You are currently viewing punjabi status for whatsapp facebook
punjabi status

punjabi status for whatsapp facebook

Are you Looking For punjabi status new For Whatsapp Facebook & Instagram. Feel Free Share with Firends On One Click

punjabi status new

ਚਲੇ ਜਾਵਾਂਗੇ ਇੱਕ ਦਿਨ ਅਸੀ ਤੈਨੂੰ ਤੇਰੇ ਹਾਲ ਤੇ ਛੱਡ ਕੇ
ਕਦਰ ਕੀ ਚੀਜ਼ ਹੁੰਦੀ ਆ ਆਪੇ ਤੈਨੂੰ ਵਕ਼ਤ ਸਿਖਾ ਦਉਗਾ

ਕੁੱਝ ਹਾਰ ਗਈ ਤਕਦੀਰ ਕੁੱਝ ਟੁੱਟ ਗਏ ਸੁਪਨੇ
ਕੁੱਝ ਗੈਰਾਂ ਨੇ ਬਰਬਾਦ ਕੀਤਾ ਕੁੱਝ ਛੱਡ ਗਏ ਅਪਣੇ

ਕਿਸ ਗੱਲ ਦੀ ਮੈਨੂੰ ਦਿੱਤੀ ਏ ਸਜ਼ਾ ਉਹ ਗਲਤੀ ਜੋ ਮੈਂ ਕੀਤੀ ਨਹੀ
ਪਰ
ਤੂੰ ਕੀ ਜਾਣੇ ਦਰਦ ਮੇਰਾ,ਬੇ-ਕਦਰਾ ਤੇਰੇ ਨਾਲ ਤਾਂ ਹਾਲੇ ਬੀਤੀ ਨਹੀਂ

ਮੇਰੇ ਕੋਲ ਹਰ ਗੱਲ ਸਹਿਣ ਦੀ ਹਿੰਮਤ ਆ
ਪਰ ਇੱਕ ਤੇਰਾ ਨਾਮ ਹੀ ਮੈਨੂੰ ਕਮਜੋਰ ਬਣਾ ਦਿੰਦਾ

ਪੜ ਤਾਂ ਲਿਆ ਸੀ ਉਹਨੇ ਮੇਰੀਆ ਅੱਖਾਂ ਚੋ ਕੇ ਕੀ ਕਹਿਣਾ ਚਾਹੁੰਦਾ ਹਾਂ ,
ਪਰ ਫਿਰ ਵੀ ਪਤਾ ਨਹੀ ਕਿਉ ਚੁੱਪ ਕਰ ਕੇ ਚਲੀ ਗਈ

ਕੁੱਝ ਹਾਰ ਗਈ ਤਕਦੀਰ ਕੁੱਝ ਟੁੱਟ ਗਏ ਸੁਪਨੇ
ਕੁੱਝ ਗੈਰਾਂ ਨੇ ਬਰਬਾਦ ਕੀਤਾ ਕੁੱਝ ਛੱਡ ਗਏ ਆਪਣੇ

ਦੂਰ ਹੋਣਾ ਵੀ ਔਖਾ ਤੇ ਨੇੜੇ ਆ ਵੀ ਨਹੀ ਸਕਦੇ
ਖੌਣਾ ਵੀ ਨਹੀ ਚਾਹੁੰਦੇ ਪਰ ੳਹਨੂੰ ਪਾ ਵੀ ਨਹੀ ਸਕਦੇ

ਮੇਰੇ ਸੰਗ ਤਾਂ ਹਮੇਸ਼ਾ ਹੀ ਅਜਿਹਾ ਹਾਦਸਾ ਹੋਇਆ
ਜਿਨ੍ਹਾਂ ਤੋਂ ਨੇੜਤਾ ਚਾਹੀ, ਉਨ੍ਹਾਂ ਤੋਂ ਫ਼ਾਸਲਾ ਹੋਇਆ

ਹੋ ਜਾਂਦੀ ਹੈ ਨਫਰਤ ਮੈਨੂੰ ਆਪਣਿਆ ਹੀ ਸਾਹਾਂ ਨਾਲ
ਅਕਸਰ ਜਦੋਂ ਯਾਦਾਂ ਤੇਰੀਆਂ ਆਉਂਦੀਆ ਨੇ

https://statusranjha.com/punjabi-books/me-nastak-kio-ha-punjabi-book-by-bhagat-singh/

ਜਦੋ ਹੋਈ ਸੀ ਮੋਹਬੱਤ ਤਾਂ ਲਗ਼ਿਆ ਕੋਈ ਚੰਗੇ ਕੰਮ ਦਾ ਅਸਰ ਹੈ
ਖਬਰ ਨਹੀਂ ਸੀ ਮੇੈਨੂੰ ਕੀ ਕਿਸੇ ਗੁਨਾਹ ਦੀ ਇਸ ਤਰਹ ਦੀ ਵੀ ਸਜ਼ਾ ਹੁੰਦੀ ਹੈ

ਮੈਂ ਤਾਂ ਅੱਜ ਓਹ ਗਵਾਇਆ ਜੋ ਕਦੇ ਮੇਰਾ ਸੀ ਹੀ ਨਹੀ
ਪਰ ਤੂੰ ਤਾਂ ਸੱਜਣਾ ਉਸਨੂੰ ਗਵਾ ਦਿਤਾ ਜੋ ਸਿਰਫ ਤੇਰਾ ਹੀ ਸੀ

ਇਕ ਆਦਤ ਜਹੀ ਪੇ ਗਈ ਤੇਰੀ
ਜੋ ਯਾਦ ਆਉਣ ਤੇ ਬਹੁਤ ਸਤਾਉਦੀ ਏ
ਕਿਤੇ ਤੂੰ ਸਾਨੂੰ ਭੁੁੱਲ ਨਾ ਜਾਵੀ ਸੱਜਣਾ
ਮੇਰੀ ਇਹੋ ਸੋਚ ਕੇ ਅੱਖ ਭਰ ਆਉਂਦੀ ਏ

ਹੁਣ ਬਿਆਨ ਕਰਨ ਦੀ ਤਾਕਤ ਨਹੀਂ ਰਹੀ
ਨਹੀਂ ਤਾਂ ਸਿਕਾਇਤਾਂ ਅੱਜ ਵੀ ਨੇ ਤੇਰੇ ਨਾਲ