆ ਯਾਦਾਂ ਦੇ ਨੈਣੋ ਹੰਝੂ ਬਣ ਚੋ ਪੈਂਦੇ,
ਤੇੈਨੂੰ ਚੇਤੇ ਕਰ ਕੇ ਹਾਣਦੀਏ ਅਸੀਂ ਹੱਸਦੇ-ਹੱਸਦੇ ਰੋ ਪੈਂਦੇ

ਅੱਜ ਕੱਲ ਹੱਸਣਾ ਹੀ ਬੰਦ ਕੀਤਾ ਹੋਇਆ ਏ
ਹਰ ਇੱਕ ਚਾਅ ਨੂੰ ਮੈ ਸੀਨੇ ਚ ਲਕੋਇਆ ਏ
ਪਾਲਦੇ ਹਾਂ ਜਿਹੜੀ ਓਹੀ ਰੀਝ ਠੱਗ ਜਾਂਦੀ ਏ
ਮੇਰੀ ਖੁਸੀ ਨੂੰ ਨਜਰ ਛੇਤੀ ਲੱਗ ਜਾਂਦੀ ਏ

ਹੰਝੂਆਂ ਦੀ ਤਰਾਂ ਹੁੰਦੇ ਨੇ ਕੁਝ ਲੋਕ
ਪਤਾ ਹੀ ਨਹੀ ਲਗਦਾ ਕੇ ਸਾਥ ਦੇ ਰਹੇ ਨੇ ਜਾਂ ਸਾਥ ਛੱਡ ਰਹੇ ਨੇ

ਰਖ ਰੱਬ ਨੂੰ ਵਿਚ ਗਵਾਹ ਅੜੀਏ
ਕਦੇ ਸਾਡੀ ਸਾਰੀ ਹੁੰਦੀ ਸੀ
ਸੱਟ ਮੇਰੇ ਤੇ ਦਰਦ ਤੇਰੇ
ਕਦੇ ਐਸੀ ਯਾਰੀ ਹੁੰਦੀ ਸੀ

ਕੀ ਦੱਸਾਂ ਦਰਦ ਕਹਾਣੀ ਬਾਰੇ, ਹੰਝੂ ਅੱਜ ਵੀ ਵਹਿੰਦੇ ਰਹਿੰਦੇ ਨੇ
ਅੱਸਾਂ ਯਾਦ ਰੱਖਿਆ ਉਹ ਭੁੱਲ ਗਏ
ਕਹਿੰਦੇ ਤੇਰੇ ਵਰਗੇ ਤਾਂ ਆਉਂਦੇ-ਜਾਂਦੇ ਰਹਿੰਦੇ ਨੇ

ਸਾਡੇ ਬਚਦੇ ਨੇ ਸਾਹ ਥੋੜਾ ਜ਼ਹਿਰ ਤੂੰ ਪਿਲਾ ਜਾ
ਨੀਂ ਮੈਂ ਜਲਿਆ ਨਹੀਂ ਹਲੇ ਚਿਗ਼ਾਰੀ ਹੋਰ ਲਾ ਜਾ

ਕੋਈ ਜਵਾਬ ਨਹੀਂ ਆਇਆ ਰੱਬ ਨੂੰ ਕੀਤਾ ਮੈਂ ਇੱਕ ਸਵਾਲ ਸੀ
ਕਿਉ ਛੱਡਿਆਂ ਉਹਨੇ ਕਿਉ ਬਦਲਿਆ ਖਿਆਲ ਸੀ
ਕੋਈ ਨਾਂ ਬਣਿਆਂ ਮੇਰਾ ਲੱਗਦਾ ਰੱਬ ਵੀ ਉਹਦੇ ਨਾਲ ਸੀ

ਰੋ ਪਈ ਸੀ ਰੂਹ ਜਦ ਤੂੰ ਆਪਣਾ ਬਣਾ ਲਿਆ ਕਿਸੇ ਗੈਰ ਨੂੰ
ਅਖੀਆਂ ਹੋਈਆਂ ਬੰਦ ਤੇ ਹੁਣ ਸਲਾਮ ਤੇਰੇ ਸ਼ਹਿਰ ਨੂੰ

ਦਰਦ ਤੈਥੋਂ ਵੱਖ ਹੋਣ ਦਾ, ਮੈਥੋਂ ਦੂਰ ਜਾਣ ਦਾ
ਇੱਕ ਵਾਰ ਮਿਲਣ ਦਾ ਵਾਅਦਾ ਕਰ ਨਾ ਮੁੜ ਵਾਪਿਸ ਆਉਣ ਦਾ

ਹੱਸਿਆ ਕਰ ਤੇਰੇ ਸ਼ਹਿਰ ਮੁਸਕਾਨ ਛੱਡਕੇ ਚੱਲੇ ਆਂ
ਜੋ ਕੀਤੀ ਸੀ ਤੇਰੇ ਨਾਲ਼ ਕਦੇ ਜ਼ੁਬਾਨ ਛੱਡਕੇ ਚੱਲੇ ਆਂ

ਸਾਨੂੰ ਕਿਹਨੇ ਯਾਦ ਕਰਨਾ ਓਏ ਰੱਬਾ
ਮਤਲਬ ਤੋਂ ਬਿਨਾਂ ਤਾਂ ਕੋਈ ਤੈਨੂੰ ਵੀ ਯਾਦ ਨਹੀ ਕਰਦਾ

ਸੁਣਿਆ ਉਹ ਵਰਤ ਰੱਖਕੇ ਮੇਰੀ ਲੰਬੀ ਉਮਰ ਦੀ ਦੁਆ ਕਰਦੀ ਏ
ਉਸ ਕਮਲੀ ਨੂੰ ਕੌਣ ਸਮਝਾਵੇ ਕਿ ਦੁਆਵਾ ਨਾਲ ਬਿਮਾਰ ਠੀਕ ਹੋ ਸਕਦੇ ਨੇ
ਮਰੇ ਨਹੀ