You are currently viewing punjabi status for whatsapp facebook
punjabi status

punjabi status for whatsapp facebook

Are you Looking For ghaint punjabi status For Whatsapp Facebook & Instagram. Feel Free Share with Firends On One Click

ghaint punjabi status

ਯਾਰੀ ਪਿੱਛੇ ਸਭ ਕੁੱਝ ਵਾਰ ਗਿਆ
ਨਾ ਬਚਿਆ ਕੁੱਝ ਲੁਟਾਉਣ ਲਈ
ਬੱਸ ਸਾਹ ਨੇ ਬਾਕੀ ਉਹ ਨਾ ਮੰਗੀ
ਮੈ ਰੱਖੇ ਨੇ ਭੁੱਲਾ ਬਖਸ਼ਾਉਣ ਲਈ

ਤੇਰੇ ਨਾਲ ਗੱਲ ਕਰਨ ਲਈ ਕਦੋਂ ਤੱਕ ਤਰਸਦੇ ਰਹਾਂਗੇ
ਕੋਈ ਐਸਾ ਜਖਮ ਦੇ ਮੈਨੂੰ ਕਿ ਮੇਰੀਆਂ ਸਾਹਾਂ ਹੀ ਰੁਕ ਜਾਣ

ਤੂੰ ਮੈਨੂੰ ਹਾਸੇ ਹਾਸੇ ਵਿੱਚ ਗੁਆ ਤਾਂ ਦਿੱਤਾ
ਪਰ ਇੱਕ ਦਿਨ ਮੈਨੂੰ ਹੰਝੂਆ ਚੋ ਲੱਭਿਆ ਕਰੇਂਗੀ

ਤੇਰੇ ਤੋ ਬਾਅਦ ਮੇਰਾ ਕੋਣ ਬਣੇਗਾ ਹਮਦਰਦ ਅਸੀ ਤਾਂ
ਆਪਣੇ ਵੀ ਗਵਾ ਦਿਤੇ ਤੈਨੁੰ ਪਾਉਣ ਦੀ ਜਿਦ ਵਿਚਂ

ਦੇਖਦਾ ਹੀ ਰਹਾਂ ਬਸ ਤੇਰੀ ਤਸਵੀਰ ਨੂੰ
ਥੱਕ ਗਿਆ ਕੋਸ ਕੋਸ ਰੁੱਸੀ ਤਕਦੀਰ ਨੂੰ
ਕਿੰਝ ਝੱਲਾ ਜ਼ਿੰਦਗੀ ‘ਚ ਆਏ ਹੋਏ ਮੋੜ ਨੂੰ
ਨੀਂ ਦੱਸ ਕਿਵੇਂ ਦੇਈਏ ਤੇਰੀ ਥਾਂ ਕਿਸੇ ਹੋਰ ਨੂੰ

ਐਨੀ ਹਿੰਮਤ ਸੀ ਕਿ ਦਰਿਆ ਵੀ ਪਾਰ ਕਰ ਲਵਾਂਗੇ
ਪਰ ਐਸੇ ਮਜਬੂਰ ਹੋਏ ਕਿ ਦੋ ਹੰਝੂਆਂ ਨੇ ਡੁਬੋ ਦਿੱਤਾ

ਵਾਦੇ ਖੁਸ਼ਿਆਂ ਦੇ ਦੇ ਕੇ
ਹੁਣ ਆਪ ਹੀ ਤੁਸੀਂ ਰੁਲਾ ਦਿੱਤਾ
ਲੋਕੀ ਮਰਿਆ ਨੂੰ ਵੀ ਯਾਦ ਕਰ ਲੈਦੇਂ ਆ
ਤੁਸੀਂ ਤਾਂ ਸਾਨੂੰ ਜਿਉਦਿਆਂ ਨੂੰ ਹੀ ਭੁੱਲਾ ਦਿੱਤਾ

ਮੈਂ ਓੁਹਨੁੂੰ ਪੁੱਛਿਆ ਕਿ ਇਕ ਪਲ ਵਿਚ ਜਾਨ ਕਿਵੇ ਨਿਕਲਦੀ ਏ
ਓਹਨੇ ਤੁਰਦੀ -ਤੁਰਦੀ ਨੇ ਮੇਰਾ ਹੱਥ ਛੱਡ ਦਿੱਤਾ

ਤੇਰੇ ਤੋਂ ਨੀ ਤੇਰੇ ਵਕਤ ਤੋ ਨਰਾਜ਼ ਆ
ਜੋ ਕਦੇ ਨੀ ਨਿਕਲਦਾ ਮੇਰੇ ਲਈ

ਹੱਸਣ ਦੀ ਕੋਸ਼ਿਸ਼ ਸੀ ਤੂੰ ਫਿਰ ਰਵਾਗੀ ਏਂ।
ਮੈ ਪਹਿਲਾਂ ਈ ਕੱਲਾ ਸੀ ਤੂੰ ਅਹਿਸਾਸ ਕਰਾਂਗੀ ਏਂ???

ਕਿਸੇ ਤੋਂ ਕੋਈ ਵੀ ਉਮੀਦ ਨਾਂ ਰੱਖਿਉ
ਕਿਉਂਕਿ ਜਦੋਂ ਉਮੀਦ ਟੁੱਟਦੀ ਆ ਤਾਂ ਤਕਲੀਫ ਬਹੁਤ ਹੁੰਦੀ ਆ

ਲਿਖਣ ਬੈਠੀਦਾ ਕਿ ਦਰਦ ਮੁੱਕ ਜੇ
ਪਰ ਹਰ ਵਾਰ ਕਾਪੀ ਯਾ ਪੈਨ ਈ ਮੁੱਕ ਜਾਂਦੇ
ਕਦੇ ਇਹ ਦਰਦ ਨੀ ਮੁਕਿਆ